Ajay Kumar

Ajay Kumar -National SpokesPerson Shiromani Akali Dal Punjab.
- General Secretary Industries and Trade Wing Punjab

ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ 'ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ' ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈ...
04/09/2026

ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ 'ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ' ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ।

24/07/2026
11/05/2026

FACT NEWS TV CHANNEL Live Discussion: Uniting the Nation to Tackle Soaring Prices of Gold, Fuel, and Gas with Hope and Resilience.... 💰⛽️📊💥

‘ਖਿਦਰਾਣੇ ਦੀ ਢਾਬ’ ਸ੍ਰੀ ਮੁਕਤਸਰ ਸਾਹਿਬ ਦੀ ਮੁਕੱਦਸ ਧਰਤੀ 'ਤੇ ਸ਼ਹੀਦੀਆਂ ਪਾਉਣ ਵਾਲੇ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ। ਧਰਮ ...
04/05/2026

‘ਖਿਦਰਾਣੇ ਦੀ ਢਾਬ’ ਸ੍ਰੀ ਮੁਕਤਸਰ ਸਾਹਿਬ ਦੀ ਮੁਕੱਦਸ ਧਰਤੀ 'ਤੇ ਸ਼ਹੀਦੀਆਂ ਪਾਉਣ ਵਾਲੇ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ। ਧਰਮ ਹੇਤ ਹੋਈ ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਵੱਡੀ ਬਖਸ਼ਿਸ਼ ਦੇ ਰੂਪ ਵਿੱਚ ਉਨ੍ਹਾਂ ਨੂੰ “ਚਾਲੀ ਮੁਕਤੇ” ਦਾ ਖਿਤਾਬ ਬਖ਼ਸ਼ਿਆ ਜੋ ਕਿ ਉਨ੍ਹਾਂ ਦੀ ਆਤਮਿਕ ਮੁਕਤੀ ਅਤੇ ਗੁਰੂ ਪ੍ਰਤੀ ਅਡਿੱਗ ਸਮਰਪਣ ਦਾ ਪ੍ਰਤੀਕ ਹੈ। ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਸਿੱਖ ਕੌਮ ਨੂੰ ਸਦਾ ਹੀ ਪ੍ਰੇਰਿਤ ਕਰਦੀ ਰਹੇਗੀ।

ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਤਾ ਗੱਦੀ ਦਿਵਸ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ। ਲੰਗਰ ਪ੍ਰਥਾ ਦੇ ਵਿਸ...
19/03/2026

ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਤਾ ਗੱਦੀ ਦਿਵਸ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ। ਲੰਗਰ ਪ੍ਰਥਾ ਦੇ ਵਿਸਥਾਰ ਅਤੇ ਸਤੀ ਪ੍ਰਥਾ ਵਰਗੀ ਰੀਤ ਦੇ ਖਾਤਮੇ ਲਈ ਗੁਰੂ ਸਾਹਿਬ ਦੇ ਕੀਤੇ ਉਪਰਾਲੇ ਅਤੇ ਅਧਿਆਤਮਿਕ ਸਿੱਖਿਆਵਾਂ ਇਕ ਚੰਗੇ ਜੀਵਨ ਦੀ ਸੇਧ ਦਿੰਦੀਆਂ ਹਨ। 🙏🏻🙏🏻

ਦਾਸ ਨੂੰ ਉਦਯੋਗ ਅਤੇ ਵਪਾਰ ਵਿੰਗ ਪੰਜਾਬ ਦਾ ਜਨਰਲ ਸਕੱਤਰ ਬਣਨ ਦੀ ਖੁਸ਼ੀ ਵਿੱਚ ਦਾਸ  ਦੇ ਗ੍ਰਹਿ ਵਿਖੇ ਮੇਰੇ ਸਤਿਕਾਰਯੋਗ ਵੱਡੇ ਵੀਰ ਅਤੇ ਇੰਚਾਰਜ ...
22/02/2026

ਦਾਸ ਨੂੰ ਉਦਯੋਗ ਅਤੇ ਵਪਾਰ ਵਿੰਗ ਪੰਜਾਬ ਦਾ ਜਨਰਲ ਸਕੱਤਰ ਬਣਨ ਦੀ ਖੁਸ਼ੀ ਵਿੱਚ ਦਾਸ ਦੇ ਗ੍ਰਹਿ ਵਿਖੇ ਮੇਰੇ ਸਤਿਕਾਰਯੋਗ ਵੱਡੇ ਵੀਰ ਅਤੇ ਇੰਚਾਰਜ ਹਲਕਾ ਪੱਛਮੀ ਸਰਦਾਰ ਦਿਲਬਾਗ ਸਿੰਘ ਜੀ (ਸ਼੍ਰੋਮਣੀ ਅਕਾਲੀ ਦਲ), ਪੀ.ਏ.ਸੀ ਮੈਂਬਰ ਸਰਦਾਰ ਤਰਸੇਮ ਸਿੰਘ ਚੰਗਿਆੜਾ ਜੀ, ਸਰਦਾਰ ਮਲਕੀਅਤ ਸਿੰਘ ਖਾਲਸਾ ਜੀ, ਸਰਦਾਰ ਜੈਦੀਪ ਸਿੰਘ ਜੀ ਨੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਮਾਨ ਸਤਿਕਾਰ ਲਈ ਮੈਂ ਤਹਿ ਦਿਲੋਂ ਆਪਣੇ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਚ ਰਖਣ।

ਬਸੰਤ ਪੰਚਮੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਅਰਦਾਸ ਕਰਦਾ ਹਾਂ ਕਿ ਬਸੰਤ ਮੌਸਮ ਦੀ ਬਹਾਰ, ਆਪ ਸਭ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਦੀ ਬਹਾਰ ਲੈ ਕੇ...
23/01/2026

ਬਸੰਤ ਪੰਚਮੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਅਰਦਾਸ ਕਰਦਾ ਹਾਂ ਕਿ ਬਸੰਤ ਮੌਸਮ ਦੀ ਬਹਾਰ, ਆਪ ਸਭ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਦੀ ਬਹਾਰ ਲੈ ਕੇ ਆਵੇ।

ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਮੇਲੇ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਚ ਰੱਖਣ।।
12/01/2026

ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਮੇਲੇ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ।
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਚ ਰੱਖਣ।।

JAI SHREE RAM JI....Wishing all of you A VERY HAPPY NEW YEAR 2026....
31/12/2025

JAI SHREE RAM JI....

Wishing all of you A VERY HAPPY NEW YEAR 2026....

Address

Amritsar

Website

Alerts

Be the first to know and let us send you an email when Ajay Kumar posts news and promotions. Your email address will not be used for any other purpose, and you can unsubscribe at any time.

Shortcuts

Share