ROOH E WATTAN

Call Contact the organization

ROOH E WATTAN ROOH-E-WATTAN ਰੂਹ- ਏ -ਵਤਨ page followhttps://youtube.com/?si=h4UfYM7kEQvCXnmr

ਸਲਾਨਾ ਸਮਾਗਮ ਅੱਸੂ ਦੀ ਸੰਗਰਾਂਦ ਗੁ: ਕੁਸ਼ਟ ਨਿਵਾਰਨ ਭਾਤਪੁਰ ਸਾਹਿਬ ਦੜੋਲੀ ਸ਼੍ਰੀ ਅਨੰਦਪੁਰ ਸਾਹਿਬ
17/09/2026

ਸਲਾਨਾ ਸਮਾਗਮ ਅੱਸੂ ਦੀ ਸੰਗਰਾਂਦ ਗੁ: ਕੁਸ਼ਟ ਨਿਵਾਰਨ ਭਾਤਪੁਰ ਸਾਹਿਬ ਦੜੋਲੀ ਸ਼੍ਰੀ ਅਨੰਦਪੁਰ ਸਾਹਿਬ

Salana Gurmat Samagam Gurdwara Kusht NiVaran Sri Bhatpur Sahib (Dar...

ਕਾਕਾ ਹਰਜੋਤ ਸਿੰਘ ਪਿਤਾ ਬਲਜੀਤ ਸਿੰਘ ਬੰਟੀ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੰਗਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
17/09/2026

ਕਾਕਾ ਹਰਜੋਤ ਸਿੰਘ
ਪਿਤਾ ਬਲਜੀਤ ਸਿੰਘ ਬੰਟੀ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੰਗਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਕਾਕਾ ਸਾਹਿਬਜੀਤ ਸਿੰਘ ਵਾਸੀ ਸ਼ਹਿਰ ਬਟਾਲਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
13/09/2026

ਕਾਕਾ ਸਾਹਿਬਜੀਤ ਸਿੰਘ ਵਾਸੀ ਸ਼ਹਿਰ ਬਟਾਲਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਤੱਪ ਅਸਥਾਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
05/09/2026

ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਤੱਪ ਅਸਥਾਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਐਡਵੋਕੇਟ ਰਵਿੰਦਰ ਸਿੰਘ ਬਾਸੋਵਾਲ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
25/08/2026

ਐਡਵੋਕੇਟ ਰਵਿੰਦਰ ਸਿੰਘ ਬਾਸੋਵਾਲ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਇਲੈਕਟਰੋਨਿਕ ਮੀਡੀਆ ਦੇ ਥੰਮ ਹਸਮੁਖ ਤੇ ਮਿਲਾਪੜੇ ਸੁਭਾਅ ਦੇ ਮਾਲਕ ਖੁਸ਼ ਦਿਲ ਵੱਖ-ਵੱਖ ਚੈਨਲਾਂ ਵਿੱਚ ਸੇਵਾਵਾਂ ਨਿਭਾਉਂਦੇ ਰਹੇ ਅੱਜ ਵੀ ਨਿਭਾ ਰਹੇ...
22/08/2026

ਇਲੈਕਟਰੋਨਿਕ ਮੀਡੀਆ ਦੇ ਥੰਮ ਹਸਮੁਖ ਤੇ ਮਿਲਾਪੜੇ ਸੁਭਾਅ ਦੇ ਮਾਲਕ ਖੁਸ਼ ਦਿਲ ਵੱਖ-ਵੱਖ ਚੈਨਲਾਂ ਵਿੱਚ ਸੇਵਾਵਾਂ ਨਿਭਾਉਂਦੇ ਰਹੇ ਅੱਜ ਵੀ ਨਿਭਾ ਰਹੇ ਨੰਗਲ ਡੈਮ ਤੋਂ "ਰਾਜਾ ਜੀ " ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਭੁਪਿੰਦਰ ਸਿੰਘ ਚਾਨਾ—ਸੰਘਰਸ਼, ਸਵੈਮਾਣ ਅਤੇ ਸਫ਼ਲਤਾ ਦਾ ਸਿਰਨਾਵਾਂਭੁਪਿੰਦਰ ਸਿੰਘ ਚਾਨਾ ਸਿਰਫ਼ ਇੱਕ ਨਾਮ ਨਹੀਂ, ਸਗੋਂ ਅਣਥੱਕ ਮਿਹਨਤ, ਦ੍ਰਿੜ੍ਹ ਇ...
22/08/2026

ਭੁਪਿੰਦਰ ਸਿੰਘ ਚਾਨਾ—ਸੰਘਰਸ਼, ਸਵੈਮਾਣ ਅਤੇ ਸਫ਼ਲਤਾ ਦਾ ਸਿਰਨਾਵਾਂ

ਭੁਪਿੰਦਰ ਸਿੰਘ ਚਾਨਾ ਸਿਰਫ਼ ਇੱਕ ਨਾਮ ਨਹੀਂ, ਸਗੋਂ ਅਣਥੱਕ ਮਿਹਨਤ, ਦ੍ਰਿੜ੍ਹ ਇਰਾਦੇ, ਸੱਚੀ ਦੋਸਤੀ, ਨਿਮਰਤਾ ਅਤੇ ਸਵੈਮਾਣ ਦੀ ਵਿਲੱਖਣ ਪਹਿਚਾਣ ਹੈ। ਚਿਹਰੇ ’ਤੇ ਮੁਸਕਾਨ, ਦਿਲ ਵਿੱਚ ਸੇਵਾ ਦਾ ਜਜ਼ਬਾ ਅਤੇ ਸੋਚ ਵਿੱਚ ਸਮਾਜ ਤੇ ਪੰਜਾਬ ਦੀ ਤਰੱਕੀ ਦਾ ਅਰਮਾਨ—ਇਹੀ ਉਨ੍ਹਾਂ ਦੀ ਸ਼ਖ਼ਸੀਅਤ ਦੀ ਅਸਲ ਖ਼ੂਬਸੂਰਤੀ ਹੈ।ਮਿਹਨਤ ਜਿਨ੍ਹਾਂ ਦੀ ਆਦਤ, ਇਮਾਨਦਾਰੀ ਜਿਨ੍ਹਾਂ ਦਾ ਮਾਣ,
ਨਿਮਰਤਾ ਜਿਨ੍ਹਾਂ ਦਾ ਗਹਿਣਾ, ਸਵੈਮਾਣ ਜਿਨ੍ਹਾਂ ਦੀ ਪਹਿਚਾਣ।
ਦਿਲ ਵਿੱਚ ਵਾਹਿਗੁਰੂ ਦੀ ਰਜ਼ਾ, ਹੱਕ ਤੇ ਸੱਚ ਲਈ ਅਡੋਲ ਖੜ੍ਹੇ,
ਅਜਿਹੇ ਨੇਕ ਇਨਸਾਨ ਦੁਨੀਆ ਵਿੱਚ ਵਿਰਲੇ ਹੀ ਮਿਲਦੇ ਨੇ।
ਮੇਰੇ ਅਜ਼ੀਜ਼ ਮਿੱਤਰ ਭੁਪਿੰਦਰ ਸਿੰਘ ਚਾਨਾ ਜੀ ਦੇ ਜਨਮਦਿਨ ਮੌਕੇ ਮੇਰੀ ਦਿਲੀ ਅਰਦਾਸ ਹੈ ਕਿ ਕੁਦਰਤ ਦੀ ਮਿਹਰ ਹਮੇਸ਼ਾ ਇਸੇ ਤਰ੍ਹਾਂ ਉਨ੍ਹਾਂ ਦੇ ਅੰਗ-ਸੰਗ ਰਹੇ। ਜ਼ਿੰਦਗੀ ਦਾ ਹਰ ਨਵਾਂ ਵਰ੍ਹਾ ਖ਼ੁਸ਼ੀਆਂ, ਤੰਦਰੁਸਤੀ, ਕਾਮਯਾਬੀਆਂ ਅਤੇ ਮਾਣ-ਸਨਮਾਨ ਲੈ ਕੇ ਆਵੇ। ਉਨ੍ਹਾਂ ਦੀ ਮਿਹਨਤ ਨੂੰ ਨਵੀਆਂ ਮੰਜ਼ਿਲਾਂ, ਸੁਪਨਿਆਂ ਨੂੰ ਨਵੀਆਂ ਉਡਾਣਾਂ ਅਤੇ ਨੇਕ ਸੋਚ ਨੂੰ ਲੋਕਾਂ ਦਾ ਬੇਅੰਤ ਪਿਆਰ ਮਿਲੇ।
ਜਨਮਦਿਨ ਦੀਆਂ ਦਿਲੋਂ ਬੇਅੰਤ ਮੁਬਾਰਕਾਂ, ਮੇਰੇ ਪਿਆਰੇ ਮਿੱਤਰ ਭੁਪਿੰਦਰ ਸਿੰਘ ਚਾਨਾ ਜੀ! ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰਹੋ ਅਤੇ ਵਾਹਿਗੁਰੂ ਦੀਆਂ ਰਹਿਮਤਾਂ ਤੁਹਾਡੇ ਉੱਤੇ ਇਸੇ ਤਰ੍ਹਾਂ ਵਰ੍ਹਦੀਆਂ ਰਹਿਣ।
ਦਿਲੀ ਪਿਆਰ ਅਤੇ ਸ਼ੁੱਭ ਇੱਛਾਵਾਂ ਸਹਿਤ—
ਜਗਦੇਵ ਸਿੰਘ ‘ਦਿਲਬਰ’

ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਚਲਾਈ ਗਈ ਸੇਵਾ ਜੀ ਮੁਹਿੰਮ ਪ੍ਰਤੀ ਦਿਨ ਵੱਖ-ਵੱਖ ਪਿੰਡਾਂ ਵਿੱਚੋਂ ਸੰਗਤ ਆ ਕੇ ਕਰ ਰਹੀ ਹੈ ਸੇਵਾ ਜਿੱਥ...
18/08/2026

ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਚਲਾਈ ਗਈ ਸੇਵਾ ਜੀ ਮੁਹਿੰਮ ਪ੍ਰਤੀ ਦਿਨ ਵੱਖ-ਵੱਖ ਪਿੰਡਾਂ ਵਿੱਚੋਂ ਸੰਗਤ ਆ ਕੇ ਕਰ ਰਹੀ ਹੈ ਸੇਵਾ ਜਿੱਥੇ ਕਾਰ ਸੇਵਾ ਵੱਲੋਂ ਵੱਡੇ ਵੱਡੇ ਪੁਲਾਂ ਦਾ ਨਿਰਮਾਣ ਇਮਾਰਤਾਂ ਦਾ ਨਿਰਮਾਣ ਉੱਥੇ ਹੀ ਅਨੰਦਪੁਰ ਸਾਹਿਬ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਸੰਗਤਾਂ ਹੁਮ ਹੁਮਾ ਕੇ ਨਿਭਾ ਰਹੀਆਂ ਨੇ ਸੇਵਾਵਾਂ ਬਾਬਾ ਜੀ ਆਪ ਵੀ ਸੰਗਤਾਂ ਦੇ ਨਾਲ ਰੋਜ਼ਾਨਾ ਕਰਦੇ ਨੇ ਸੇਵਾ

ਸੁਤੰਤਰਤਾ ਦਿਵਸ ਸਮਾਗਮ ਚਰਨਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਨਯੋਗ ਉਪ ਮੰਡਲ ਮੈਜਿਸਟਰੇਟ ਅਤੇ ਪ੍ਰਧਾਨ ਨਗਰ ਕੌਂਸਲ ਸ੍ਰੀ ਅਨੰਦਪੁਰ ਸ...
15/08/2026

ਸੁਤੰਤਰਤਾ ਦਿਵਸ ਸਮਾਗਮ ਚਰਨਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਨਯੋਗ ਉਪ ਮੰਡਲ ਮੈਜਿਸਟਰੇਟ ਅਤੇ ਪ੍ਰਧਾਨ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਪ੍ਰੈੱਸ ਕਲੱਬ ਦੇ ਚੇਅਰਮੈਨ ਸਰਦਾਰ ਜਗਦੇਵ ਸਿੰਘ ਜੀ ਦਾ ਕੀਤਾ ਗਿਆ ਸਨਮਾਨ

ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਲਾਭ ਸਿੰਘ ਜੀ ਦੀ ਯਾਦ ਵਿੱਚ ਬਰਸੀ ਸਮਾਗਮ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ
26/07/2026

ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਲਾਭ ਸਿੰਘ ਜੀ ਦੀ ਯਾਦ ਵਿੱਚ ਬਰਸੀ ਸਮਾਗਮ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ

Address

Anandpur Sahib
140118

Telephone

+919463322491

Website

Alerts

Be the first to know and let us send you an email when ROOH E WATTAN posts news and promotions. Your email address will not be used for any other purpose, and you can unsubscribe at any time.

Contact The Organization

Send a message to ROOH E WATTAN:

Shortcuts

Share