ਸ਼ਿਕਵਾ ਕਿਸ ਨਾਲ ਕਰੇਗਾ ਮੁਸਾਫ਼ਿਰ
ਇੱਥੇ ਹਰ ਸ਼ੈਅ ਵਿੱਚ ਖ਼ੁਦਾ ਏ
🙏🙏🙏
Sunny Ganger
Contact information, map and directions, contact form, opening hours, services, ratings, photos, videos and announcements from Sunny Ganger, Dubai.
ਵਕ਼ਤ ਹੀ ਮਾੜਾ ਆਇਆ ਸੱਜਣਾ
ਪਰ ਗਰੀਬ ਥੋੜੀ ਆ,
ਮੰਨਿਆ ਹਰ ਕਿਸੇ ਨਾਲ ਹੱਸਕੇ ਮਿਲਦੇ ਆ
ਪਰ ਹਰ ਇੱਕ ਦੇ ਕਰੀਬ ਥੋੜੀ ਆ
😌😌
ਪੀੜਾਂ ਵਿਚ ਹੀ ਬੀਤ ਗਈ
ਉਮਰ ਸੀ ਮੌਜਾਂ ਮਾਨਣ ਦੀ
ਦਿਲਾਂ ਐਵੇਂ ਤੈਨੂੰ ਕਾਹਲੀ ਸੀ..
ਇਸ਼ਕ ਦੀਆਂ ਰਮਜ਼ਾਂ ਜਾਨਣ ਦੀ
🌷🌷♥️♥️
ਕਿਸੇ ਹੱਦ ਤਕ ਚਾਹੁੰਦਾ 😌
ਤਾਂ ਉਹਨੇ ਮਿਲ ਜਾਣਾ ਸੀ.........
ਹਦ ਤੋਂ ਜਿਆਦਾ ਚਾਹਿਆ 😞😞
ਤਾਂ ਹੀ ਤਾਂ ਉਹਨੂਂ ਗਰੂਰ ਹੋ ਗਿਆ.....
#ਨਸੀਬ ਚੰਗੇ ਨਾ ਹੋਣ ਤਾਂ #ਖੂਬਸੂਰਤੀ ਦਾ ਕੀ ਫਾਇਦਾ
ਦਿਲਾਂ❤️ ਦੇ #ਬਾਦਸ਼ਾਹ ਅਕਸਰ ਫੱਕਰ ਬੰਦੇ ਹੁੰਦੇ ਨੇ👑
ਜਿਥੋਂ ਵਫ਼ਾਦਾਰੀਆਂ ਮਿਲਦੀਆਂ ਹੋਣ ,
ਉੱਥੇ ਮਤਲਬ ਖੋਰੀਆਂ ਨੀ ਕਰੀਦੀਆਂ ।
ਜਿਥੋਂ ਵਫ਼ਾਦਾਰੀਆਂ ਮਿਲਦੀਆਂ ਹੋਣ ,
ਉੱਥੇ ਮਤਲਬ ਖੋਰੀਆਂ ਨੀ ਕਰੀਦੀਆਂ ।
ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ!
👀Nigaah ਅਪਨੀ🕕ਘੜੀ ਤੇ ਰੱਖੀ ਬਲੀਏ🙌 🕕
Time ਮਿਤਰਾਂ ਦਾ👍ਆਉਣ👋ਵਾਲਾ ਹੈ👌
ਸਭ ਦੇ ਗਿਲੇ ਸ਼ਿਕਵੇ ਮੁੱਕ ਜਾਣਗੇ
ਜਦੋਂ ਇਹ ਸਾਹ ਰੁੱਕ ਜਾਣਗੇ
😌😌
Click here to claim your Sponsored Listing.
