BJP Bathinda Urban

BJP Bathinda Urban Political Party

11/10/2026

ਗੱਲ ਬੜੀ ਸਿੱਧੀ ਜਿਹੀ ਹੈ ਜਨਾਬ, ਪੰਜਾਬ ਨੇ 'ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ' ਦੇ ਰਾਜ ਨੂੰ ਦੇਖ ਵੀ ਲਿਆ ਹੈ ਤੇ ਹੰਢਾ ਵੀ ਲਿਆ ਹੈ। ਹੁਣ ਇੱਕ ਮੌਕਾ ਸਾਨੂੰ ਭਾਜਪਾ (BJP) ਨੂੰ ਵੀ ਦੇ ਕੇ ਜ਼ਰੂਰ ਦੇਖਣਾ ਚਾਹੀਦਾ ਹੈ, ਕਿਉਂਕਿ ਇਸ ਸਮੇਂ ਭਾਜਪਾ ਹੀ ਇੱਕ ਅਜਿਹੀ ਰਾਜਨੀਤਿਕ ਪਾਰਟੀ ਹੈ ਜਿਹੜੀ ਪੰਜਾਬ ਨੂੰ ਇਸ ਦੇ ਵਿਗੜੇ ਹਾਲਾਤਾਂ ਵਿੱਚੋਂ ਬਾਹਰ ਕੱਢ ਕੇ ਤਰੱਕੀ ਅਤੇ ਖ਼ੁਸ਼ਹਾਲੀ ਦੇ ਰਾਹ 'ਤੇ ਅੱਗੇ ਲੈ ਜਾ ਸਕਦੀ ਹੈ।

ਮਹਿਲਾਵਾਂ ਦਾ ਅਪਮਾਨ-ਨਹੀਂ ਸਹੇਗਾ ਹਿੰਦੁਸਤਾਨਬਲਾਤਕਾਰ ਦੇ ਆਰੋਪੀ ਕਾਂਗਰਸੀ ਸੰਸਦ ਮੈਂਬਰ ਡਾ. ਅੰਗੋਮਚਾ ਬਿਮੋਲ ਅਕੋਇਜਾਮ ਖਿਲਾਫ਼ ਭਾਜਪਾ ਮਹਿਲਾ ਮ...
11/10/2026

ਮਹਿਲਾਵਾਂ ਦਾ ਅਪਮਾਨ-ਨਹੀਂ ਸਹੇਗਾ ਹਿੰਦੁਸਤਾਨ
ਬਲਾਤਕਾਰ ਦੇ ਆਰੋਪੀ ਕਾਂਗਰਸੀ ਸੰਸਦ ਮੈਂਬਰ ਡਾ. ਅੰਗੋਮਚਾ ਬਿਮੋਲ ਅਕੋਇਜਾਮ ਖਿਲਾਫ਼ ਭਾਜਪਾ ਮਹਿਲਾ ਮੋਰਚਾ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ।

11/10/2026

ਸੇਵਾ ਸੰਕਲਪ ਅਭਿਆਨ: ਲੋਕ-ਸੇਵਾ ਤੋਂ ਰਾਸ਼ਟਰ-ਸੇਵਾ ਤੱਕ 25 ਸਾਲ!
7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸ਼ੁਰੂ ਹੋਇਆ ਜਨ-ਸੇਵਾ ਦਾ ਸਫ਼ਰ, ਸਾਲ 2014 ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਨਿਰੰਤਰ ਜਾਰੀ ਹੈ। ਹਰ ਕਦਮ 'ਤੇ ਇੱਕੋ ਸੰਕਲਪ, ਇੱਕੋ ਧਿਆਨ—ਜਨਤਾ ਦੀ ਨਿਰਸਵਾਰਥ ਸੇਵਾ ਅਤੇ ਦੇਸ਼ ਦਾ ਸਰਬਪੱਖੀ ਵਿਕਾਸ।
25 ਵਰ੍ਹਿਆਂ ਦਾ ਇਹ ਇਤਿਹਾਸਕ ਸਫ਼ਰ ਇੱਕ ਅਟੁੱਟ ਸੰਕਲਪ, ਸਮਰਪਣ ਅਤੇ 'ਵਿਕਸਿਤ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ਦੀ ਗਵਾਹੀ ਭਰਦਾ ਹੈ!

11/10/2026

ਪੰਜਾਬ ਵਿੱਚ ਅੱਜ ਰੁਜ਼ਗਾਰ ਦਾ ਸਭ ਤੋਂ ਵੱਡਾ ਸੰਕਟ ਹੈ, ਕਿਉਂਕਿ ਨਾ ਤਾਂ ਸੂਬੇ 'ਚ ਇੰਡਸਟਰੀ ਬਚੀ ਹੈ ਤੇ ਨਾ ਹੀ ਖੇਤੀ 'ਚ ਪਹਿਲਾਂ ਵਰਗੀ ਗੱਲ ਰਹੀ ਹੈ। 30-40 ਸਾਲ ਪਹਿਲਾਂ ਸਾਡਾ ਖੇਤੀ ਪ੍ਰਧਾਨ ਸੂਬਾ "ਪੰਜਾਬ" ਅੰਨ ਦੇ ਕੇ ਪੂਰੇ ਦੇਸ਼ ਦਾ ਢਿੱਡ ਭਰਦਾ ਸੀ, ਪਰ ਅੱਜ ਦੂਜੇ ਸੂਬੇ ਸਾਡੇ ਤੋਂ ਅੱਗੇ ਨਿਕਲ ਗਏ ਹਨ। ਜੇ ਅਸੀਂ ਆਪਣੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣਾ ਹੈ, ਤਾਂ ਸਾਨੂੰ ਪੰਜਾਬ ਵਿੱਚ ਨਵੀਂ ਇੰਡਸਟਰੀ ਲਿਆਉਣੀ ਪਵੇਗੀ ਅਤੇ ਖੇਤੀ ਵਿੱਚ 'ਫ਼ਸਲੀ ਬਦਲਾਅ' ਕਰਨਾ ਪਵੇਗਾ।
ਪੰਜਾਬ ਦੀ ਖੇਤੀ ਨੂੰ ਮੁੜ ਲੀਹਾਂ 'ਤੇ ਲਿਆ ਕੇ ਜਵਾਨੀ ਨੂੰ ਪੱਕਾ ਰੁਜ਼ਗਾਰ ਦੇਣ ਦਾ ਹੱਲ ਸਿਰਫ਼ "ਭਾਜਪਾ" ਕੋਲ ਹੈ

10/10/2026

ਭਾਜਪਾ ਪੰਜਾਬ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋ ਜੀ ਦੀ ਅਮਰ ਉਜਾਲਾ ਨਾਲ ਖ਼ਾਸ ਗੱਲਬਾਤ

10/10/2026

ਝਾੜੂ ਸਰਕਾਰ ਨੂੰ ਹਾਈ ਕੋਰਟ ਨੇ ਇੱਕ ਹੋਰ ਝਟਕਾ ਦਿੱਤਾ ਹੈ। ਹੁਸ਼ਿਆਰਪੁਰ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਜਾਂਚ ਸੀਬੀਆਈ ਕਰੇਗੀ। ਹਾਈ ਕੋਰਟ ਨੇ ਸੀਬੀਆਈ ਨੂੰ 3 ਮਹੀਨਿਆਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

09/10/2026

ਇੱਕਜੁੱਟ ਰਹੇ ਹਾਂ, ਇੱਕਜੁੱਟ ਹੀ ਰਹਿਣਾ - ਜ਼ਾਤ-ਪਾਤ ਦੀ ਨਫ਼ਰਤ ਨੂੰ 'ਨਾ' ਹੈ ਕਹਿਣਾ
ਪੰਜਾਬ ਦੀ ਪਵਿੱਤਰ ਧਰਤੀ 'ਤੇ ਕਦੇ ਜ਼ਾਤ-ਪਾਤ ਦੀ ਰਾਜਨੀਤੀ ਨਹੀਂ ਚੱਲੀ। ਪੰਜਾਬੀ ਹਮੇਸ਼ਾ ਇੱਕਜੁੱਟ ਰਹੇ ਹਨ ਅਤੇ ਇੱਕਜੁੱਟ ਹੀ ਰਹਿਣਗੇ। ਸਾਡਾ ਆਪਸੀ ਪਿਆਰ, ਸਾਂਝ ਅਤੇ ਏਕਤਾ ਹੀ ਪੰਜਾਬ ਦੀ ਅਸਲ ਤਾਕਤ ਹੈ।

09/10/2026

CJP ਵਾਲਿਆਂ ਨਾਲ ਬਹੁਤ ਮਾੜੀ ਹੋਈ ਪ੍ਰਦਰਸ਼ਨ ਤਾਂ ਸ਼ੁਰੂ ਹੁੰਦਿਆਂ ਹੀ ਹੋ ਗਿਆ ਖ਼ਤਮ

08/10/2026

CBI ਵੱਲੋਂ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਦਰਜ ਕੀਤੀ ਗਈ FIR 'ਚ ਵੱਡੇ ਖੁਲਾਸੇ ਹੋਏ ਹਨ।

08/10/2026

ਪੰਜਾਬ ਵਿੱਚ 'ਇਮਾਨਦਾਰੀ' ਦਾ ਝੂਠਾ ਢੋਲ ਵਜਾਉਣ ਵਾਲਿਆਂ 'ਤੇ ਜਦੋਂ ਹਾਈਕੋਰਟ ਦੇ ਹੁਕਮਾਂ ਮਗਰੋਂ CBI ਦਾ ਡੰਡਾ ਚੱਲਿਆ, ਤਾਂ ਪੰਜਾਬੀਆਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਨ ਵਾਲਿਆਂ ਦਾ ਅਸਲ ਚਿਹਰਾ ਹੁਣ ਜੱਗ-ਜ਼ਾਹਿਰ ਹੈ—ਲੁੱਟ ਦਾ ਹਿਸਾਬ ਸ਼ੁਰੂ ਹੋਣ 'ਤੇ ਪੰਜਾਬ ਦੀ ਜਨਤਾ ਵਿੱਚ ਖ਼ੁਸ਼ੀ ਦੀ ਲਹਿਰ ਹੈ!

Address

BJP Office
Bathinda
151001

Website

Alerts

Be the first to know and let us send you an email when BJP Bathinda Urban posts news and promotions. Your email address will not be used for any other purpose, and you can unsubscribe at any time.

Shortcuts

Share