PM Modi Live | Mann Ki Baat 134th Episode Live Broadcast
Kanwar Inderjeet Singh
Entrepreneur Renewable Energy ,
State IT-Head BJP Punjab
Ex BJP-IT Co-Convenor Chandigarh
Ex Chemistry Teacher At Sparkx
ਗੁਰਦਾਸਪੁਰ ਦੇ ਪਿੰਡ ਘਣੀਏਕੇ ਦਾ ਰਹਿਣ ਵਾਲਾ ਏ.ਐੱਸ.ਆਈ. ਜੋਗਾ ਸਿੰਘ, ਜੋ ਅੰਮ੍ਰਿਤਸਰ 'ਚ ਤਾਇਨਾਤ ਸੀ, ਅੱਜ ਮਾਨ ਸਰਕਾਰ ਦੇ ਨਾਕਾਮ ਸਿਸਟਮ ਦੀ ਭੇਟ ਚੜ੍ਹ ਗਿਆ। ਮੋਟਰਸਾਈਕਲ ਸਵਾਰ ਬਦਮਾਸ਼ ਦਿਨ-ਦਿਹੜੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ। ਜਦੋਂ ਕਾਨੂੰਨ ਦੇ ਰਾਖੇ ਹੀ ਸੜਕਾਂ 'ਤੇ ਸੁਰੱਖਿਅਤ ਨਹੀਂ, ਤਾਂ ਆਮ ਜਨਤਾ ਕਿਸ ਦੇ ਭਰੋਸੇ ਜੀਵੇ?
ਯਾਦ ਰੱਖਿਓ, ਜਦੋਂ ਤਨਖਾਹਾਂ, ਗ੍ਰਾਂਟਾਂ, ਪੈਨਸ਼ਨਾਂ ਤੇ ਸਕੀਮਾਂ ਦਾ ਪੈਸਾ ਰੁਕ ਜਾਵੇ, ਤਾਂ ਖਤਰਾ ਸਿਰਫ਼ ਖਜ਼ਾਨੇ ਨੂੰ ਨਹੀਂ ਪੂਰੇ ਪੰਜਾਬ ਦੇ ਵਜੂਦ ਨੂੰ ਹੁੰਦਾ ਹੈ!…
Live
LIVE: PM Shri Narendra Modi participates in Somnath Amrut Mahotsav
LIVE: PM Shri Narendra Modi performs Darshan and Pooja at Somnath Temple
ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਆਮ ਆਦਮੀ ਪਾਰਟੀ ਦਾ MLA ਸੁਖਵਿੰਦਰ ਸੁਖੀ ਭਾਜਪਾ ਦਫ਼ਤਰ 'ਤੇ ਹਮਲਾ ਕਰ ਰਹੇ ਹਨ।
"ਕੱਟੜ ਬੇਈਮਾਨ" ਝਾੜੂ ਵਾਲੇ , "ਸਭਦਾ ਹਿਸਾਬ" ਕਰਨ ਦਾ ਸਮਾਂ
ਈ.ਡੀ. ਵੱਲੋਂ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਨੇ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਮੁਕਤ ਰਾਜਨੀਤੀ ਦੇ ਦਾਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। 100 ਕਰੋੜ ਰੁਪਏ ਤੋਂ ਵੱਧ ਦੇ ਮਾਮਲੇ ਵਿੱਚ ਹੋਈ ਇਹ ਕਾਰਵਾਈ ਸਾਬਿਤ ਕਰਦੀ ਹੈ ਕਿ ਪੰਜਾਬ ਵਿੱਚ ਸੱਤਾ ਦੇ ਨਾਮ ‘ਤੇ ਲੋਕਾਂ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਗਿਆ। ਜੋ ਲੋਕ ਆਪਣੇ ਆਪ ਨੂੰ “ਕੱਟੜ ਇਮਾਨਦਾਰ” ਦੱਸਦੇ ਸਨ, ਉਹ ਕੱਟੜ ਬੇਈਮਾਨ ਨਿਕਲੇ। ਪੰਜਾਬ ਦੀ ਜਨਤਾ ਹੁਣ ਸਮਝ ਚੁੱਕੀ ਹੈ ਕਿ ਝੂਠੇ ਵਾਅਦਿਆਂ ਅਤੇ ਡਰਾਮੇਬਾਜ਼ੀ ਨਾਲ ਸੂਬਾ ਨਹੀਂ ਚੱਲਦਾ।
Click here to claim your Sponsored Listing.
Location
Contact the business
Website
Address
Chandigarh
160055
