Shiromani Akali Dal Halka Bholath

Shiromani Akali Dal Halka Bholath Friends circle

ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਅਤੇ ਸਾਡੇ ਹਲਕਾ ਭੁਲੱਥ ਦੇ ਹਰਮਨ ਪਿਆਰੇ ਲੀਡਰ ਵੱਡੇ ਵੀਰ ਸਰਦਾਰ ਯੁਵਰਾਜ ਭੁਪਿੰਦਰ ਸਿੰਘ ਜੀ ਨੂੰ ਜ...
12/06/2026

ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਅਤੇ ਸਾਡੇ ਹਲਕਾ ਭੁਲੱਥ ਦੇ ਹਰਮਨ ਪਿਆਰੇ ਲੀਡਰ ਵੱਡੇ ਵੀਰ ਸਰਦਾਰ ਯੁਵਰਾਜ ਭੁਪਿੰਦਰ ਸਿੰਘ ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।

30/05/2026
14/05/2026

ਸਮੂਹ ਸ਼ਰਮਾ ਪਰਿਵਾਰ ਲਈ ਇਹ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 11.05.2026 ਨੂੰ ਐਲਾਨ ਕੀਤੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਕਪੂਰਥਲਾ ਜ਼ਿਲ੍ਹੇ ਦੇ Government Girls High School, Dhilwan ਦੀ ਹੋਣਹਾਰ ਵਿਦਿਆਰਥਣ ਰੀਤਿਕਾ ਸ਼ਰਮਾ ਨੇ ਪੂਰੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਨਵਾਂ ਇਤਿਹਾਸ ਰਚਿਆ ਹੈ। ਰੀਤਿਕਾ ਦੀ ਇਸ ਸ਼ਾਨਦਾਰ ਕਾਮਯਾਬੀ ਨੇ ਨਾ ਸਿਰਫ਼ ਪਰਿਵਾਰ, ਸਗੋਂ ਸਕੂਲ ਅਤੇ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਧੀ ਇੰਝ ਹੀ ਮਿਹਨਤ ਕਰਦੀ ਹੋਈ ਜੀਵਨ ਵਿੱਚ ਹੋਰ ਵੱਡੀਆਂ ਬੁਲੰਦੀਆਂ ਹਾਸਲ ਕਰੇ।
ਬਹੁਤ ਬਹੁਤ ਮੁਬਾਰਕਾਂ ਬੇਟੀ ਜੀ ਨੂੰ ਅਤੇ ਸਮੂਹ ਸ਼ਰਮਾ ਪਰਿਵਾਰ ਨੂੰ।
#ਮੇਰਾ_ਹਲਕਾ_ਮੇਰਾ_ਪਰਿਵਾਰ #ਬੇਗੋਵਾਲ #ਭੁਲੱਥ #ਢਿਲਵਾਂ #ਕਪੂਰਥਲਾ #ਬੀਬੀਜਗੀਰਕੌਰ

14/05/2026

ਸਮੂਹ ਸ਼ਰਮਾ ਪਰਿਵਾਰ ਲਈ ਇਹ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 11.05.2026 ਨੂੰ ਐਲਾਨ ਕੀਤੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਕਪੂਰਥਲਾ ਜ਼ਿਲ੍ਹੇ ਦੇ Government Girls High School, Dhilwan ਦੀ ਹੋਣਹਾਰ ਵਿਦਿਆਰਥਣ ਰੀਤਿਕਾ ਸ਼ਰਮਾ ਨੇ ਪੂਰੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਰੀਤਿਕਾ ਦੀ ਇਸ ਸ਼ਾਨਦਾਰ ਕਾਮਯਾਬੀ ਨੇ ਨਾ ਸਿਰਫ਼ ਪਰਿਵਾਰ, ਸਗੋਂ ਸਕੂਲ ਅਤੇ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਧੀ ਇੰਝ ਹੀ ਮਿਹਨਤ ਕਰਦੀ ਹੋਈ ਜੀਵਨ ਵਿੱਚ ਹੋਰ ਵੱਡੀਆਂ ਬੁਲੰਦੀਆਂ ਹਾਸਲ ਕਰੇ।

ਬਹੁਤ ਬਹੁਤ ਮੁਬਾਰਕਾਂ ਬੇਟੀ ਜੀ ਨੂੰ ਅਤੇ ਸਮੂਹ ਸ਼ਰਮਾ ਪਰਿਵਾਰ ਨੂੰ।
#ਮੇਰਾ_ਹਲਕਾ_ਮੇਰਾ_ਪਰਿਵਾਰ #ਬੇਗੋਵਾਲ #ਭੁਲੱਥ #ਢਿਲਵਾਂ #ਕਪੂਰਥਲਾ #ਬੀਬੀਜਗੀਰਕੌਰ

Address

Dhilwan
144804

Website

Alerts

Be the first to know and let us send you an email when Shiromani Akali Dal Halka Bholath posts news and promotions. Your email address will not be used for any other purpose, and you can unsubscribe at any time.

Shortcuts

Share