Kuldeep Singh Dhaliwal

Kuldeep Singh Dhaliwal

Share

https://en.m.wikipedia.org/wiki/Kuldeep_Singh_Dhaliwal Chief Spokesperson, AAP Punjab
ਆਮ ਆਦਮੀ ਪਾਰਟੀ MLA ਹਲਕਾ ਅਜਨਾਲਾ

03/06/2026

02/06/2026

ਮਾਨ ਸਰਕਾਰ ਨੇ ਕੋਆਪ੍ਰੇਟਿਵ ਬੈਂਕਾਂ ਅਤੇ ਕਿਸਾਨ ਕ੍ਰੈਡਿਟ ਕਾਰਡ ਨਾਲ਼ ਸਬੰਧਤ ਲਏ ਵੱਡੇ ਫ਼ੈਸਲੇ!

👉 ਕਣਕ 'ਤੇ ਲੋਨ ਲਿਮਟ ਵਧਾ ਕੇ ₹30 ਹਜ਼ਾਰ ਪ੍ਰਤੀ ਏਕੜ
👉 ਪਰਾਲ਼ੀ ਦੀ ਸਾਂਭ-ਸੰਭਾਲ ਵਾਸਤੇ ਵੀ ਮਿਲ ਸਕੇਗਾ ₹2 ਹਜ਼ਾਰ ਪ੍ਰਤੀ ਏਕੜ ਦਾ ਲੋਨ
👉 ਹੋਰ ਵੱਖ-ਵੱਖ ਫ਼ਸਲਾਂ ਅਤੇ ਮੱਛੀ ਪਾਲਣ ਨਾਲ਼ ਸਬੰਧਤ ਧੰਦਿਆਂ ਲਈ ਵੀ ਲੋਨ ਦੀ ਲਿਮਟ ਵਧਾਈ

02/06/2026

👉 ਪਹਿਲੀ ਵਾਰ ਕਿਸੇ ਸਰਕਾਰ ਨੇ ਖੇਡਾਂ ਲਈ ਰੱਖਿਆ ₹1800 ਕਰੋੜ ਦਾ ਬਜਟ
👉 ਖਿਡਾਰੀਆਂ ਨੂੰ ਤਿਆਰੀ ਲਈ ਵੀ ਜਾਰੀ ਕੀਤੀ ਜਾ ਰਹੀ ਵਿਸ਼ੇਸ਼ ਰਾਸ਼ੀ
👉 ਜੇਤੂਆਂ ਦਾ ਕਰੋੜਾਂ ਦੀ ਰਾਸ਼ੀ ਨਾਲ਼ ਕੀਤਾ ਜਾ ਰਿਹਾ ਹੈ ਸਨਮਾਨ

-CM

01/06/2026

ਮੇਰੀ ਰਸੋਈ ਯੋਜਨਾ ਰਾਹੀਂ, ਮਾਨ ਸਰਕਾਰ ਨੇ ਪੂਰੀ ਕੀਤੀ ਲੋੜਵੰਦਾਂ ਦੀ ਰਸੋਈ!

ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਮਿਲਣੀ ਸ਼ੁਰੂ ਹੋਈ 3 ਮਹੀਨੇ ਦੇ ਇਕੱਠੇ ਰਾਸ਼ਨ ਵਾਲ਼ੀ ਫ਼ੂਡ ਕਿੱਟ, ਦੇਖੋ ਲੋੜਵੰਦ ਪਰਿਵਾਰਾਂ ਦੇ ਮੈਂਬਰ ਇਸ ਸਹੂਲਤ ਲਈ ਮਾਨ ਸਰਕਾਰ ਦਾ ਕਿੰਨਾ ਧੰਨਵਾਦ ਕਰਦੇ

01/06/2026

ਪੰਜਾਬੀਆਂ ਨੇ ਭਰੋਸਾ ਜਤਾਇਆ ਤੇ ਅਸੀਂ ਹੱਕ-ਸੱਚ ਦਾ ਰਾਹ ਚੁਣਿਆ.. ਨਹਿਰੀ ਪਾਣੀ ਸਿਰਫ਼ 21% ਤੋਂ ਅੱਜ 63% ਦਾ ਅੰਕੜਾ ਪਾਰ ਕਰ ਲਿਆ ਹੈ.. ਦਿਨ ਵੇਲੇ ਨਿਰਵਿਘਨ ਬਿਜਲੀ ਦੀ ਸਪਲਾਈ ਨੇ ਕਿਸਾਨਾਂ ਦੀ ਮਿਹਨਤ ਹੋਰ ਸੁਖਾਲੀ ਬਣਾਈ ਹੈ.. ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਆਓ, ਆਪਣੇ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਈਏ..

31/05/2026

'ਸਿਤਾਰੇ ਜ਼ਮੀਨ 'ਤੇ' ਸਮਾਰੋਹ ਦੌਰਾਨ 'ਆਪ' ਪੰਜਾਬ ਪ੍ਰਭਾਰੀ ਜੀ ਨੇ ਵਿਦਿਆਰਥੀਆਂ ਨੂੰ ਕਾਮਯਾਬੀ ਲਈ ਦਿੱਤੀ ਵਧਾਈ!
ਕਿਹਾ, ਹੋਰ ਸੂਬਿਆਂ 'ਚ ਮੁੱਖ ਮੰਤਰੀ ਸਿੱਖਿਆ 'ਚੋਂ ਕਮਾਈ ਲੱਭਦੇ ਨੇ ਪਰ CM ਮਾਨ ਸਿੱਖਿਆ ਨੂੰ ਹੋਰ ਬਿਹਤਰ ਕਰਨ ਬਾਰੇ ਕਹਿੰਦੇ ਨੇ। ਇਸੇ ਤਹਿਤ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਆਧੁਨਿਕ ਸਿਖਲਾਈ ਦੁਆਈ ਜਾ ਰਹੀ ਹੈ।

30/05/2026

ਭਾਜਪਾ ਸਰਕਾਰ ਦੇ ਰਾਜ ਵਿੱਚ ਪੇਪਰ ਲੀਕ ਹੁਣ ਇੱਕ ਆਮ ਗੱਲ ਬਣਦੀ ਜਾ ਰਹੀ ਹੈ। ਜਦੋਂ ਤੱਕ ਪੇਪਰ ਲੀਕ ਕਰਵਾਉਣ ਵਾਲੇ ਮਾਫ਼ੀਆ ਅਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਵਾਲ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਦੇਸ਼ ਦੇ ਨੌਜਵਾਨਾਂ ਦਾ ਭਵਿੱਖ਼ ਅਸੁਰੱਖਿਅਤ ਰਹੇਗਾ। ਸਿੱਖਿਆ ਨਾਲ ਖਿਲਵਾੜ੍ਹ ਬੰਦ ਹੋਣਾ ਚਾਹੀਦਾ ਹੈ।

30/05/2026

ਇੱਕ ਪਾਸੇ ਜਿੱਥੇ ਭਾਜਪਾ ਲਗਾਤਾਰ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ ਅਤੇ ਇਸ ਦੀਆਂ ਰਾਜ ਸਰਕਾਰਾਂ ਗੰਨਾ ਕਿਸਾਨਾਂ ਦਾ ਭੁਗਤਾਨ ਵੀ ਸਮੇਂ ਸਿਰ ਨਹੀਂ ਕਰ ਰਹੀਆਂ, ਉੱਥੇ ਹੀ ਪੰਜਾਬ ਪੂਰੇ ਦੇਸ਼ ਵਿੱਚ ਗੰਨੇ ਦਾ ਸਭ ਤੋਂ ਵੱਧ ਰੇਟ ਦੇ ਰਿਹਾ ਹੈ ਅਤੇ ਸਮੇਂ ਸਿਰ ਭੁਗਤਾਨ ਵੀ ਯਕੀਨੀ ਬਣਾ ਰਿਹਾ ਹੈ। ਇਸੇ ਤਹਿਤ ਮੈਂ ਹਾਲ ਹੀ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਕੋਲੋ ਇਸ ਸਾਲ ਦਾ 28 ਕਰੋੜ ਰੁਪਏ ਦਾ ਭੁਗਤਾਨ ਕਰਵਾਇਆ ਹੈ।

एक तरफ जहां भाजपा लगातार डीजल की कीमतें बढ़ाकर किसान विरोधी फैसले ले रही है और इसकी राज्य सरकारें गन्ना किसानों का भुगतान भी समय पर नहीं कर रही हैं, वहीं पंजाब पूरे देश में गन्ने का सबसे अधिक रेट दे रहा है और समय पर भुगतान भी सुनिश्चित कर रहा है। इसी के तहत मैंने हाल ही में मुख्यमंत्री स. भगवंत सिंह मान जी से इस साल का 28 करोड़ रुपये का भुगतान करवाया है।

30/05/2026

ਅੱਜ ਪਿੰਡ ਸੈਫਲਾਬਾਦ, ਕਪੂਰਥਲਾ ਵਿਖੇ ਮੇਰੇ ਰਿਸ਼ਤੇਦਾਰ ਮਾਤਾ ਸਵਰਗੀ ਅਮਰ ਕੌਰ ਜੀ ਦੇ ਭੋਗ ਵਿੱਚ ਪਹੁੰਚਿਆ ਅਤੇ ਜੋ ਮੈਂ ਮਹਿਸੂਸ ਕੀਤਾ, ਉਹ ਆਪ ਸਭ ਲੋਕਾਂ ਨਾਲ ਸਾਂਝਾ ਕਰ ਰਿਹਾ ਹਾਂ।

आज गांव सैफलाबाद, कपूरथला में मेरे रिश्तेदार माता स्वर्गीय अमर कौर जी भोग में पहुंचा और जो मैने महसूस किया वह आप सभी लोगों के साथ साझा कर रहा हूं।

30/05/2026

ਪੰਜਾਬ ਦੀ ਜਨਤਾ ਨੇ ਵਿਰੋਧੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ ਅਤੇ ਇਹੀ ਹਾਲ 2027 ਦੀਆਂ ਚੋਣਾਂ ਵਿੱਚ ਹੋਣ ਵਾਲਾ ਹੈ। ਜਨਤਾ ਨੂੰ ਵਿਕਾਸ ਚਾਹੀਦਾ ਹੈ।

पंजाब की जनता ने विरोधियों को मुंह तोड़ जवाब दिया है और यही हाल 2027 के चुनाव में होने वाला है। जनता को विकास चाहिए

Want your business to be the top-listed Government Service in Ajnala?

Click here to claim your Sponsored Listing.

Location

Category

Telephone

Website

https://en.m.wikipedia.org/wiki/Kuldeep_Singh_Dhaliwal

Address

Ajnala