23/10/2026
ਸਮੂਹ ਸੰਗਤਾਂ ਦਾ ਕੋਟਿਨ - ਕੋਟਿ ਧੰਨਵਾਦ
ਸੰਗਤ ਜੀ,,, ਆਪ ਜੀ ਨੇ ਮਾਂ ਚਿੰਤਪੁਰਨੀ ਜੀ ਦੀ ਰਹਿਨੁਮਾਈ ਹੇਠ ਹੋਏ *ਨੂਰ ਜੋਤਾਂ ਵਾਲ਼ੀ ਦਾ 2026* ਰੂਹਾਨੀਅਤ ਭਰਪੂਰ ਅਧਿਆਤਮਿਕ ਰੂਹਾਨੀ ਸਮਾਗਮ ਨੂੰ ਸਫ਼ਲ ਬਣਾਇਆ । ਆਪ ਜੀ ਦੇ ਸਹਿਯੋਗ ਨਾਲ ਹੀ ਇਹ ਸੱਭ ਸੰਭਵ ਸੀ । ਦੂਰੋਂ ਆਈ ਸੰਗਤਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਸੰਗਤ ਜੀ ਆਪ ਜੀ ਵੱਲੋਂ ਦਿੱਤੇ ਸਹਿਯੋਗ ਲਈ ਮਾਂ ਪ੍ਰੇਮੀ ਸੰਗਤਾਂ ਦਾ JMD Pariwar ਹਮੇਸ਼ਾ ਕਰਜ਼ਦਾਰ ਰਹੇਗਾ ।। ਜੈ ਮਾਤਾ ਦੀ ।।