30/05/2026
ਮੁਲਾਜ਼ਮਾਂ ਵੱਲੋਂ ਕੀਤੀ ਗਵਰਨਰ ਸਾਬ ਨਾਲ ਮੀਟਿੰਗ…🫡✌️ ਜਿੱਤ 🏅 ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਲੋਕਾਂ ਦੀ ਹੁੰਦੀ ਹੈ
ਇਹ ਪੇਜ਼ ਪੰਜਾਬ ਸਰਕਾਰ ਵੱਲੋ ਸਮੇਂ ਸਮੇਂ ਤੇ ਜਾਰੀ ਹੁੰਦੇ ਨੋਟੀਫਿਕੇਸ਼ਨ ਕਰਮਚਾਰੀ ਵਰਗ ਤੱਕ ਪਹੁੰਚਾਉਣ ਲਈ ਬਣਾਇਆ ਗਿਆ ਹੈ
30/05/2026
ਮੁਲਾਜ਼ਮਾਂ ਵੱਲੋਂ ਕੀਤੀ ਗਵਰਨਰ ਸਾਬ ਨਾਲ ਮੀਟਿੰਗ…🫡✌️ ਜਿੱਤ 🏅 ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਲੋਕਾਂ ਦੀ ਹੁੰਦੀ ਹੈ
30/05/2026
Subject: - Revised schedule of Special Intensive Revision of Electoral Roll
26/05/2026
25/05/2026
ਸਕੂਲਾਂ ਦਾ ਟਾਈਮ ਟੇਬਲ
24/05/2026
26 May 2026 2026
ਦੀ ਸਰਕਾਰੀ ਛੁੱਟੀ ਦਾ ਨੋਟੀਫ਼ਿਕੇਸ਼ਨ
24/05/2026
ਪੰਜਾਬ ਰਾਜ ਦੇ ਦਫਤਰਾਂ ਦਾ ਸਮਾਂ ਬਦਲੀ ਦਾ ਨੋਟੀਫ਼ਿਕੇਸ਼ਨ
ਸਵੇਰੇ 7:30 am to 1:30 pm 25 may 2026
ਸਰਕਾਰੀ ਬਾਬੂ ਬੂਹਾ ਖੜਕਾਵੇ,
ਜਨਗਣਨਾ ਦਾ ਫਾਰਮ ਦਿਖਾਵੇ।
ਕਹਿੰਦਾ ਜੀ ਘਰ ਦੇ ਜੀਅ ਗਿਣਾਓ,
ਕੋਈ ਵੀ ਬੰਦਾ ਲੁਕਾ ਨਾ ਜਾਓ।
ਮੈਂ ਕਿਹਾ ਬਾਬੂ ਜੀ ਗੱਲ ਸੁਣੋ ਕੰਨ ਕਰਕੇ,
ਲਿਸਟ ਬਣਾਈਏ ਜ਼ਰਾ ਧਿਆਨ ਧਰਕੇ।
ਪਹਿਲੇ ਨੰਬਰ 'ਤੇ ਘਰ ਦੀ ਸਰਕਾਰ ਹੈ,
ਜਿਹਦੇ ਹੱਥ ਵਿੱਚ ਵੇਲਣਾ ਤੇ ਡੰਡਾ ਤਿਆਰ ਹੈ।
ਦੂਜੇ ਨੰਬਰ 'ਤੇ ਮੇਰਾ ਨਾਮ ਲਿਖ ਲਓ,
ਬੀਵੀ ਦਾ ਗੁਲਾਮ ਸ਼ਰੇਆਮ ਲਿਖ ਲਓ।
ਤੀਜੇ 'ਤੇ ਸਾਡਾ ਕਾਕਾ ਨਵਾਬ ਹੈ,
ਮੋਬਾਈਲ 'ਚ ਰਹਿੰਦਾ ਜੋ ਗਰਕ ਜਨਾਬ ਹੈ।
ਚੌਥੇ 'ਤੇ ਲਿਖੋ ਸਾਡੀ ਬਿੱਲੀ ਮਾਸੀ,
ਜਿਹੜੀ ਦੁੱਧ ਪੀ ਕੇ ਫੇਰਦੀ ਉਦਾਸੀ।
ਪੰਜਵਾਂ ਜੀਅ ਸਾਡਾ ਕਾਲੂ ਕੁੱਤਾ ਹੈ,
ਅੱਧੀ ਰਾਤ ਨੂੰ ਜੋ ਚੋਰਾਂ ਵਾਂਗੂੰ ਸੁੱਤਾ ਹੈ।
ਬਾਬੂ ਹੱਸ ਕੇ ਕਹਿੰਦਾ, "ਇਹ ਕੀ ਲਿਖਵਾਇਆ?
ਜਾਨਵਰਾਂ ਨੂੰ ਵੀ ਟੱਬਰ ਵਿੱਚ ਪਾਇਆ!"
ਮੈਂ ਕਿਹਾ, "ਬਾਬੂ ਜੀ, ਇਹ ਵੀ ਰੋਟੀ ਖਾਂਦੇ ਨੇ,
ਖਰਚਾ ਕਰਾਉਣ 'ਚ ਮੋਹਰੇ ਆਉਂਦੇ ਨੇ।"
ਫਾਰਮ ਭਰ ਕੇ ਬਾਬੂ ਹੋ ਗਿਆ ਰਵਾਨਾ,
ਕਹਿੰਦਾ, "ਧੰਨ ਹੈ ਤੁਹਾਡਾ ਇਹ ਘਰਾਨਾ।"
ਹੁਣ ਅਗਲੀ ਜਨਗਣਨਾ ਤੱਕ ਚੈਨ ਪਾਵਾਂਗੇ,
ਸਰਕਾਰ ਨੂੰ ਆਪਣੀ ਗਿਣਤੀ ਦਿਖਾਵਾਂਗੇ।
@ copy ਕਿਸੇ ਮਿੱਤਰ ਦੀ ਕਲਮ ਤੋਂ
72 ਅਧਿਆਪਕ ਜਾਣਗੇ ਫਿਨਲੈਂਡ - ਪੰਜਾਬ ਸਰਕਾਰ
ਫਿਰ ਡੀ ਏ ? … ਦੇਣ ਦੀ ਕੋਈ ਸਲਾਹ ਨਹੀਂ?
30/04/2026
ਪਾਰਟੀ ਨੂੰ ਕਿਉਂ ਛੱਡ ਗਏ। ਕਾਰਨ ਤਾਂ ਕੁਝ ਖਾਸ ਹੋਣੇ ਨੇ