📌
ਯੂਥ ਅਕਾਲੀ ਦਲ ਗਿੱਦੜਬਾਹਾ
Contact information, map and directions, contact form, opening hours, services, ratings, photos, videos and announcements from ਯੂਥ ਅਕਾਲੀ ਦਲ ਗਿੱਦੜਬਾਹਾ, Chandigarh.
02/09/2025
📌☝️
ਸਵਾਲ ਤਾਂ ਮੈਂ ਕ੍ਰਿਸ਼ਨਾ ਕੁਮਾਰ ਤੋਂ ਕੀਤਾ ਸੀ,
ਪਰ ਐਫ.ਆਈ.ਆਰ ਮੇਰੇ ਖਿਲਾਫ?
✊ਪੰਜਾਬ ਨੂੰ ਡੋਬਣ ਵਾਲਿਆਂ ਨੂੰ ਇਨਾਮ,
ਤੇ ਪੰਜਾਬ ਦੇ ਹੱਕ ਲਈ ਆਵਾਜ਼ ਚੁੱਕਣ ਵਾਲਿਆਂ ਨੂੰ ਗ੍ਰਿਫ਼ਤਾਰੀ?
ਦਿੱਲੀਏ,ਪੰਜਾਬ ਤੈਨੂੰ ਜਵਾਬ ਜ਼ਰੂਰ ਦੇਵੇਗਾ!
02/09/2025
☝️
05/04/2023
ਪਿੰਡ ਮਧੀਰ ਤੋਂ ਸ:ਜੀਤ ਸਿੰਘ ਨੰਬਰਦਾਰ ਜੀ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ।ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
01/04/2023
ਆਉਟਲੁੱਕ ਇੰਡੀਆ ਦੁਆਰਾ ਭਾਰਤ ਦੇ ਸਿੱਖ ਨੇਤਾਵਾਂ ਦੀ ਕਿਤਾਬ ਵਿੱਚ ਪ੍ਰਦਰਸ਼ਿਤ ਹੋਣ 'ਤੇ ਬਹੁਤ ਮਾਣ ਮਹਿਸੂਸ ਹੋਇਆ।
ਅਜਿਹਿਆਂ ਮਹਾਣ ਸ਼ਕਸ਼ੀਹਤਾਂ ਵਿੱਚੋਂ ਸਭ ਤੋਂ ਨੌਜਵਾਨ ਮੈਂਬਰ ਹੋਣ ਤੇ ਮਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ॥
ਖੇਤੀਬਾੜੀ ਅਤੇ ਪੰਜਾਬ ਨੂੰ ਉਜਾਗਰ ਕਰਨ ਲਈ ਅਤੇ ਮੇਰੇ ਸਮਾਜ ਸੇਵਾ ਨਾਲ ਲਗਾਵ ਬਾਰੇ ਬਹੁਤ ਸੋਹਣੇ ਸ਼ਬਦਾਂ ਵਿੱਚ ਲਿਖਣ ਦੇ ਲਈ ਡਾ. ਪ੍ਰਭਲੀਨ ਦਾ ਮੈਂ ਸਦਾ ਧੰਨਵਾਦੀ ਹਾਂ॥
Deeply honoured to be featured by Outlook India in the book Sikh Business leaders of India.
Being the youngest member amongst such a prestigious group of stalwarts I am ever thankful to the Outlook team for highlighting agriculture and Punjab.
Dr. Prabhleen has very beautifully written about my attachment to agriculture and social service for which I am ever grateful.
My deepest gratitude to the entire team for this profound honour.
Abhay Singh Dhillon
Sunny Dhillon
18/03/2023
ਅੱਜ ਸ਼ਾਮ ਗਿੱਦੜਬਾਹਾ ਵਿਖੇ ਸ਼੍ਰੀ ਅਸ਼ੋਕ ਬੁੱਟਰ ਜੀ ਦੇ ਗ੍ਰਹਿ ਵਿਖੇ ਪ੍ਰਧਾਨ ਸਾਬ ਸ. ਸੁਖਬੀਰ ਸਿੰਘ ਬਾਦਲ ਜੀ ਨਾਲ ਅਤੇ ਹਲਕੇ ਦੇ ਹੋਰ ਸਮਾਗਮਾਂ ਤੇ॥
At Ashok Buttar Ji’s residence in Gidderbaha evening today with Pradhaan Saab preceded by other events in the constituency.
Click here to claim your Sponsored Listing.
