Mamta Dutta

Mamta Dutta

Share

Contact information, map and directions, contact form, opening hours, services, ratings, photos, videos and announcements from Mamta Dutta, .

Former President: Punjab Mahila Congress;
Former Chairperson: Punjab Khadi and Village Industries Board;
Member: All India Congress Committee
3 times MC (Amritsar)


Twitter handle: @mamta_duttainc

Photos from Mamta Dutta's post 02/06/2026

ਅੱਜ ਨਾਵਲਟੀ ਚੌਂਕ ਵਿਖੇ NEET ਪੇਪਰ ਲੀਕ ਦੇ ਸੰਬੰਧ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਕਾਂਗਰਸ ਜਿਲਾ ਪ੍ਰਧਾਨ ਸ਼ਹਿਰੀ ਸੌਰਬ ਮਿੱਠੂ ਮਦਾਨ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।

02/06/2026

ਗੁਰੂ ਜੀ ਦੇ ਸਤਸੰਗ ਵਿੱਚ ਹਾਜ਼ਰੀ ਭਰ ਕੇ ਮਨ ਨੂੰ ਅਤੁੱਟ ਸ਼ਾਂਤੀ ਮਿਲੀ। 🌸
🙏


02/06/2026

ਬਾਵੀ ਮਾਤਾ ਜੀ ਦੇ ਮੰਦਰ ਵਿੱਚ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। 🙏🌸

Photos from Mamta Dutta's post 01/06/2026

ਵੇਰਕਾ ਵਿਖੇ ਸਤਿਸੰਗ ਵਿੱਚ ਹਾਜ਼ਰੀ ਭਰੀ। ਇਸ ਮੌਕੇ ਜਤਿੰਦਰ ਸੈਣੀ ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ।

01/06/2026

ਹਲਕਾ ਪੂਰਬੀ ਨੇੜੇ ਮਾਲ ਮੰਡੀ ਵਿਖੇ ਜੈਨ ਸਮਾਰਕ ਵਿਖੇ ਕਰਵਾਏ ਗਏ ਸਮਾਗਮ ਵਿੱਚ ਭਜਨ ਗਾ ਕੇ ਹਾਜ਼ਰੀ ਭਰੀ। ਇਸ ਮੌਕੇ ਲੱਕੀ ਡਰਾਅ ਕੱਢਿਆ ਗਿਆ ਜਿੱਥੇ ਜਿੱਤਣ ਵਾਲਿਆਂ ਨੂੰ ਇਨਾਮ ਵੰਡੇ ਗਏ।

Photos from Mamta Dutta's post 31/05/2026

ਹਲਕਾ ਪੂਰਬੀ ਤੋਂ ਸ੍ਰੀ ਜਤਿੰਦਰ ਕੁਮਾਰ ਜੀ ਜਿੰਨਾ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸਾਮਿਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ਣ।

Photos from Mamta Dutta's post 31/05/2026

ਹਲਕਾ ਪੂਰਬੀ, ਵਾਰਡ ਨੰਬਰ 29, ਚੀਲ ਮੰਡੀ ਵਿਖੇ ਜਗਦੀਪ ਸਿੰਘ ਜੀ ਵੱਲੋਂ ਘਰ ਵਿੱਚ ਕਰਵਾਏ ਗਏ ਸਤਿਸੰਗ ਵਿੱਚ ਹਾਜ਼ਰੀ ਭਰੀ ਅਤੇ ਸੰਗਤ ਕੋਲੋਂ ਅਸ਼ੀਰਵਾਦ ਲਿਆ।

Want your business to be the top-listed Government Service?

Telephone