12/24/2023
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾ ਦੀ ਯਾਦ ਵਿੱਚ ਆਖੰਡ ਪਾਠ ਸਾਹਿਬ 26 ਦਸੰਬਰ 2023 ਦਿਨ ਮੰਗਲਵਾਰ ਨੂੰ ਮੇਨ ਦਰਬਾਰ ਹਾਲ ਵਿੱਚ ਆਰੰਭ ਹੋਣਗੇ ਅਤੇ 28 ਦਸੰਬਰ 2023 ਦਿਨ ਵੀਰਵਾਰ ਭੋਗ ਪਾਏ ਜਾਣਗੇ। ਆਪ ਜੀ ਬੱਚਿਆ ਸਮੇਤ ਜ਼ਰੂਰ ਹਾਜ਼ਰੀ ਭਰਨੀ🙏🏾
06/24/2023
Update: ਇਹ ਬਜ਼ੁਰਗ ਜੋ ਸਵੇਰ ਤੋਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿੱਚ ਸਨ ਅਤੇ ਇਨ੍ਹਾਂ ਦੇ ਪਰਿਵਾਰ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਹੁਣ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦਾ ਪਰਿਵਾਰ ਇਹਨਾਂ ਨੂੰ ਮਿਲ ਗਿਆ ਹੈ।ਸਾਰੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ।🙏
------------------------------------------------
ਇਹ ਬਜ਼ੁਰਗ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿੱਚ ਹਨ,। ਜੇਕਰ ਕੋਈ ਇਹਨਾਂ ਨੂੰ ਪਛਾਣਦਾ ਹੈ ਤਾਂ ਇਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕਰੋ।