ਮੇਰਾ ਪਿੰਡ ਗੋਬਿੰਦਗੜ੍ਹ

ਮੇਰਾ ਪਿੰਡ ਗੋਬਿੰਦਗੜ੍ਹ

Share

ਪਿੰਡ ਗੋਬਿੰਦਗੜ੍ਹ
(ਧੋਕਲ ਪੱਤੀ, ਖਜਾਨ ਪੱਤੀ)

01/03/2025

RIP
ਬਹੁਤ ਦੁੱਖਦਾਇਕ ਖ਼ਬਰ, ਪਰਮਾਤਮਾ ਭਾਈ ਗੁਰਦਾਸ ਸਿੰਘ ਸੰਧੂ ਜੀ ਨੂੰ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣ,
ਵਾਹਿਗੁਰੂ 🙏

12/10/2024

ਸਤਿ ਸ੍ਰੀ ਆਕਾਲ ਜੀ ਪਿੰਡ ਧੋਕਲ ਪੱਤੀ ਗੋਬਿੰਦਗੜ੍ਹ ਵਾਸੀ, ਪੰਚਾਇਤੀ ਚੋਣਾਂ ਦਾ ਸਮਾਂ ਹੈ ਤੇ ਸਭ ਤੋਂ ਪਹਿਲਾ ਤਾਂ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਸਭ ਨੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਜੀ, ਦੋਨਾਂ ਸਰਪੰਚ ਉਮੀਦਵਾਰਾਂ , ਸ ਰਾਜਵੀਰ ਸਿੰਘ ਜੀ ਅਤੇ ਸ ਹਰਬੰਸ ਸਿੰਘ ਜੀ ਵਿਚੋਂ ਜੌ ਤਹਾਨੂੰ ਸਹੀ ਲੱਗਦਾ ਹੈ, ਤੁਸੀਂ ਕਮੇਂਟ ਵਿੱਚ ਆਪਣੀ ਰਾਏ ਸਾਂਝੀ ਕਰੋ 🙏🏻

11/10/2024

ਸਤਿ ਸ੍ਰੀ ਆਕਾਲ ਜੀ ਪਿੰਡ ਗੋਬਿੰਦਗੜ੍ਹ ਵਾਸੀ, ਪੰਚਾਇਤੀ ਚੋਣਾਂ ਦਾ ਸਮਾਂ ਹੈ ਤੇ ਸਭ ਤੋਂ ਪਹਿਲਾ ਤਾਂ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਸਭ ਨੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਜੀ, ਦੋਨਾਂ ਮਹਿਲਾ ਸਰਪੰਚ ਉਮੀਦਵਾਰਾਂ , ਸ਼੍ਰੀ ਮਤੀ ਪੁਸ਼ਪਾ ਦੇਵੀ ਜੀ ਅਤੇ ਸ਼੍ਰੀ ਮਤੀ ਇੰਦਰਾ ਸਿਆਗ ਜੀ ਵਿਚੋਂ ਜੌ ਤਹਾਨੂੰ ਸਹੀ ਲੱਗਦਾ ਹੈ, ਤੁਸੀਂ ਕਮੇਂਟ ਵਿੱਚ ਆਪਣੀ ਰਾਏ ਸਾਂਝੀ ਕਰੋ 🙏🏻

19/09/2023

ਪਿੰਡ ਗੋਬਿੰਦਗੜ੍ਹ ਦਾ ਪਹਿਲਾ ਬੱਸ ਅੱਡਾ ਜਿਸ ਨੂੰ ਵੱਡੀ ਸੜਕ ਅਬੋਹਰ ਮਲੋਟ GT Rode ਤੋਂ ਆਉਂਦੀ ਹੈ ਤੇ ਵਾਇਆ ਪੰਨੀ ਵਾਲਾ ਹੋ ਕੇ ਸ਼੍ਰੀ ਮੁਕਤਸਰ ਸਾਹਿਬ ਜਾਂਦੀ ਹੈ, ਇਸ ਅੱਡੇ ਤੋਂ ਆਰਮੀ ਵੱਲੋਂ ਛੋਟੀ ਸੜਕ (Link Rode)ਬਣਾਈ ਗਈ ਸੀ ਜੋ ਅਬੋਹਰ ਸ਼ਹਿਰ ਨੂੰ ਜਾ ਕੇ ਮਿਲਦੀ ਹੈ !

08/11/2022

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ।। ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ।।
ਆਪਣੀ ਪਾਵਨ ਬਾਣੀ ਅਤੇ ਅੰਮ੍ਰਿਤ ਬਚਨਾਂ ਨਾਲ ਪਾਪੀਆਂ, ਦੁਸ਼ਟਾਂ ਨੂੰ ਤਾਰਨ ਤੇ ਕੁਰਾਹਿਆਂ ਨੂੰ ਰਾਹੇ ਪਾ ਕੇ ਗੁਰੂ ਨਾਲ ਜੋੜਨ ਵਾਲੇ ਪਹਿਲੇ ਪਾਤਿਸ਼ਾਹ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਕਿਰਪਾ ਕਰਨ ,ਸਮੂਹ ਸੰਗਤਾਂ ਨੂੰ ਆਪਣੀ ਮਿਹਰ ਅਤੇ ਅਸੀਸ ਨਾਲ ਨਿਵਾਜਣ।

Photos from ਮੇਰਾ ਪਿੰਡ ਗੋਬਿੰਦਗੜ੍ਹ's post 14/10/2022

ਇਹ ਹੈ ਮੇਰੇ ਪਿੰਡ ਗੋਬਿੰਦਗੜ੍ਹ ਵਿੱਚ ਨਹਿਰ ਦੇ ਕੰਢੇ ਸਰਵ ਧਰਮ ਸੰਗਮ, ਸ਼ਿਵ ਮੰਦਿਰ ਅਤੇ ਗੁਰਦੁਆਰਾ ਸਾਹਿਬ, ਇਸ ਦਾ ਨਿਰਮਾਣ 10 ਦਸੰਬਰ 2001 ਨੂੰ ਕੀਤਾ ਗਿਆ ਸੀ ਅਤੇ ਇਹ ਹਵਾਈ ਰੱਖਿਆ ਫੋਜ ਅਤੇ ਪਿੰਡ ਦੇ ਸਹਿਯੋਗ ਸਦਕਾ ਹੋਇਆ ! ਇਸ ਦਾ ਇਤਿਹਾਸ ਵਿੱਚ ਇਕ ਤਸਵੀਰ ਵਿਚ ਹੈ , ਪਿੰਡ ਦੀ ਸੰਗਤ ਵੱਲੋਂ ਇੱਥੇ ਹਰ ਸਾਲ ਸ਼ਿਵਰਾਤ੍ਰੀ ਬਹੁਤ ਵਧੀਆ ਮਨਾਈ ਜਾਂਦੀ ਹੈ , ਸਾਰੇ ਪਿੰਡ ਵਾਸੀਆਂ ਅਤੇ ਆਸ ਪਾਸ ਦੀ ਸੰਗਤ ਦਾ ਬਹੁਤ ਲਗਾਵ ਹੈ!
#ਗੋਬਿੰਦਗੜ੍ਹ #ਗੁਰੂਘਰ

Want your business to be the top-listed Government Service in Abohar?

Click here to claim your Sponsored Listing.

Location

Website

Address

Abohar
152117