Chairman NAGAR Panchyat Ajnala

Chairman NAGAR Panchyat Ajnala

Share

Contact information, map and directions, contact form, opening hours, services, ratings, photos, videos and announcements from Chairman NAGAR Panchyat Ajnala, Political organisation, Main Adda, Ajnala., Ajnala.

17/01/2026

ਪੰਜਾਬ ਦੀ ਧਰਤੀ ਦੇ ਜੰਮਪਲ ਦਿਲਪ੍ਰੀਤ ਸਿੰਘ ਬਾਜਵਾ ਨੂੰ ਕੈਨੇਡਾ ਦੀ ਟੀ-20 ਵਰਲਡ ਕੱਪ ਟੀਮ ਦਾ ਕਪਤਾਨ ਬਣਨ ਉੱਤੇ ਬਹੁਤ ਬਹੁਤ ਵਧਾਈਆਂ। ਇਹ ਸਾਰੇ ਪੰਜਾਬ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਮੈਂ ਉਹਨਾਂ ਨੂੰ ਇੱਕ ਵਾਰ ਫਿਰ ਵਧਾਈ ਦਿੰਦਾ ਹੋਇਆ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕਰਦਾ ਹਾਂ।
#ਦੀਪਕਅਰੋੜਾਸਾਬਕਾਪ੍ਰੈਜੀਡੈਂਟ
#ਨਗਰਪੰਚਾਇਤਅਜਨਾਲਾ

Photos from Chairman NAGAR Panchyat Ajnala's post 15/01/2026
15/01/2026

ਪਿਛਲੇ ਦਿਨੀਂ ਮੇਰੇ ਸਤਿਕਾਰ ਯੋਗ ਮਾਤਾ ਜੀ ਦੇ ਸਵਰਗਵਾਸ ਹੋਣ ਤੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ FORMER MINISTER OF MEDICAL EDUCATION AND RESEARCH OF PUNJAB ਸ਼੍ਰੀ ਰਾਜ ਕੁਮਾਰ ਜੀ ਵੇਰਕਾ ਮੇਰੇ ਸ਼ੋ ਰੂਮ ਦੀਪਕ ਇਲੈਕਟ੍ਰੋਨਿਕ ਤੇ ਅਫ਼ਸੋਸ ਕਰਨ ਆਏ।
#ਦੀਪਕਅਰੋੜਾਸਾਬਕਾਪ੍ਰੈਜੀਡੈਂਟ
#ਨਗਰਪੰਚਾਇਤਅਜਨਾਲਾ

20/12/2025

यह छोटी सी जानकारी कई लोगों को इस भयंकर धुंध में जागरूक कर सकती हैं।
अगर सही लगे तो शेयर जरूर करें।

#दीपकअरोड़ापूर्वप्रेसीडेंट
#नगरपंचायतअजनाला

19/12/2025

ਦੋਸਤੋ ਧੁੰਦ ਦਾ ਮੌਸਮ ਆ ਗਿਆ ਹੈ। ਜਿਸ ਕਰਕੇ ਸਭ ਨੂੰ ਬੇਨਤੀ ਹੈ ਕੇ ਡਰਾਈਵਿੰਗ ਬਹੁਤ ਧਿਆਨ ਨਾਲ ਕਰੋ ।
#ਦੀਪਕਅਰੋੜਾਸਾਬਕਾਪ੍ਰੈਜੀਡੈਂਟ
#ਨਗਰਪੰਚਾਇਤਅਜਨਾਲਾ

18/12/2025

अमृतसर के होनहार क्रिकेटर #सलिल_अरोड़ा को Sunrisers Hyderabad द्वारा चुने जाने पर हार्दिक शुभकामनाएं। यह उपलब्धि आपकी कड़ी मेहनत, समर्पण और प्रतिभा का प्रमाण है।

पूरे पंजाब अमृतसर को आप पर गर्व है। आशा है कि आप अपने शानदार प्रदर्शन से टीम और देश का नाम रोशन करेंगे। आने वाले IPL सीज़न के लिए ढेरों शुभकामनाएं!
#दीपकअरोड़ापूर्वप्रेसीडेंट
#नगरपंचायतअजनाला

14/12/2025

ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਥੇ ਸਪੁੱਤਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆ।



#ਦੀਪਕਅਰੋੜਾਸਾਬਕਾਪ੍ਰੈਜੀਡੈਂਟਨਗਰਪੰਚਾਇਤ
#ਅਜਨਾਲਾ

12/12/2025

ਮੈਂ ਸਾਬਕਾ ਕੇਂਦਰੀ ਗ੍ਰਿਹ ਮੰਤਰੀ, ਸਾਬਕਾ ਲੋਕ ਸਭਾ ਸਪੀਕਰ ਅਤੇ ਸਾਬਕਾ ਰਾਜਪਾਲ ਸ਼੍ਰੀ ਸ਼ਿਵਰਾਜ ਪਟੇਲ ਜੀ ਦੇ ਦੇਹਾਂਤ ਦੀ ਖ਼ਬਰ ਤੇ ਦੁੱਖ ਪ੍ਰਗਟ ਕਰਦਾ ਹਾਂ। ਰਾਸ਼ਟਰ ਨੇ ਅੱਜ ਇੱਕ ਮਾਣਯੋਗ ਸੰਸਦ ਮੈਂਬਰ, ਇੱਕ ਸ਼ਾਲਿਨ ਰਾਜਨੇਤਾ ਅਤੇ ਉੱਚ ਲੋਕ ਸੇਵਾ ਮਾਪਦੰਡਾਂ ਨੂੰ ਨਿਭਾਉਣ ਵਾਲੇ ਪ੍ਰਸ਼ਾਸਕ ਨੂੰ ਖੋ ਦਿੱਤਾ ਹੈ। ਸ਼੍ਰੀ ਸ਼ਿਵਰਾਜ ਪਟੇਲ ਜੀ ਦੀ ਦਹਾਕਿਆਂ ਲੰਬੀ ਲੋਕ ਸੇਵਾ, ਗੰਭੀਰਤਾ, ਅਨੁਸ਼ਾਸਨ ਅਤੇ ਲੋਕਤੰਤਰਿਕ ਮੁੱਲਾਂ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਦੀਪਕ ਅਰੋੜਾ ਸਾਬਕਾ ਪ੍ਰੈਜੀਡੈਂਟ
ਨਗਰ ਪੰਚਾਇਤ ਅਜਨਾਲਾ🙏🙏

30/11/2025

ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।
ਬਾਲ ਉਮਰ ਵਿੱਚ ਸਿੱਖੀ ਸਿਦਕ ਨਿਭਾਉਣ ਲਈ ਬਾਬਾ ਜ਼ੋਰਾਵਰ ਸਿੰਘ ਜੀ ਵਲੋਂ ਦਿੱਤੀ ਗਈ ਸ਼ਹਾਦਤ ਰਹਿੰਦੀ ਦੁਨੀਆ ਤੱਕ ਮਿਸਾਲ ਬਣਕੇ ਰਹੇਗੀ ਅਤੇ ਸਮੁੱਚੀ ਲੋਕਾਈ ਨੂੰ ਹੱਕ ਸੱਚ ਅਤੇ ਆਪਣੇ ਧਰਮ ਲਈ ਕੁਰਬਾਨ ਹੋਣ ਲਈ ਪ੍ਰੇਰਿਤ ਕਰਦੀ ਰਹੇਗੀ।



ਦੀਪਕ ਅਰੋੜਾ ਸਾਬਕਾ ਪ੍ਰੈਜੀਡੈਂਟ
ਨਗਰ ਪੰਚਾਇਤ ਅਜਨਾਲਾ

25/11/2025

ਧਰਮ ਹੇਤ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰ ਸਿਰਰੁ ਨਾ ਦੀਆ॥

‘ਹਿੰਦ ਦੀ ਚਾਦਰ’ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਣਾਮ। ਉਨ੍ਹਾਂ ਦੀ ਕੁਰਬਾਨੀ ਸਦਾ ਸਾਨੂੰ ਸੱਚ ਅਤੇ ਨਿਡਰਤਾ ਦਾ ਰਾਹ ਦਿਖਾਉਂਦੀ ਰਹੇਗੀ।



#ਦੀਪਕ ਅਰੋੜਾ ਸਾਬਕਾ
#ਪ੍ਰੈਜੀਡੈਂਟ ਨਗਰ ਪੰਚਾਇਤ ਅਜਨਾਲਾ

24/11/2025

धर्मेंद्र जी, आप सिर्फ एक अभिनेता नहीं थे — आपने हमारी फिल्मों में वो मुस्कुराहट, वो जोश, वो दिल दिखाई जो आज भी हम महसूस करते हैं। आपका ‘ही-मैन’ का किरदार, आपका सहज हास्य, आपकी शानदार एक्टिंग, सब कुछ हमें हमेशा याद रहेगा।
आज आप इस दुनिया से विदा ले गए, पर आपकी फिल्में, आपकी यादें, आपकी प्रेरणा सिनेमा प्रेमियों के दिल में सदा बनी रहेगी।
आपके चाहने वाले, फिल्म-जगत, और पूरा देश आज आपका हाथ थामे खड़ा है। ईश्वर आपको शांति दे, और आपके परिवार को इस कठिन समय में साहस दे। 🙏
दीपक अरोड़ा पूर्व प्रेसीडेंट
नगर पंचायत अजनाला 🙏🙏

20/11/2025

ਅੱਜ ਮਿਤੀ 20-11-2025
ਅਜਨਾਲਾ ਸ਼ਹਿਰ ਤੋ ਸੰਜੀਵ ਤ੍ਰੇਹਨ ਰਿੰਕਾ ਜੀ ਦੇ ਮਾਤਾ ਜੀ ਦੇ ਕੁੱਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਜਾਣ ਤੇ ਸ੍ਰ ਕਵਰ ਪ੍ਰਤਾਪ ਸਿੰਘ ਅਜਨਾਲਾ ਜੀ ਨਾਲ ਸਾਥੀਆਂ ਸਮੇਤ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਪ੍ਰਮਾਤਾਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਦੀਪਕ ਅਰੋੜਾ ਸਾਬਕਾ ਪ੍ਰੈਜੀਡੈਂਟ
ਨਗਰ ਪੰਚਾਇਤ ਅਜਨਾਲਾ

Want your business to be the top-listed Government Service in Ajnala?

Click here to claim your Sponsored Listing.

Location

Website

Address


Main Adda, Ajnala.
Ajnala
143102