Rimpy Brar sardulgarh

Rimpy Brar sardulgarh

Share

Contact information, map and directions, contact form, opening hours, services, ratings, photos, videos and announcements from Rimpy Brar sardulgarh, Chandigarh.

20/09/2025

ਹਲਕਾ ਸਰਦੂਲਗੜ੍ਹ ਦੇ ਕਾਂਗਰਸ ਪਾਰਟੀ ਪਰਿਵਾਰ ਜਿੰਨਾ ਨੇ ਹਮੇਸ਼ਾ ਕਾਂਗਰਸ ਦੀ ਲੜਾਈ ਲੜੀ ਜ਼ਮੀਨ ਉੱਤੇ ਆਪ ਸਭਨਾ ਨੂੰ ਪਤਾ ਹੈ ਕੀ ਸਾਡੇ ਇਮਾਨਦਾਰ ਲੀਡਰ ਰਾਹੁਲ ਗਾਂਧੀ ਵੱਲੋਂ ਦੇਸ਼ ਵਿੱਚ ਸੰਗਠਨ ਨਿਰਮਾਣ ਮੁਹਿੰਮ ਚਲਾਈ ਹੋਈ ਹੈ, ਇਸੇ ਮੁਹਿੰਮ ਤਹਿਤ ਆਪਣੇ ਸਰਦੂਲਗੜ ਹਲਕੇ ਦੇ ਸੰਗਠਨ ਨਿਰਮਾਣ ਲਈ 21 ਸਤੰਬਰ ਨੂੰ ਅਬਜਰਬਰ/ ਏ ਆਈ ਸੀ ਸੀ ਇੰਚਾਰਜ ਸਾਹਿਬ *ਅਨਿਲ ਚੌਧਰੀ ਜੀ* ਮੈਡਮ ਗੁਰਸ਼ਰਨ ਕੋਰ ਰੰਧਾਵਾ ਜੀ ਆ ਰਹੇ ਹਨ।
ਸੋ ਬੇਨਤੀ ਹੈ ਕੀ ਕਾਂਗਰਸ ਪਾਰਟੀ ਦੇ ਵਰਕਰ . ਪੰਚ -ਸਰਪੰਚ ਸਾਹਿਬਾਨਾਂ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਦੇ ਚੋਣ ਲੜੇ ਆਗੂ , ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਬੂਥ ਕਮੇਟੀਆਂ ਮੰਡਲ ਪ੍ਰਧਾਨ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਸਕੱਤਰ ਅਤੇ ਅਹੁਦੇਦਾਰ ਸਾਹਿਬਾਨਾਂ ਮਿਤੀ 21•9•2025 ਦਿਨ ਐਤਵਾਰ 9•30 ਵਜੇ ਪ੍ਹੀਤ ਪੈਲਿਸ ਸਰਦੂਲਗੜ੍ਹ ,,,,,ਦੁਪਹਿਰ 2 ਵਜੇ ਹਵੇਲੀ ਝੁਨੀਰ ਵਿਖੇ ਆਪ ਸਭ ਆਗੂ ਸਾਹਿਬਾਨ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਕਰੋ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਇਹ ਮੁਹਿੰਮ ਵਰਕਾਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਹੈ ਜੋ ਸਰਕਾਰ ਆਉਣ ਤੇ ਪਹਿਲਾਂ ਵਾਂਗ ਸ਼ੌਸ਼ਣ ਨਾ ਹੋਵੇ ਅਤੇ ਕਾਂਗਰਸ ਪਾਰਟੀ ਦਾ ਸੰਗਠਨ ਨਿਰਮਾਣ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ 🙏ਬਹੁਤ ਪਿਆਰ ਸਤਿਕਾਰ ਆਪ ਸਭ ਨੂੰ ਰਿੰਪੀ ਬਰਾੜ ਸਰਦੂਲਗੜ੍ਹ ਮੈਂਬਰ ਪੰਜਾਬ ਕਾਂਗਰਸ ਕਮੇਟੀ 🙏

18/09/2025

ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮੱਖਣਮੁਨੀਂ ਜੀ ਦਾ ਜਨਮ ਦਿਨ ਆ ਮੇਰੇ ਵੱਲੋਂ ਮੁਬਾਰਕਾਂ ਬਾਬਾ ਜੀ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀਆਂ ਬਖ਼ਸ਼ੇ 🙏🙏🎂🎉🎊

16/09/2025

ਅੱਜ ਆਪਣੇ ਭਾਣਜੇ ਨਾਲ ਉਸ ਦੀ ਪਸੰਦੀਦਾ ਕੌਫ਼ੀ ਪੀਤੀ ਜਦੋਂ ਨਿੱਕੇ ਹੁੰਦੇ ਪੈਂਮਨ ਮੇਰੇ ਨਾਲ ਜਾਂਦਾ ਸੀ ਸਮਾਂ ਯਾਦ ਕਰਦਾ ਇਹਨੀਂ ਜਲਦੀ ਸਮਾਂ ਲੰਘ ਜਾਂਦਾ ਵਾਹਿਗੁਰੂ ਜੀ ਹਮੇਸ਼ਾ ਮੇਰੇ ਪੁੱਤ ਨੂੰ ਚੜ੍ਹਦੀ ਕਲਾ ਬਖਸ਼ਣ 🙏❤️

Photos from Rimpy Brar sardulgarh's post 10/06/2025

ਬਠਿੰਡਾ ਦਿਹਾਤੀ ਦਾ ਕੋਆਡੀਨੇਟਰ ਲਾਉਣ ਲਈ ਕਾਂਗਰਸ ਹਾਈਕਮਾਨ ਤੇ ਵੱਡੇ ਭਰਾ PCC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਰੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ...ਵਿਸ਼ੇ ਧੰਨਵਾਦ ਸ੍ਰੀ ਰਾਹੁਲ ਗਾਂਧੀ ਜੀ ਦਾ ਜੋ ਚਹੁੰਦੇ ਹਨ ਕੀ ਕਾਂਗਰਸ ਪਾਰਟੀ ਵਿਚ ਆਮ ਘਰਾਂ ਦੇ ਨੋਜਵਾਨਾ ਨੂੰ ਅੱਗੇ ਲੈ ਕੇ ਆ ਰਹੇ .ਹਨ ......🙏🙏

02/06/2025

ਵਹਿਗੁਰੂ ਜੀ ....ਜ਼ੋਰਾਵਰ ਸਿੰਘ ਦੀ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੁੰਦੇ ਦੀ ਪਹਿਲੀ ਤਸਵੀਰ. ਵਹਿਗੁਰੂ ਜੀ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣ ਜ਼ੋਰਾਵਰ ਸਿੰਘ ਤੇ 🙏🙏

29/03/2025

ਵਹਿਗੁਰੂ ਜੀ ..ਬਹੁਤ ਹੀ ਦੁੱਖਦਾਈ ਆ ਮੇਰੇ ਲਈ ਮੇਰੇ ਪਾਪਾ ਜੀ ਦਾ ਮੈਨੂੰ ਸਦਾ ਲਈ ਛੱਡ ਕੇ ਚਲੇ ਜਾਣਾ .,ਇਸ ਸਮੇਂ ਤੇ ਦੁੱਖ ਨੂੰ ਕੋਈ ਵੀ ਇਨਸਾਨ ਸ਼ਬਦਾ ਵਿੱਚ ਬਿਆਨ ਨਹੀਂ ਕਰ ਸਕਦਾ, ਉਹਨਾਂ ਦੀ ਅੰਤਿਮ ਅਰਦਾਸ 30 ਮਾਰਚ ਦਿਨ ਐਤਵਾਰ ਗੁਰੂਦੁਆਰਾ ਸਰੋਵਰ ਸਾਹਿਬ ਸਰਦੂਲਗੜ੍ਹ ਤੁਸੀਂ ਸਭਨਾਂ ਨੇ ਪਹੁੰਚਣ ਦੀ ਕਿਰਪਲਤਾ ਕਰਨੀ ਤੇ ਅਰਦਾਸ ਕਰਨਾ ਵਹਿਗੁਰੂ ਜੀ ਮੇਰੇ ਪਾਪਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ..ਵਹਿਗੁਰੂ ਜੀ 🙏

Want your business to be the top-listed Government Service in Chandigarh?

Click here to claim your Sponsored Listing.

Location

Culinary Team

Attire

Telephone

Website

Address

Chandigarh