Ankur Goyal District President Barnala Vyapar Mandal Aam Aadmi Party Punjab

Ankur Goyal District President Barnala Vyapar Mandal Aam Aadmi Party Punjab

Share

Ankur Goyal

Photos from Ankur Goyal District President Barnala Vyapar Mandal Aam Aadmi Party Punjab's post 07/05/2023

ਅੱਜ ਜਲੰਧਰ ਦੇ ਉਘੇ ਸਮਾਜ ਸੇਵਕ ਕਰਣ ਵਰਮਾ ਨੇਕ ਦਿਲੀ ਇਨਸਾਨ ਪ੍ਰਧਾਨ ਮੰਡਲ ਨੰਬਰ 7 ਯੁਵਾ ਮੋਰਚਾ ਭਾਜਪਾ ਅਤੇ ਕਰਮਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਜੀਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਯੋਗ ਅਗਵਾਈ ਹੇਠ ਭਾਜਪਾ ਨੂੰ ਅਲਵਿਦਾ ਆਖ ਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਕਰਨ ਵਰਮਾ ਅਤੇ ਉਹਨਾਂ ਦੇ ਸੈਂਕੜੇ ਸਾਥੀਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕਰਦੇ ਹਾਂ
Arvind Kejriwal
Bhagwant Mann
Meet Hayer
Raghav Chadha

30/03/2023

ਸ਼੍ਰੀ ਰਾਮ ਨੌਮੀ ਦੇ ਪਾਵਨ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਅਤੇ ਸ਼ੁਭ ਕਾਮਨਾਵਾਂ I ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਅਸੀਮ ਕਿਰਪਾ ਸਭ ਤੇ ਬਣੀ ਰਹੇ I
ਜੈ ਸ਼੍ਰੀਰਾਮ 🙏🙏

23/03/2023

"ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ"

ਮਹਾਨ ਇਨਕਲਾਬੀ ਸੂਰਮੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ। 🇮🇳 🇮🇳 🇮🇳

09/03/2023
Photos from Ankur Goyal District President Barnala Vyapar Mandal Aam Aadmi Party Punjab's post 27/01/2023

ਪੰਜਵਾਂ ਵਿਸ਼ਾਲ ਸਰਸਵਤੀ ਪੂਜਾ ਸਮਾਗਮ ਲੱਕੀ ਕਲੋਨੀ ਬਰਨਾਲਾ ‌ਮਾਂ ਦੇ ਚਰਨਾਂ ਵਿਚ ਹਾਜਰੀ ਲਗਵਾਈ

Photos from Ankur Goyal District President Barnala Vyapar Mandal Aam Aadmi Party Punjab's post 26/01/2023

ਅੱਜ ਪਿੰਡ ਝਲੂਰ ਵਿਖੇ ਸੰਤ ਬਾਬਾ ਨਰਾਇਣ ਸਿੰਘ ਮੋਨੀ ਜੀ ਦੇ ਬਰਸੀ ਸਮਾਗਮ ਤੇ ਮਾਣਯੋਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀਦੀਅਗਵਾਈ ਓ ਐਸ ਡੀ ਹਸਨਪ੍ਰੀਤ ਭਾਰਤਵਾਜ ਆਮ ਆਦਮੀ ਪਾਰਟੀ ਝਲੂਰ ਟੀਮ ਨਾਲ ਨਤਮਸਤਕ ਹੋਏ। ਸੰਤ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

19/01/2023

ਸ. ਸੇਵਾ ਸਿੰਘ ਠੀਕਰੀਵਾਲਾ ਜੀ ਦੀ ਬਰਸੀ ਮੌਕੇ ਸਤਿਕਾਰ ਸਹਿਤ ਪ੍ਰਣਾਮ🙏🏼

Want your business to be the top-listed Government Service in Barnala?

Click here to claim your Sponsored Listing.

Location

Website

Address

Barnala
148101