Jagroop Singh Gill

Call Contact the organization

Jagroop Singh Gill MLA, Bathinda Urban, AAP

ਸਮੂਹ ਦੇਸ਼ ਵਾਸੀਆਂ ਨੂੰ ਸ਼੍ਰੀ ਗਣੇਸ਼ ਚਤੁਰਥੀ ਦੇ ਪਾਵਨ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ। ਭਗਵਾਨ ਗਣੇਸ਼ ਜੀ ਸਭ ਦੇ ਜੀਵਨ ਵਿੱਚ ਸੁੱਖ, ਸ਼ਾਂਤ...
14/09/2026

ਸਮੂਹ ਦੇਸ਼ ਵਾਸੀਆਂ ਨੂੰ ਸ਼੍ਰੀ ਗਣੇਸ਼ ਚਤੁਰਥੀ ਦੇ ਪਾਵਨ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ। ਭਗਵਾਨ ਗਣੇਸ਼ ਜੀ ਸਭ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਲੈ ਕੇ ਆਉਣ..

ਗੁਰੂ ਮਾਨਿਓ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ|
12/09/2026

ਗੁਰੂ ਮਾਨਿਓ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ|

12/09/2026
ਅਧਿਆਪਕ ਦਿਵਸ ਤੇ ਸਮੂਹ ਅਧਿਆਪਕਾਂ ਲਈ ਸਤਿਕਾਰ, ਤੁਸੀ ਆਪਣੇ ਗਿਆਨ ਦੀ ਰੌਸ਼ਨੀ ਨਾਲ ਬੱਚਿਆਂ ਦੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਪ੍ਰਕਾਸ਼ਮਾਨ ਕਰਦੇ ਰਹ...
05/09/2026

ਅਧਿਆਪਕ ਦਿਵਸ ਤੇ ਸਮੂਹ ਅਧਿਆਪਕਾਂ ਲਈ ਸਤਿਕਾਰ, ਤੁਸੀ ਆਪਣੇ ਗਿਆਨ ਦੀ ਰੌਸ਼ਨੀ ਨਾਲ ਬੱਚਿਆਂ ਦੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਪ੍ਰਕਾਸ਼ਮਾਨ ਕਰਦੇ ਰਹੋ ਤਾਂ ਜੋ ਇਹਨਾਂ ਬੱਚਿਆਂ ਅੰਦਰ ਆਪਣੀ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਦਾ ਇਰਾਦਾ ਮਜ਼ਬੂਤ ਹੁੰਦਾ ਰਹੇ....ਮੇਰੇ ਵੱਲੋ ਸਾਰੇ ਹੀ ਅਧਿਆਪਕਾਂ ਨੂੰ "ਅਧਿਆਪਕ ਦਿਵਸ" ਦੀਆਂ ਬਹੁਤ ਬਹੁਤ ਮੁਬਾਰਕਾਂ 🙏🏻

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿੱਚ ਨਤਮਸਤਕ ਹੋਏ ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਆਸ਼ੀਰਵਾਦ ਲਿਆ ...
04/09/2026

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿੱਚ ਨਤਮਸਤਕ ਹੋਏ ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਆਸ਼ੀਰਵਾਦ ਲਿਆ ।



"ਕ੍ਰਿਸ਼ਨ ਜਿਸਦਾ ਨਾਮ ਹੈਗੋਕੁਲ ਜਿਸਦਾ ਧਾਮ ਹੈ"ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ ਦੀਆਂ ਸਭ ਨੂੰ ਮੁਬਾਰਕਾਂ...ਭਗਵਾਨ ਕ੍ਰਿਸ਼ਨ ਜੀ ਸਾ...
04/09/2026

"ਕ੍ਰਿਸ਼ਨ ਜਿਸਦਾ ਨਾਮ ਹੈ
ਗੋਕੁਲ ਜਿਸਦਾ ਧਾਮ ਹੈ"

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ ਦੀਆਂ ਸਭ ਨੂੰ ਮੁਬਾਰਕਾਂ...ਭਗਵਾਨ ਕ੍ਰਿਸ਼ਨ ਜੀ ਸਾਨੂੰ ਸਭ ਨੂੰ ਪਿਆਰ, ਸ਼ਾਂਤੀ, ਖੁਸ਼ਹਾਲੀ, ਨਿਮਰਤਾ ਅਤੇ ਤਰੱਕੀ ਦੀਆਂ ਦਾਤਾਂ ਬਖਸ਼ਣ |

ਮੇਰੇ ਬਹੁਤ ਹੀ ਅਜੀਜ ਮਿੱਤਰ ਅਤੇ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਸ.ਗੋਪਾਲ ਸਿੰਘ ਕੋਟਫੱਤਾ ਜੀ ਦੇ ਨਵੇਂ ਪਾਰਟੀ ਦਫ਼ਤਰ ਦੇ ...
03/09/2026

ਮੇਰੇ ਬਹੁਤ ਹੀ ਅਜੀਜ ਮਿੱਤਰ ਅਤੇ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਸ.ਗੋਪਾਲ ਸਿੰਘ ਕੋਟਫੱਤਾ ਜੀ ਦੇ ਨਵੇਂ ਪਾਰਟੀ ਦਫ਼ਤਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਗੋਪਾਲ ਸਿੰਘ ਜੀ ਨੂੰ ਨਵੇਂ ਦਫ਼ਤਰ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਅਤੇ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀਕਲਾ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

Gopal Singh KotFatta

ਆ ਵੀਰਿਆ ਰੱਖੜੀ ਬੰਨ੍ਹਾ, ਤੈਨੂੰ ਮਿੱਠੜੇ ਲਾਡ ਲਡਾਵਾਂ।ਇੱਕ ਪਲ ਬਹਿ ਤਾਂ ਸਹੀ, ਬਾਤਾਂ ਪਿਆਰ ਦੀਆਂ ਪਾਵਾਂ।ਰੱਬ ਕੋਲੋਂ ਮੰਗ ਮੁਰਾਦਾਂ, ਵੀਰਿਆ ਤੇਰ...
28/08/2026

ਆ ਵੀਰਿਆ ਰੱਖੜੀ ਬੰਨ੍ਹਾ, ਤੈਨੂੰ ਮਿੱਠੜੇ ਲਾਡ ਲਡਾਵਾਂ।
ਇੱਕ ਪਲ ਬਹਿ ਤਾਂ ਸਹੀ, ਬਾਤਾਂ ਪਿਆਰ ਦੀਆਂ ਪਾਵਾਂ।
ਰੱਬ ਕੋਲੋਂ ਮੰਗ ਮੁਰਾਦਾਂ, ਵੀਰਿਆ ਤੇਰੀ ਝੋਲੀ ਪਾਵਾਂ।

ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ |

ਮਾਸਟਰ ਨਾਹਰ ਸਿੰਘ ਸਿੱਧੂ ਜੀ ਜੋ ਕਿ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਅੰਤਿਮ ...
23/08/2026

ਮਾਸਟਰ ਨਾਹਰ ਸਿੰਘ ਸਿੱਧੂ ਜੀ ਜੋ ਕਿ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ।

Address

Bathinda
151001

Telephone

+919417427749

Website

Alerts

Be the first to know and let us send you an email when Jagroop Singh Gill posts news and promotions. Your email address will not be used for any other purpose, and you can unsubscribe at any time.

Contact The Organization

Send a message to Jagroop Singh Gill:

Shortcuts

Share

Category