Awaz A TV

Contact the organization

Awaz A TV ਲੋਕਲ ਨਿਊਜ਼, ਇਵੈਂਟ ਅਤੇ ਖ਼ਾਸ ਅਪਡੇਟਸ ਸਭ ਤੋਂ ਪਹਿਲਾਂ ਪਾਉਣ ਲਈ ਫੋਲੋ ਜਰੂਰ ਕਰੋ ਜੀ।

08/08/2026
29/05/2026

ਸਿਆਸਤ ‘ਚ ਕਾਇਮ ਰਹੀ ਭਾਈਚਾਰਕ ਸਾਂਝ
ਦੀਪਕ ਆਂਗਰਾ ਨੇ ਹਾਰੇ ਹੋਏ ਉਮੀਦਵਾਰ ਦੇ ਪੈਰੀ ਹੱਥ ਲਾ ਕੇ ਲਿਆ ਅਸ਼ੀਰਵਾਦ, ਹਾਰਨ ਵਾਲੇ ਉਮੀਦਵਾਰ ਨੇ ਵੀ ਨੋਟਾਂ ਦਾ ਹਾਰ ਪਾਕੇ ਦਿੱਤੀ ਵਧਾਈ

22/05/2026

ਨਗਰ ਕੌਂਸਲ ਚੋਣਾਂ ਦੇ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੇ ਕੱਢੀਆਂ ਫਲੈਗ ਮਾਰਚ

ਨਗਰ ਕੌਂਸਲ ਚੋਣਾਂ 2026ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਵਾਰਡ ਨੰਬਰ 4 ‘ਚ ਹੋਈ ਸਰਬ ਸੰਮਤੀ, ਕਮਲਜੀਤ ਸਿੰਘ ਸ਼ਬਲੀ ਆਮ ਆਦਮੀ ਪਾਰਟੀ ਉਮੀਦਵਾਰ ਨ...
19/05/2026

ਨਗਰ ਕੌਂਸਲ ਚੋਣਾਂ 2026
ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਵਾਰਡ ਨੰਬਰ 4 ‘ਚ ਹੋਈ ਸਰਬ ਸੰਮਤੀ, ਕਮਲਜੀਤ ਸਿੰਘ ਸ਼ਬਲੀ ਆਮ ਆਦਮੀ ਪਾਰਟੀ ਉਮੀਦਵਾਰ ਨਿਰਵਿਰੋਧ ਐੱਮ ਸੀ ਚੁਣੇ ਗਏ।

ਨਗਰ ਕੌਂਸਲ ਚੋਣਾਂ 2026ਆਮ ਆਦਮੀ ਪਾਰਟੀ ਵਲੋ ਨਗਰ ਕੌਂਸਲ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ…
15/05/2026

ਨਗਰ ਕੌਂਸਲ ਚੋਣਾਂ 2026
ਆਮ ਆਦਮੀ ਪਾਰਟੀ ਵਲੋ ਨਗਰ ਕੌਂਸਲ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ…

08/03/2026

ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਗ੍ਰਹਿ ਗੰਭੀਰਪੁਰ ਵਿੱਚ ਹਜ਼ਾਰਾ ਮਹਿਲਾਵਾਂ ਨੇ ਲਾਈਵ ਟੈਲੀਕਾਸਟ ਬਜਟ ਮੌਕੇ ਕੀਤੀ ਸ਼ਿਰਕਤ

ਮੁੱਖ ਮੰਤਰੀ ਮਾਵਾਂ, ਧੀਆਂ ਸਤਿਕਾਰ ਯੌਜਨਾ ਦੇ ਐਲਾਨ ਨਾਲ ਢੋਲ ਤੇ ਪਾਏ ਭੰਗੜੇ, ਪਿੰਡ ਵਿਚ ਮੇਲੇ ਵਰਗਾ ਮਾਹੋਲ

08/03/2026

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿੰਡ ਗੰਭੀਰਪੁਰ ਵਿੱਚ ਵੱਡੀਆਂ ਸਕਰੀਨਾਂ ਤੇ ਪੰਜਾਬ ਦਾ ਲਾਈਵ ਬਜਟ ਸੈਂਸ਼ਨ ਦੇਖਣ ਲਈ ਪਹੁੰਚੀਆਂ ਸੈਂਕੜੇ ਔਰਤਾਂ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਤਾ, ਪਿਤਾ ਸਮੇਤ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਲਾਈਵ ਬਜਟ ਸੈਂਸ਼ਨ ਦਾ ਪ੍ਰਸਾਰਣ ਦੇਖਿਆ ਜਾ ਰਿਹਾ ਹੈ।

19/02/2026

40 ਗ੍ਰਾਮ ਨਸ਼ੀਲੇ ਪਾਊਡਰ ਸਮੇਤ 3 ਵਿਅਕਤੀ ਗ੍ਰਿਫ਼ਤਾਰ

Address

Anandpur Sahib
140118

Website

Alerts

Be the first to know and let us send you an email when Awaz A TV posts news and promotions. Your email address will not be used for any other purpose, and you can unsubscribe at any time.

Contact The Organization

Send a message to Awaz A TV:

Shortcuts

Share