Sonu Abohar

Sonu Abohar

Share

Official Page Of Sonu Abohar 35721
contact 9835090000
aboharsonu57@okaxis

02/06/2026
02/06/2026

2 ਜੂਨ 1984
"ਨਾ ਭੁੱਲਣਯੋਗ ਨਾ ਬਖ਼ਸ਼ਣਯੋਗ"

2 ਜੂਨ 1984 ਨੂੰ ਇੰਦਰਾ ਗਾਂਧੀ ਦੇ ਭਾਸ਼ਣ ਵਿੱਚ ਸ਼ਾਂਤੀ ਅਤੇ ਭਾਈਚਾਰੇ ਦੀਆਂ ਗੱਲਾਂ ਕੀਤੀਆਂ ਗਈਆਂ, ਪਰ ਉਸੇ ਦਿਨ ਕਾਂਗਰਸੀ ਹਕੂਮਤ ਵੱਲੋਂ ਪੰਜਾਬ ਵਿੱਚ ਕਰਫਿਊ ਲਗਾਉਣਾ, ਸਰਹੱਦਾਂ ਸੀਲ ਕਰਨਾ ਅਤੇ ਸੰਚਾਰ ਪ੍ਰਣਾਲੀ ਨੂੰ ਠੱਪ ਕਰਨਾ ਇੱਕ ਬਿਲਕੁਲ ਵੱਖਰੀ ਸੱਚਾਈ ਪੇਸ਼ ਕਰ ਰਿਹਾ ਸੀ। ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ, ਬਿਜਲੀ ਬੰਦ ਕਰਨ ਦੇ ਹੁਕਮ ਅਤੇ ਸੰਚਾਰ ਸਾਧਨਾਂ ਉੱਤੇ ਪਾਬੰਦੀਆਂ ਇਸ ਗੱਲ ਦਾ ਸੰਕੇਤ ਸਨ ਕਿ ਕੁਝ ਅਜਿਹਾ ਹੋਣ ਵਾਲਾ ਸੀ ਜਿਸ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੰਜਾਬ ਦਾ ਪੂਰੇ ਦੇਸ਼ ਦੁਨੀਆਂ ਤੋਂ ਸੰਪਰਕ ਤੋੜ ਦਿੱਤਾ ਗਿਆ।

31/05/2026

ਅੱਜ ਪੰਜਾਬ ਦੇ ਹਰ ਮੁਹੱਲੇ ਗਲੀ ਦੇ ਵਿੱਚ ਚਿੱਟਾ ਪਰੇਗਾ ਕੈਪਸੂਲ ਗੁੰਡਾ ਗਰਦੀ ਸ਼ਰੇਆਮ ਹੁੰਦੀ ਏ ਇਸੇ ਕਰਕੇ ਕਹਿੰਦੇ ਹਾ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਦੀ ਸਰਕਾਰ ਬਣਾਈਏ #ਅਬੋਹਰ

31/05/2026

ਸਿੱਧੂ ਮੂਸੇ ਵਾਲਾ ਦੇ ਪਿਤਾ ਜੀ ਵੀ ਇਲੈਕਸ਼ਨ ਲੜ ਰਿਹਾ

30/05/2026

ਭਗਵੰਤ ਮਾਨ ਕਿਵੇ ਆਮ ਲੋਕਾ ਨੂੰ ਮੂਰਖ ਬਣਾ ਰਿਹਾ ਏ

27/05/2026

ਏਨਾ ਸਮਾ ਮਾੜ੍ਹਾ ਅ ਗਿਆ ਰਤਨ ਧਾਲੀਵਾਲ ਨੇ ਬੋਖਰ ਪਾਲਟੀ ਦੇ mla ਦੀਆ ਟਿਕਟਾ ਦੀ ਖ਼ਬਰ ਕੀਤੀ ਭਗਵੰਤ ਮਾਨ ਨੇ ਅਲੱਗ ਅਲੱਗ ਜਿਲਿਆ ਦੇ ਵਿੱਚ ਪਰਚੇ ਦਰਜ ਕਰਾ ਤੇ

Want your business to be the top-listed Government Service in Abohar?

Click here to claim your Sponsored Listing.

Location

Website

Address


Abohar
Abohar
152116