Govt high school Bowani Ludhiana

Call Contact the organization

Govt high school Bowani Ludhiana Free education upto 8th class punjabi and English medium study free uniform mid day meal books free

Smart classrooms games computer education math science lab language skills

Big thanks toGurmukh Singh, Ashima Guptafor all of your support! Congrats for being top fans on a streak 🔥!
22/10/2026

Big thanks to

Gurmukh Singh, Ashima Gupta

for all of your support! Congrats for being top fans on a streak 🔥!

Big shout out to my newest top fans! 💎Harwinder Singh, Gurmukh Singh, Ashima Gupta, Prabhjot KaurDrop a comment to welco...
22/10/2026

Big shout out to my newest top fans! 💎

Harwinder Singh, Gurmukh Singh, Ashima Gupta, Prabhjot Kaur

Drop a comment to welcome them to our community, fans

Block level Science seminar
17/10/2026

Block level Science seminar

ਮਾਨਸਿਕ ਸਿਹਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ ਹੈ। ਚੰਗੀ ਮਾਨਸਿਕ ਸਿਹਤ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਧਿਆਨ ਲਗਾਉਣ, ਤਣਾਅ ਨ...
17/10/2026

ਮਾਨਸਿਕ ਸਿਹਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ ਹੈ। ਚੰਗੀ ਮਾਨਸਿਕ ਸਿਹਤ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਧਿਆਨ ਲਗਾਉਣ, ਤਣਾਅ ਨਾਲ ਨਜਿੱਠਣ, ਆਤਮ-ਵਿਸ਼ਵਾਸ ਵਧਾਉਣ ਅਤੇ ਦੂਜਿਆਂ ਨਾਲ ਚੰਗੇ ਸਬੰਧ ਬਣਾਉਣ ਵਿੱਚ ਮਦਦ ਕਰਦੀ ਹੈ।

ਵਿਦਿਆਰਥੀ ਆਪਣੀ ਮਾਨਸਿਕ ਸਿਹਤ ਕਿਵੇਂ ਸੰਭਾਲਣ?
ਹਰ ਰੋਜ਼ ਪੂਰੀ ਨੀਂਦ ਲਓ।
ਸੰਤੁਲਿਤ ਭੋਜਨ ਖਾਓ ਅਤੇ ਸਰੀਰਕ ਕਸਰਤ ਕਰੋ।
ਆਪਣੇ ਪਰਿਵਾਰ, ਦੋਸਤਾਂ ਜਾਂ ਅਧਿਆਪਕਾਂ ਨਾਲ ਮਨ ਦੀ ਗੱਲ ਸਾਂਝੀ ਕਰੋ।
ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਮਨੋਰੰਜਨ ਲਈ ਵੀ ਸਮਾਂ ਕੱਢੋ।
ਲੋੜ ਪੈਣ ’ਤੇ ਮਾਪਿਆਂ, ਅਧਿਆਪਕਾਂ ਜਾਂ ਮਾਨਸਿਕ ਸਿਹਤ ਮਾਹਿਰ ਤੋਂ ਮਦਦ ਲਓ।
ਮਾਨਸਿਕ ਸਿਹਤ ਬਾਰੇ ਗੱਲ ਕਰਨਾ ਕਮਜ਼ੋਰੀ ਨਹੀਂ, ਸਗੋਂ ਹਿੰਮਤ ਦੀ ਨਿਸ਼ਾਨੀ ਹੈ। ਹਰ ਵਿਦਿਆਰਥੀ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਅਤੇ ਉਸ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਥੀਮ: Lived Experience, Heard — Real Voices, Real Change
ਹਰ ਵਿਦਿਆਰਥੀ ਮਹੱਤਵਪੂਰਨ ਹੈ। ਉਸ ਦੀ ਗੱਲ ਸੁਣੋ, ਉਸ ਨੂੰ ਸਮਝੋ ਅਤੇ ਉਸ ਦਾ ਸਾਥ ਦਿਓ।

15/10/2026

ਅੱਜ ਵਿਦਿਆਰਥੀਆਂ ਨੂੰ ਗੁਰਵਿੰਦਰ ਕੌਰ ਮੈਡਮ ਦੀ ਰਹਿਨੁਮਾਈ ਹੇਠ ਬਲੱਡ ਪ੍ਰੈਸ਼ਰ (BP) ਮਾਪਣ ਦੀ ਸਹੀ ਵਿਧੀ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ। ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਸਿਹਤ ਪ੍ਰਤੀ ਜਾਗਰੂਕਤਾ ਦੀ ਮਹੱਤਤਾ ਨੂੰ ਸਮਝਿਆ।

ਮੁੱਢਲੀ ਸਹਾਇਤਾ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਰ ਵਿਅਕਤੀ ਨੂੰ ਮੁੱਢਲੀ ਸਹਾਇਤਾ ਬਾਰੇ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕ...
15/10/2026

ਮੁੱਢਲੀ ਸਹਾਇਤਾ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹਰ ਵਿਅਕਤੀ ਨੂੰ ਮੁੱਢਲੀ ਸਹਾਇਤਾ ਬਾਰੇ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਸਹੀ ਸਮੇਂ ’ਤੇ ਦਿੱਤੀ ਗਈ ਸਹਾਇਤਾ ਕਿਸੇ ਦੀ ਜਾਨ ਬਚਾ ਸਕਦੀ ਹੈ।
Knowledge of first aid and CPR shared by madam Gurvinder Kaur

ਸਹੀ ਪੋਸ਼ਣ, ਸਹੀ ਵਿਚਾਰ, ਸਿਹਤਮੰਦ ਜੀਵਨ ਦਾ ਇਹੀ ਆਧਾਰ!ਪੋਸ਼ਣ ਹਫ਼ਤਾ ਜਾਗਰੂਕਤਾ ਵਧਾਉਣ ਲਈ ਮੇਰੀ ਥਾਲੀ ਐਕਟੀਵਿਟੀ ਕਰਵਾਈ ਗਈ ਅਤੇ  ਨੋਡਲ ਗੁਰਵਿ...
15/10/2026

ਸਹੀ ਪੋਸ਼ਣ, ਸਹੀ ਵਿਚਾਰ, ਸਿਹਤਮੰਦ ਜੀਵਨ ਦਾ ਇਹੀ ਆਧਾਰ!
ਪੋਸ਼ਣ ਹਫ਼ਤਾ ਜਾਗਰੂਕਤਾ ਵਧਾਉਣ ਲਈ ਮੇਰੀ ਥਾਲੀ ਐਕਟੀਵਿਟੀ ਕਰਵਾਈ ਗਈ ਅਤੇ ਨੋਡਲ ਗੁਰਵਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਪੌਸ਼ਟਿਕ ਖ਼ੁਰਾਕ ਲਈ ਜਾਗਰੂਕ ਕੀਤਾ ਗਿਆ


Ek bharat shreshth bharat October activity Essay writing on paired states Andhra Pradesh Vs Punjab Nodal Ms Suresh Kumar...
15/10/2026

Ek bharat shreshth bharat October activity
Essay writing on paired states Andhra Pradesh Vs Punjab
Nodal Ms Suresh Kumari

🎯 ਕਰੀਅਰ ਦੀ ਸਹੀ ਚੋਣ“ਕਰੀਅਰ ਉਹ ਚੁਣੋ ਜਿਸ ਵਿੱਚ ਤੁਹਾਡੀ ਦਿਲਚਸਪੀ ਵੀ ਹੋਵੇ, ਕਾਬਲੀਅਤ ਵੀ ਤੇ ਭਵਿੱਖ ਦੀਆਂ ਸੰਭਾਵਨਾਵਾਂ ਵੀ।”“ਦੂਜਿਆਂ ਦੀ ਨਕਲ...
14/10/2026

🎯 ਕਰੀਅਰ ਦੀ ਸਹੀ ਚੋਣ
“ਕਰੀਅਰ ਉਹ ਚੁਣੋ ਜਿਸ ਵਿੱਚ ਤੁਹਾਡੀ ਦਿਲਚਸਪੀ ਵੀ ਹੋਵੇ, ਕਾਬਲੀਅਤ ਵੀ ਤੇ ਭਵਿੱਖ ਦੀਆਂ ਸੰਭਾਵਨਾਵਾਂ ਵੀ।”
“ਦੂਜਿਆਂ ਦੀ ਨਕਲ ਕਰਕੇ ਨਹੀਂ, ਆਪਣੀ ਪਛਾਣ ਬਣਾਕੇ ਅੱਗੇ ਵਧੋ।”
“ਸਹੀ ਕਰੀਅਰ ਉਹ ਨਹੀਂ ਜੋ ਦੁਨੀਆ ਨੂੰ ਚੰਗਾ ਲੱਗੇ, ਸਗੋਂ ਉਹ ਹੈ ਜੋ ਤੁਹਾਡੇ ਹੁਨਰ ਤੇ ਟੀਚਿਆਂ ਨਾਲ ਮੇਲ ਖਾਵੇ।”
Career guidance lecture by
ਸ. ਕੁਲਵੰਤ ਸਿੰਘ ਗਿੱਲ (ਚੜ੍ਹਦੀ ਕਲਾ ਮੰਚ ਖੰਨਾ )
ਇਸ ਸਮੇਂ ਸਕੂਲ ਮੁਖੀ ਸ਼੍ਰੀਮਤੀ ਸੁਮਨ ਬਾਲਾ ਜੀ ਨੇ ਸਰ ਦਾ ਧੰਨਵਾਦ ਕੀਤਾ


Address

30°45'27. 4"N 75°59'02. 0"E
Doraha
141421

Opening Hours

Monday 9am - 1pm
Tuesday 9am - 1pm
Wednesday 9am - 1pm
Thursday 9am - 1pm
Friday 9am - 1pm
Saturday 9am - 1pm

Telephone

+919417474368

Website

Alerts

Be the first to know and let us send you an email when Govt high school Bowani Ludhiana posts news and promotions. Your email address will not be used for any other purpose, and you can unsubscribe at any time.

Contact The Organization

Send a message to Govt high school Bowani Ludhiana:

Shortcuts

Share