GOVT. middle school, Gangohar

GOVT. middle school, Gangohar

Share

come to learn go to serve

24/01/2026
10/09/2025

NRI ਭਰਾਵਾਂ ਵੱਲੋਂ ਆਪਣੇ ਦੋਸਤ ਦੀ ਯਾਦ ਵਿੱਚ ਸਕੂਲ ਨੂੰ ਫਿਲਟਰ ਅਤੇ ਵਾਟਰ ਕੂਲਰ ਭੇਟ ਕੀਤਾ ਗਿਆ।ਅਮਨ,ਸੁਖਜੀਤ, ਰਾਈਵਰਿੰਦਰ,ਗੁਰਪਾਲ,ਹਰਮੀਤ,ਹਰਪ੍ਰੀਤ ਵੱਲੋਂ।
ਸਮੂਹ ਸਟਾਫ਼ ਅਤੇ smc ਕਮੇਟੀ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦਾਨੀ ਸੱਜਣਾਂ ਦਾ ਬਹੁਤ ਧੰਨਵਾਦ ਕੀਤਾ ਗਿਆ।

Photos from GOVT. middle school, Gangohar's post 06/04/2025

ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਲ 2024-25 ਦੌਰਾਨ ਵਿੱਦਿਅਕ, ਖੇਡਾਂ ਅਤੇ ਹੋਰ ਗਤਵਿਧੀਆਂ ਵਿੱਚ ਅੱਵਲ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

06/04/2025

ਅੱਠਵੀਂ ਕਲਾਸ ਦੀ ਵਿਦਿਆਰਥਣ ਬੋਰਡ ਦੇ ਪੇਪਰਾਂ ਵਿੱਚੋ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੇ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।

23/01/2025

ਸ੍ਰ ਦਰਸ਼ਨ ਸਿੰਘ ਗਰੇਵਾਲ ,ਕਨੇਡੀਅਨ ਸਾਬਕਾ ਸਰਪੰਚ ਜੀ ਦੀ ਬਰਸੀ ਤੇ ਪਰਿਵਾਰ ਵੱਲੋਂ ਸਰਕਾਰੀ ਮਿਡਲ ਸਕੂਲ ਗੰਗੋਹਰ ਨੂੰ 5000 Rs. ਦਾਨ ਕੀਤੇ। ਇੰਚਾਰਜ ਹਰਮਨਜੀਤ ਸਿੰਘ , ਸਮੂਹ ਸਟਾਫ਼ ਅਤੇ SMC ਕਮੇਟੀ ਵੱਲੋ ਬਹੁਤ ਬਹੁਤ ਧੰਨਵਾਦ।

13/01/2025

ਲੋਹੜੀ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਦੁਆਰਾ ਪੇਸ਼ਕਾਰੀ।

Photos from GOVT. middle school, Gangohar's post 22/12/2023

ਮਾਨਯੋਗ ਸੂਬੇਦਾਰ ਸਰਦਾਰ ਕਰਤਾਰ ਸਿੰਘ ਵਲੋ ਸਰਕਾਰੀ ਮਿਡਲ ਸਕੂਲ ਗੰਗੋਹਰ ਦੇ ਵਿਦਿਆਥੀਆਂ ਨੂੰ ਬੂਟ ਵੰਡੇ ਗਏ ਸਕੂਲ ਮੁਖੀ ਸਰਦਾਰ ਹਰਮਨਜੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪ੍ਰਧਾਨ ਗੁਰਮੇਲ ਸਿੰਘ, ਨਵੀਨ ਕੁਮਾਰ, ਅਵਤਾਰ ਸਿੰਘ,ਕੁਲਦੀਪ ਕੌਰ, ਸਮਿੱਤਰਾ ਮੈਡਮ ਹਾਜਰ ਸਨ।

02/09/2023

Swachta pakhwara day 2

Photos from GOVT. middle school, Gangohar's post 10/07/2023
Want your business to be the top-listed Government Service in Barnala?

Click here to claim your Sponsored Listing.

Location

Telephone

Website

Address

Barnala
148104