Councilor Navi Jaura

Councilor Navi Jaura Contact information, map and directions, contact form, opening hours, services, ratings, photos, videos and announcements from Councilor Navi Jaura, Political Party, Amritsar.

ਕੌਂਸਲਰ, ਵਾਰਡ ਨੰਬਰ 46 – ਸ੍ਰੀ ਅੰਮ੍ਰਿਤਸਰ ਸਾਹਿਬ
ਕੌਂਗਰਸ ਪਾਰਟੀ ✊
🌟 ਜਨ ਸੇਵਾ ਹੀ ਮੇਰਾ ਧਰਮ, ਵਿਕਾਸ ਹੀ ਮੇਰਾ ਲਕਸ਼ 🌟
📌 Navpreet Singh (Navi Jaura) – +91 9780-202-202
📌 Harpreet Singh (Deepu Jaura) – +91 84788 00000

💧 ਪਾਣੀ ਦੀ ਸਪਲਾਈ ਦੀ ਸਮੱਸਿਆ — ਲੋਕਾਂ ਦੀ ਸਮੱਸਿਆ, ਸਾਡੀ ਜ਼ਿੰਮੇਵਾਰੀ! 💧ਲੋਕਾਂ ਦੀ ਆਵਾਜ਼ ਸੁਣਨਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ...
09/10/2026

💧 ਪਾਣੀ ਦੀ ਸਪਲਾਈ ਦੀ ਸਮੱਸਿਆ — ਲੋਕਾਂ ਦੀ ਸਮੱਸਿਆ, ਸਾਡੀ ਜ਼ਿੰਮੇਵਾਰੀ! 💧

ਲੋਕਾਂ ਦੀ ਆਵਾਜ਼ ਸੁਣਨਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੱਲ ਲਈ ਠੋਸ ਕਦਮ ਚੁੱਕਣਾ ਸਾਡੀ ਪਹਿਲ ਹੈ। 🤝

✅ ਮੁੱਦਾ ਉਠਾਇਆ
✅ ਕਾਰਵਾਈ ਕੀਤੀ
✅ ਸਮੱਸਿਆ ਦੇ ਹੱਲ ਲਈ ਯਤਨ ਕੀਤੇ

ਸਾਡਾ ਮਕਸਦ ਸਿਰਫ਼ ਵਾਅਦੇ ਕਰਨਾ ਨਹੀਂ, ਸਗੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਇਮਾਨਦਾਰੀ ਨਾਲ ਕੰਮ ਕਰਨਾ ਹੈ।

ਲੋਕਾਂ ਦੀ ਸੇਵਾ, ਸਾਡਾ ਫ਼ਰਜ਼! 🙏
ਦਾਸ ----
ਨਵਪ੍ਰੀਤ ਸਿੰਘ ਨਵੀ ਜੌੜਾ
ਕੌਂਸਲਰ ਵਾਰਡ ਨੰ 46
#ਪਾਣੀਦੀਸਮੱਸਿਆ #ਲੋਕਾਂਦੀਸੇਵਾ #ਜਨਤਾਦੀਆਵਾਜ਼ #ਵਿਕਾਸ #ਲੋਕਾਂਦੀਜ਼ਿੰਮੇਵਾਰੀ

08/10/2026

ਜਿਵੇਂ ਤੁਸੀਂ ਆਪਣੇ ਬੱਚੇ ਤੇ ਵਿਸ਼ਵਾਸ਼ ਕਰ ਭਾਰੀ ਗਿਣਤੀ ਵਿਚ ਵੋਟਾਂ ਪਾਕੇ ਵਾਰਡ ਨੰਬਰ 46 ਦੀ ਵਾਗਡੋਰ ਮੇਰੇ ਹੱਥ ਦਿੱਤੀ ਹੈ ਮੈਂ ਨਵੀ ਜੌੜਾ ਆਪ ਜੀ ਦੇ ਵਿਸ਼ਵਾਸ਼ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ
ਆਪ ਜੀ ਨੂੰ ਆਉਣ ਵਾਲੀਆਂ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਮੇਸ਼ਾ ਨਗਰ ਨਿਗਮ ਖਿਲਾਫ ਲੜਾਈ ਲੜਦਾ ਆਇਆ ਹਾਂ ਤੇ ਲੜਾਈ ਲੜਦਾ ਰਹਾ ਗਾ ਜਿਵੇਂ ਵਕੀਲ ਤਗੜਾ ਹੋਵੇ ਤਾ ਹਾਰਿਆ ਕੇਸ ਵੀ ਜਿੱਤਾ ਦੇਂਦਾ ਹੈ ਉਸੇ ਤਰਜ ਤੇ ਵਾਰਡ ਵਾਸੀਆ ਦੇ ਹੱਕਾ ਦੀ ਲੜਾਈ ਲੜ ਵਾਰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਵਿਚ ਸਫਲ ਹੋਵਾਂਗਾ |

ਇਹ ਜਿੱਤ ਮੇਰੀ ਨਹੀਂ ਇਹ ਜਿੱਤ ਤੁਹਾਡੇ ਵਿਸ਼ਵਾਸ਼ ਦੀ ਹੈ |
ਦਾਸ ----
ਨਵਪ੍ਰੀਤ ਸਿੰਘ ਨਵੀ ਜੌੜਾ
ਕੌਂਸਲਰ ਵਾਰਡ ਨੰ 46

07/10/2026
🇮🇳 ਗਾਂਧੀ ਜਯੰਤੀ ਦੀਆਂ ਲੱਖ-ਲੱਖ ਵਧਾਈਆਂ! 🌼ਮਹਾਤਮਾ ਗਾਂਧੀ ਜੀ ਦੇ ਸੱਚ, ਅਹਿੰਸਾ ਅਤੇ ਸ਼ਾਂਤੀ ਦੇ ਸਿਧਾਂਤ ਸਾਨੂੰ ਹਮੇਸ਼ਾ ਸਹੀ ਰਾਹ ’ਤੇ ਚੱਲਣ ਦ...
02/10/2026

🇮🇳 ਗਾਂਧੀ ਜਯੰਤੀ ਦੀਆਂ ਲੱਖ-ਲੱਖ ਵਧਾਈਆਂ! 🌼

ਮਹਾਤਮਾ ਗਾਂਧੀ ਜੀ ਦੇ ਸੱਚ, ਅਹਿੰਸਾ ਅਤੇ ਸ਼ਾਂਤੀ ਦੇ ਸਿਧਾਂਤ ਸਾਨੂੰ ਹਮੇਸ਼ਾ ਸਹੀ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੇ ਰਹਿਣ। ਆਓ, ਉਨ੍ਹਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਪਿਆਰ, ਸਦਭਾਵਨਾ ਅਤੇ ਸ਼ਾਂਤੀ ਭਰਿਆ ਸਮਾਜ ਸਿਰਜੀਏ।

✨ ਸੱਚ ਅਤੇ ਅਹਿੰਸਾ ਦਾ ਮਾਰਗ ਹੀ ਮਨੁੱਖਤਾ ਦੀ ਅਸਲ ਪਹਿਚਾਣ ਹੈ।

#ਗਾਂਧੀਜਯੰਤੀ #ਗਾਂਧੀਜੀ #ਸੱਚਅਤੇਅਹਿੰਸਾ #ਅਮਨਅਤੇਸ਼ਾਂਤੀ

🚨 ਵਾਰਡ 46 ਵਿੱਚ ਸੀਵਰੇਜ ਜਾਮ ਦੀ ਸਮੱਸਿਆ ਗੰਭੀਰ — ਲੋਕ ਪਰੇਸ਼ਾਨ!ਵਾਰਡ 46 ਦੀਆਂ ਕਈ ਗਲੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਜਾਮ ਅਤੇ ਦੂਸ...
30/09/2026

🚨 ਵਾਰਡ 46 ਵਿੱਚ ਸੀਵਰੇਜ ਜਾਮ ਦੀ ਸਮੱਸਿਆ ਗੰਭੀਰ — ਲੋਕ ਪਰੇਸ਼ਾਨ!

ਵਾਰਡ 46 ਦੀਆਂ ਕਈ ਗਲੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਜਾਮ ਅਤੇ ਦੂਸ਼ਿਤ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਸਥਾਨਕ ਲੋਕਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਰੋਜ਼ਾਨਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ।

ਲੋਕਾਂ ਦੀ ਮੰਗ ਹੈ ਕਿ ਨਗਰ ਨਿਗਮ ਵੱਲੋਂ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਸਾਫ਼-ਸੁਥਰਾ ਵਾਤਾਵਰਣ ਯਕੀਨੀ ਬਣਾਇਆ ਜਾਵੇ।

📍 ਵਾਰਡ 46
💧 ਸੀਵਰੇਜ ਜਾਮ | 🚰 ਦੂਸ਼ਿਤ ਪਾਣੀ | 🏘️ ਲੋਕਾਂ ਦੀ ਪਰੇਸ਼ਾਨੀ

ਦਾਸ ----
ਨਵਪ੍ਰੀਤ ਸਿੰਘ ਨਵੀ ਜੌੜਾ
ਕੌਂਸਲਰ ਵਾਰਡ ਨੰ 46

29/09/2026

ਜਿਵੇਂ ਤੁਸੀਂ ਆਪਣੇ ਬੱਚੇ ਤੇ ਵਿਸ਼ਵਾਸ਼ ਕਰ ਭਾਰੀ ਗਿਣਤੀ ਵਿਚ ਵੋਟਾਂ ਪਾਕੇ ਵਾਰਡ ਨੰਬਰ 46 ਦੀ ਵਾਗਡੋਰ ਮੇਰੇ ਹੱਥ ਦਿੱਤੀ ਹੈ ਮੈਂ ਨਵੀ ਜੌੜਾ ਆਪ ਜੀ ਦੇ ਵਿਸ਼ਵਾਸ਼ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਆਪ ਜੀ ਨੂੰ ਆਉਣ ਵਾਲੀਆਂ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਮੇਸ਼ਾ ਨਗਰ ਨਿਗਮ ਖਿਲਾਫ ਲੜਾਈ ਲੜਦਾ ਆਇਆ ਹਾਂ ਤੇ ਲੜਾਈ ਲੜਦਾ ਰਹਾ ਗਾ ਜਿਵੇਂ ਵਕੀਲ ਤਗੜਾ ਹੋਵੇ ਤਾ ਹਾਰਿਆ ਕੇਸ ਵੀ ਜਿੱਤਾ ਦੇਂਦਾ ਹੈ ਉਸੇ ਤਰਜ ਤੇ ਵਾਰਡ ਵਾਸੀਆ ਦੇ ਹੱਕਾ ਦੀ ਲੜਾਈ ਲੜ ਵਾਰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਵਿਚ ਸਫਲ ਹੋਵਾਂਗਾ ਜਿਵੇ ਅੱਜ ਨਗਰ ਨਿਗਮ ਵਿਭਾਗ ਦੇ ਦਫਤਰ ਕੌਂਸਲਰਾਂ ਵਲੋਂ ਦਿੱਤੇ ਧਰਨੇ ਦੌਰਾਨ ਤੋਹਾਡੇ ਹੱਕਾਂ ਦੀ ਅਵਾਜ ਬੁਲੰਦ ਕਰ ਨਿਗਮ ਅਧਿਕਾਰੀਆਂ ਤੱਕ ਪਹੁੰਚਾਈ ਗਈ ਹੈ

ਦਾਸ ----
ਨਵਪ੍ਰੀਤ ਸਿੰਘ ਨਵੀ ਜੌੜਾ
ਕੌਂਸਲਰ ਵਾਰਡ ਨੰ 46

#ਅੰਮ੍ਰਿਤਸਰ #ਸ਼੍ਰੀਦਰਬਾਰਸਾਹਿਬ #ਸਫ਼ਾਈ #ਕੂੜਾ #ਅੰਮ੍ਰਿਤਸਰਖ਼ਬਰਾਂ #ਸਵੱਛਅੰਮ੍ਰਿਤਸਰ #ਸਫ਼ਾਈਪ੍ਰਬੰਧ

ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਸ਼੍ਰੀ ਸੂਰਜ ਠਾਕੁਰ ਜੀ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਕਾਂਗਰਸ ਦੀ ...
28/09/2026

ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਸ਼੍ਰੀ ਸੂਰਜ ਠਾਕੁਰ ਜੀ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਕਾਂਗਰਸ ਦੀ ਲੀਡਰਸ਼ਿਪ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਵਿਖੇ ਨਤਮਸਤਕ ਹੋ ਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।।
#ਅੰਮ੍ਰਿਤਸਰ #ਸ਼੍ਰੀਦਰਬਾਰਸਾਹਿਬ #ਅੰਮ੍ਰਿਤਸਰਖ਼ਬਰਾਂ

Address

Amritsar

Website

Alerts

Be the first to know and let us send you an email when Councilor Navi Jaura posts news and promotions. Your email address will not be used for any other purpose, and you can unsubscribe at any time.

Shortcuts

Share