03/01/2021
Usa Wale Punjabi ਪੰਜਾਬੀਆ ਦੇ ਸ਼ੌਕ ਵੱਖਰੇ No Farmer No Food
Contact information, map and directions, contact form, opening hours, services, ratings, photos, videos and announcements from Usa Wale Punjabi ਪੰਜਾਬੀਆ ਦੇ ਸ਼ੌਕ ਵੱਖਰੇ No Farmer No Food, Phagwara.
03/01/2021
31/12/2020
31/12/2020
Goodbye, 2020! 👋🏻
28/12/2020
ਗੁਰੂਆਂ ਤੇ ਸ਼ਹੀਦਾ ਦਾ ਪਹਿਰਾ ਕਿਸਾਨਾਂ ਦੇ ਅੰਗਿ ਸੰਗਿ ਸਹਾਇ ਹੈ #ਫੋਟੋਆਂ ਭਾਵੇਂ #ਕਾਲਪਨਿਕ ਨੇ ਪਰ ਇਹ ਸਮੇਂ ਦਾ ਸੱਚ ਹੈ 🙏
27/12/2020
ਅੱਜ ਸਭ ਤੋਂ ਜਿਆਦਾ ਠੰਢ
ਟਿੱਕਰੀ ਬਾਰਡਰ ਤੇ ਮੌਸਮ ਬਹੁਤ ਖ਼ਰਾਬ ਹੋ ਚੁੱਕਾ , ਕਾਂਬਾ ਚੜ੍ਹਦਾ,ਤੇਜ ਹਵਾ ਚੱਲ ਰਹੀ ਹੈ ਵਾਹਿਗੁਰੂ ਮਿਹਰ ਕਰੀ....
🙏🏻🙏🏻
27/12/2020
ਕਿਸਾਨੀ ਅੰਦੋਲਨ ਵਿੱਚ ਅਜਿਹੇ ਬਹੁਤ ਸਾਰੇ ਨਾਮ ਹਨ ਜੋ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕਿਸਾਨੀ ਅੰਦੋਲਨ ਵਿੱਚ ਪ੍ਰਸਿੱਧ ਹੋਈ ਬਠਿੰਡਾ ਜ਼ਿਲੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬਜ਼ੁਰਗ ਮਹਿੰਦਰ ਕੌਰ ਨੂੰ ਮਦਰ ਆਫ ਇੰਡੀਆ ਐਵਾਰਡ ਦਿੱਤਾ ਗਿਆ ਹੈ।
ਇਹ ਇਨਾਮ ਸੁਪਰੀਮ ਸਿੱਖ ਸੁਸਾਇਟੀ ਆਕਲੈਂਡ ਤੇ ਕਬੱਡੀ ਫਾਊਂਡੇਸ਼ਨ ਆਫ ਨਿਊਜ਼ੀਲੈਂਡ ਨੇ ਦਿੱਤਾ ਹੈ। ਮਹਿੰਦਰ ਕੌਰ ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਜ਼ੁਰਗ ਮਹਿੰਦਰ ਕੌਰ ਕੁੱਝ ਦਿਨ ਪਹਿਲਾਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਈ ਸੀ।
ਉਸ ਦੀ ਫੋਟੋ ਸੋਸ਼ਲ ਮੀਡੀਆ ਤੇ ਪਾ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਉਸ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਦੇ ਹੋਏ ਕਿਹਾ ਸੀ ਕਿ ਇਹ ਔਰਤਾਂ ਸੌ-ਸੌ ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਈਆਂ ਹਨ। ਇਸ ਤੋਂ ਪੰਜਾਬੀਆਂ ਨੇ ਕੰਗਣਾ ਨੂੰ ਜਮ ਕੇ ਲਾਹਣਤਾਂ ਪਾਈਆਂ ਸਨ।
ਲੱਖਾਂ ਹੀ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਇਸ ਦੌਰਾਨ ਕੰਗਣਾ ਰਣੌਤ ਨੂੰ ਮੂੰਹ-ਤੋੜ ਜਵਾਬ ਦਿੰਦੇ ਹੋਏ 80 ਸਾਲਾ ਬਜ਼ੁਰਗ ਮਹਿੰਦਰ ਕੌਰ ਨੇ ਕਿਹਾ ਕਿ ਮੈਂ ਉਸ ਨੂੰ 700 ਰੁਪਏ ਦਿੰਦੀ ਹਾਂ, ਮੇਰੇ ਖੇਤ ਵਿੱਚ ਆ ਕੇ ਕੰਮ ਕਰੇ। ਮਹਿੰਦਰ ਕੌਰ ਨੇ ਕਿਹਾ ਕਿ ਉਹ ਸਨਮਾਨਿਤ ਕਰਨ ਵਾਲਿਆਂ ਦਾ ਧੰਨਵਾਦ ਕਰਦੀ ਹੈ।
ਮੈਂ ਫਿਰ ਉਸ ਕੰਗਨਾ ਰਣੌਤ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਖੇਤ ਵਿੱਚ ਆ ਕੇ ਕੰਮ ਕਰੇ, ਮੈਂ ਉਸ ਨੂੰ ਪੈਸੇ ਦੇਵਾਂਗੀ। ਉਨ੍ਹਾਂ ਕਿਹਾ ਕਿ ਜੋ ਮੋਦੀ ਸਰਕਾਰ ਇਹ ਕਾਨੂੰਨ ਲੈ ਕੇ ਆਈ ਹੈ, ਇਸ ਨੂੰ ਵਾਪਸ ਕਰਨੇ ਚਾਹੀਦੇ ਹਨ ਤੇ ਆਉਂਦੇ ਦਿਨਾਂ ਵਿੱਚ ਵੀ ਮੈਂ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਵਾਂਗੀ।
27/12/2020
🙏🏻🙏🏻
27/12/2020
😍😍
26/12/2020
ਵੇ ਸੂਬਿਆ ਲੱਖ ਲਾਹਨਤਾਂ ਹੀ ਪਾਈਆਂ
ਨਿੱਕੀਆਂ ਜਿੰਦਾਂ ਨੂੰ ਸਜਾਵਾਂ ਸੁਣਾ ਕੇ
ਦੱਸ ਖਾਂ ਕਿਹੜੀਆਂ ਦੌਲਤਾਂ ਤੂੰ ਕਮਾਈਆਂ
ਨਿੱਕੀਆਂ ਜਿੰਦਾ ਵੱਡੇ ਸਾਕੇ ਨੇ
ਓ ਅੱਜ ਵੀ ਕੌਮ ਦੇ ਰਾਖੇ ਨੇ
ਇੱਟਾਂ ਤੱਕ ਤੂੰ ਕੰਧ ਦੀਆਂ ਰਵਾਈਆਂ
ਤਾਂ ਕਿਹੜਾ ਤੂੰ ਦੌਲਤਾਂ ਕਮਾਈਆਂ
ਲੱਖ ਲਾਹਨਤਾਂ ਹੀ ਝੋਲੀ ਪਵਾਈਆਂ...
#ਧੰਨ_ਮਾਤਾ_ਗੁਜਰੀ_ਦੇ_ਲਾਲ
Click here to claim your Sponsored Listing.
