HASDA KHED-da Punjab Welfare Society

HASDA KHED-da Punjab Welfare Society

Share

ਸੁਪਨਾ ਮੁੜ ਰੰਗਲੇ ਪੰਜਾਬ ਦਾ....

ਪਹਿਲਾਂ ਬਰਸਾਏ ਫੁੱਲ੍ਹ ਤੇ ਹੁਣ ਫੂਕੀ ਅਰਥੀ 30/10/2024

👉 *ਸਕੱਤਰੇਤ ਦੇ ਮੁਲਾਜਮਾਂ ਨੇ ਪਹਿਲਾਂ ਬਰਸਾਏ ਸੀ ਫ਼ੁੱਲ ਤੇ ਹੁਣ AAP ਸਰਕਾਰ ਦੀ ਅਰਥੀ ਵੀ ਚੁੱਕੀ---*

ਪਹਿਲਾਂ ਬਰਸਾਏ ਫੁੱਲ੍ਹ ਤੇ ਹੁਣ ਫੂਕੀ ਅਰਥੀ ਚੰਡੀਗੜ੍ਹ 29 ਅਕਤੂਬਰ (ਖ਼ਬਰ ਖਾਸ ਬਿਊਰੋ) ਸਮੇਂ ਦਾ ਕੁੱਝ ਪਤਾ ਨਹੀਂ ਚੱਲਦਾ ਕਦੋਂ ਕੀ ਹੋ ਜਾਵੇ। ਗੱਲ ਪੰਜਾਬ ਸਿਵਲ ਸਕੱਤਰੇਤ ਦੀ ਹੈ। ਕਰੀਬ ਢਾ...

25/09/2019

ਮਾਂ ਬੋਲੀ ਪੰਜਾਬੀ....

Photos from HASDA KHED-da Punjab Welfare Society's post 15/09/2019

ਦੋਸਤੋ, ਹੱਸਦਾ ਖੇਡਦਾ ਪੰਜਾਬ ਵੈਲਫੇਅਰ ਸੁਸਾਇਟੀ ਵੱਲੋਂ ਪੰਜਾਬ ਨੂੰ ਨਸ਼ਾ(ਡਰਗ) ਮੁਕਤ ਕਰਨ ਲਈ ਇਕ ਕੋਸ਼ਿਸ ਕੀਤੀ ਹੈ ਇਸ ਕੋਸ਼ਿਸ ਤਹਿਤ ਸੁਸਾਇਟੀ ਦੇ ਮੈਂਸਰਾਂ ਵੱਲੋਂ ਖਮਾਣੋਂ ਦੇ ਵਾਰਡਾਂ ਅਤੇ ਪਿੰਡਾ ਵਿਚ ਜਾ ਕੇ ਪਿਛਲੇ ਇਕ ਮਹੀਨੇ ਤੋਂ ਜਾਗਰੂਕ ਕੀਤਾ ਸੀ ਅਤੇ ਜਤਨ ਕੀਤੇ ਸਨ ਕਿ ਨੋਜੁਆਨਾਂ ਨੂੰ ਉਹਨਾਂ ਦੀ ਪੱਧਰ ਅਤੇ ਉਹਨਾ ਦੀ ਸੋਚ ਅਨੁਸਾਰ ਨਸਿਆਂ ਦੇ ਨੁਕਾਸਾਨਾ ਸਬੰਧੀ ਜਾਗਰੂਕ ਕਰਦੇ ਹੋਏ ਉਹਨਾ ਨੂੰ ਆਪਣੇ ਅਮੀਰ ਵਿਰਸੇ ਅਤੇ ਮਾਣਮਤੇ ਇਤਹਾਸ ਤੋਂ ਜਾਣੂ ਕਰਵਾਂਊਦੇ ਹੋਏ ਖੇਡਾ ਵੱਲ ਅਕਰਸ਼ਿਤ ਕੀਤਾ ਜਾਵੇ। ਜਿਸ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਸਫਲਤਾ ਹਾਸਲ ਕੀਤੀ ਅਤੇ ਸੁਸਇਟੀ ਦੇ ਸੱਦੇ ਤੇ ਹਜਾਰਾ ਦੀ ਗਿਣਤੀ ਵਿਚ ਲੋਕਾਂ ਦਾ ਠਾਠੇ ਮਾਰਦਾ ਹੋਇਆ ਇਕਠ ਖਮਾਣੋ ਦੇ ਰਾਮਲੀਲਾ ਗਰਾਂਊਡ ਵਿਚ ਨਸਿਆਂ ਦੀ ਵਿਰੋਧਤਾ ਵਿਚ ਖੇਡੇ ਗਏ ਨਾਟਕ ਨੂੰ ਦੇਖਣ ਲਈ ਪਹੁੰਚਿਆ। ਇਸ ਪ੍ਰੋਗਰਾਮ ਵਿਚ ਸੂਫੀ ਗਾਇਕ ਕਨਵਰ ਗਰੇਵਾਲ ਨੇ ਆਪਣੇ ਸੂਫੀ ਗਾਇਕੀ ਨਾਲ ਨਿਸਿਆਂ ਤੋਂ ਦੂਰ ਰਹਿਣ ਦਾ ਹੋਕਾ ਦਿਤਾ । ਇਸ ਪ੍ਰੋਗਰਾਮ ਵਿਚ ਮਾਨਯੌਗ ਸ. ਬਲਬੀਰ ਸਿੰਘ ਸਿੱਧੂ, ਸਿਹਤ ਮੰਤਰੀ,ਪੰਜਾਬ ਜੀ ਨੇ ਬਤੋਰ ਮੁੱਖ ਮਹਿਮਾਨ ਆਪਣੀ ਹਾਜਰੀ ਲਗਵਾਈ। ਦੋਸਤੋ ਸੁਸਾਇਟੀ ਦਾ ਮੰਨਣਾ ਹੈ ਕਿ ਜੇਕਰ ਆਪਾ ਸਾਰੇ ਸਾਡੇ ਗੁਰੂਆ ਵੱਲੋਂ ਦਿਖਾਏ ਰਾਹ ਭਾਵ ਸੇਵਾ ਦੇ ਫਲਸਫੇ ਅਨੁਸਾਰ ਸੇਵਾ ਭਾਵ ਨਾਲ ਸਟੇਡੀਅਮ ਉਸਾਰ ਕੇ ਉਥੇ ਆਪਣੇ ਪਿਡਾਰੀਆਂ ਲਈ ਖੁਰਾਕ ਦੇ ਤੋਰ ਤੇ ਫਲਾਂ, ਦੁੱਧ ਅਤੇ ਹੋਰ ਖਾਣ ਵਾਲੀਆਂ ਵਸਤਾ ਦਾ ਲੰਗਰ ਲਗਾ ਕੇ ਨੋਜੁਆਨਾਂ ਨੂੰ ਖੇਡਾ ਵੱਲ ਅਕਰਸ਼ਿਤ ਕਰਨ ਲਈ ਅਤੇ ਚੰਗੇ ਨਾਟਕ ਅਤੇ ਚੰਗਾਂ ਸੰਗੀਤ ਦੇ ਕੇ ਉਹਨਾ ਦੇ ਮੰਨਾਂ ਨੂੰ ਬਦਲਣ ਲਈ ਕੋਸਿਸ ਕਰਿਏ ਤਾਂ ਪੰਜਾਬ ਬਚ ਸਕਦਾ ਹੈ। ਜਿਸ ਲਈ ਹੱਸਦਾ ਖੇਡਦਾ ਪੰਜਾਬ ਵੈਲਫੇਅਰ ਸੁਸਾਇਟੀ ਸੁਸਾਇਟੀ ਆਪਣੀ ਜੁੰਮੇਵਾਰੀ ਲਈ ਤਤਪਰ ਰਹੇਗੀ।

14/09/2019
Want your business to be the top-listed Government Service in Chandigarh?

Click here to claim your Sponsored Listing.

Location

Telephone

Website

Address

Chandigarh