Shiromani Akali Dal Amritsar - Malwa Zone 1

Shiromani Akali Dal Amritsar - Malwa Zone 1

Share

Shiromani Akali Dal (Amritsar) is a Sikh Nationalist political party led by Sr.Simranjit Singh Maan

08/01/2026

ਯੂਥ ਆਗੂ ਸਰਦਾਰ ਵਰਿੰਦਰ ਸਿੰਘ ਖਾਲਸਾ (ਬਿੰਨੀ) ਦੇ ਗ੍ਰਹਿ ਅਬੋਹਰ ਵਿਖੇ ਪ੍ਰੈਸ ਨਾਲ ਵਿਚਾਰ ਕੀਤੇ

08/01/2026

ਅਬੋਹਰ ਵਿਖ਼ੇ ਯੂਥ ਆਗੂ ਸਰਦਾਰ ਵਰਿੰਦਰ ਸਿੰਘ ਖਾਲਸਾ (ਬਿੰਨੀ) ਦੇ ਗ੍ਰਹਿ ਵਿਖ਼ੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਹਾਜਰੀ ਲਗਵਾਈ ਤੇ ਵਿਚਾਰ ਸਾਂਝੇ ਕੀਤੇ

Photos from Kisan Simranjit Singh Mann's post 08/01/2026

ਅਬੋਹਰ ਵਿਖ਼ੇ ਯੂਥ ਆਗੂ ਸਰਦਾਰ ਵਰਿੰਦਰ ਸਿੰਘ ਖਾਲਸਾ (ਬਿੰਨੀ) ਦੇ ਗ੍ਰਹਿ ਵਿਖ਼ੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਹਾਜਰੀ ਲਗਵਾਈ

21/11/2025

ਸਮੂਹ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਅਤੇ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਹੈ ਉਸ ਇਨਸਾਨ ਨੂੰ ਸੱਦਾ ਦਿੰਦੇ ਆ ਕੇ ਆ ਕੇ ਆਪਣੀ ਗਵਾਹੀ ਅਤੇ ਸਹਿਯੋਗ ਦਰਜ ਕਰਵਾਉਣ ਮਿਤੀ 23 ਨਵੰਬਰ 2025 ਸ੍ਰੀ ਦੀਨਾ ਕਾਂਗੜ ਗੁਰੂਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਮੋਗਾ ਵਿਖੇ

16/11/2025

ਕੇਵਲ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਹਾਦਰ ਸੂਰਮੇ ਸ. ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਦੇ ਹਾਂ 🙏🏻
ਦੇਸ਼ ਦੀ ਆਜ਼ਾਦੀ ਵਾਸਤੇ ਜੂਝਣ ਲਈ ਉਨ੍ਹਾਂ ਦੀ ਦਲੇਰੀ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਇਤਿਹਾਸ ਅੰਦਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨਾਮ ਸਦਾ ਅਮਰ ਰਹੇਗਾ ।

05/11/2025

Photos from Shiromani Akali Dal Amritsar - Malwa Zone 1's post 01/11/2025

ਸਵਰਗਵਾਸੀ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਦੇ ਸਪੁੱਤਰ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਅੱਜ ਪਹਿਲੀ ਨਵੰਬਰ ਨੂੰ ਸਵੇਰੇ ਲਗਭਗ ਸਾਡੇ ਛੇ ਵਜੇ ਸਵਰਗਵਾਸ ਹੋ ਗਏ
ਉਹ ਸਿੱਖ ਸਿਆਸਤ ਅਤੇ ਸਿੱਖ ਸੰਘਰਸ਼ ਵਿੱਚ ਪੂਰੀ ਤਰ੍ਹਾਂ ਸਰਗਰਮ ਰਹੇ ਅਤੇ ਅੰਮ੍ਰਿਤਧਾਰੀ ਨਿਤਨੇਮੀ ਤੇ ਉਦਮੀ ਸਨ ਤੇ ਹਮੇਸ਼ਾਂ ਚੜ੍ਹਦੀ ਕਲਾ ਨਾਲ ਪੰਥ ਵਿੱਚ ਵਿਚਰਦੇ ਰਹੇ l
ਉਹਨਾਂ ਦਾ ਅੰਤਮ ਸੰਸਕਾਰ ਕੱਲ 2 ਨਵੰਬਰ ਸਵੇਰੇ 11 ਵਜੇ ਉਹਨਾਂ ਦੇ ਜੱਦੀ ਪਿੰਡ ਰੋਡੇ ਜ਼ਿਲਾ ਮੋਗਾ ਵਿਖੇ ਕੀਤਾ ਜਾਵੇਗਾ

Photos from Shiromani Akali Dal Amritsar - Malwa Zone 1's post 30/10/2025

ਅੱਜ ਅਬੋਹਰ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਜਿਲਾ ਫਾਜ਼ਿਲਕਾ ਦੇ ਵੱਖ-ਵੱਖ ਹਲਕਿਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ
ਨਿਯੁਕਤੀਆਂ ਦੌਰਾਨ ਜੋਗਾ ਸਿੰਘ ਨੂੰ ਯੂਥ ਪ੍ਰਧਾਨ ਹਲਕਾ ਬਲੂਆਣਾ, ਰਾਮਦੀਪ ਸਿੰਘ ਨੂੰ ਯੂਥ ਜਨਰਲ ਸਕੱਤਰ ਬੱਲੂਆਣਾ ਅਤੇ ਗੁਰਵਿੰਦਰ ਸਿੰਘ ਨੂੰ ਹਲਕਾ ਸਰਕਲ ਪ੍ਰਧਾਨ ਫਾਜ਼ਿਲਕਾ ਲਗਾਇਆ ਗਿਆ | ਇਸ ਦੌਰਾਨ ਦੀਨਾ ਕਾਂਗੜ 23 ਤਰੀਕ ਕਾਨਫਰੰਸ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ਅਤੇ ਤਰਨ ਤਾਰਨ ਚੋਣਾਂ ਵਿੱਚ ਸ਼ਾਮਿਲ ਹੋਣ ਲਈ ਵਿਚਾਰਾ ਕੀਤੀਆਂ ਗਈਆਂ ਇਸ ਦੌਰਾਨ ਸੀਨੀਅਰ ਲੀਡਰਸ਼ਿਪ ਤਜਿੰਦਰ ਸਿੰਘ ਦਿਓਲ ਪੰਜਾਬ ਯੂਥ ਪ੍ਰਧਾਨ ਅਤੇ ਗੁਰਚਰਨ ਸਿੰਘ ਭੁੱਲਰ ਮੈਂਬਰ P.A.C ਅਤੇ ਫਾਜ਼ਿਲਕਾ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਖਾਲਸਾ, ਜ਼ਿਲਾ ਯੂਥ ਪ੍ਰਧਾਨ ਦਵਿੰਦਰ ਸਿੰਘ ਬਾਗੀ, ਤੇਜਪਾਲ ਕੁੰਡਲ ਵਰਕਿੰਗ ਕਮੇਟੀ ਮੈਂਬਰ, ਮਹਿਲ ਸਿੰਘ ਵਰਕਿੰਗ ਕਮੇਟੀ ਮੈਂਬਰ, ਇੰਦਰਜੀਤ ਬੁਲੰਦੀ ਹਲਕਾ ਇੰਚਾਰਜ ਅਬੋਹਰ, ਜਸ਼ਨਪ੍ਰੀਤ ਸਿੰਘ ਮੀਡੀਆ ਇੰਚਾਰਜ ਮਾਲਵਾ ਜੋਨ 1, ਅੰਮ੍ਰਿਤਪਾਲ ਸਿੰਘ ਜ਼ਿਲਾ ਯੂਥ ਜਰਨਲ ਸਕੱਤਰ, ਵੀਰ ਸਿੰਘ ਯੂਥ ਪ੍ਰਧਾਨ ਜਲਾਲਾਬਾਦ ਅਤੇ ਮੈਂਬਰ ਹਾਜ਼ਰ ਸਨ।

30/10/2025

ਇੱਕ ਅਜਿਹਾ ਸਮਾਂ ਆਇਆ ਸੀ ਜਦ ਐਂ ਲੱਗਦਾ ਸੀ
ਕਿ ਪੰਜਾਬ ਵਿੱਚ ਹੁਣ ਖਾਲਸਾ ਰਾਜ ਦੀ ਨੀਂਹ ਸਿਰਫ ਤਰਨਤਾਰਨ ਦੀ ਇਲੈਕਸ਼ਨ ਜਿੱਤਕੇ ਹੀ ਰੱਖੀ ਜਾਊ,,,
ਮੈਨੂੰ ਯਾਦ ਹੈ ਮੈਂ ਓਦੋਂ ਸਿਰਫ 8-9 ਸਾਲ ਦਾ ਸੀ ,,
ਜਦ ਸਾਰੇ ਆਂਢ ਗਵਾਂਢ ਵਾਲੇ ਸਿੱਖਾਂ ਦੇ ਘਰਾਂ ਨੂੰ ਤਾਂ ਛੱਡੋ!
ਹਿੰਦੂਆਂ, ਇਸਾਈਆਂ ਦੇ ਘਰਾਂ ਉੱਤੇ ਵੀ ਕੇਸਰੀ ਰੰਗ ਦੇ ਬੱਬਰ ਸ਼ੇਰ ਵਾਲੇ
ਚੋਣ ਨਿਸ਼ਾਨ ਦੇ ਝੰਡੇ ਝੁੱਲ ਰਹੇ ਸਨ,,,,,
ਅਤੇ ਫਿਰ ਮਾਨ ਸਾਬ੍ਹ ਰਿਕਾਰਡ ਤੋੜ ਵੋਟਾਂ ਦੇ ਫਰਕ ਨਾਲ ਜਿੱਤੇ,,

AND REST IS THE HISTORY 😔

—ਕਾਗਜ ਪੱਤਰ ਫੋਲਦਿਆਂ ਲੱਭਾ ਇੱਕ ਹੋਰ Historical Document—
ਸ੍ਰ: ਸਿਮਰਨਜੀਤ ਸਿੰਘ ਮਾਨ ਦਾ 1989 ਦੀ ਤਰਨਤਾਰਨ ਚੋਣ ਦਾ ਪੋਸਟਰ

29/10/2025

ਸਰਦਾਰ ਅੰਮ੍ਰਿਤਪਾਲ ਸਿੰਘ ਨੂੰ ਜਿਲ੍ਹਾ ਫਾਜ਼ਿਲਕਾ ਦਾ ਯੂਥ ਵਿੰਗ ਦਾ ਜਨਰਲ ਸਕੱਤਰ ਲੱਗਣ ਤੇ ਲੱਖ ਲੱਖ ਮੁਬਾਰਕਾਂ।

Want your business to be the top-listed Government Service in Fatehgarh Sahib?

Click here to claim your Sponsored Listing.

Location

Telephone

Address

Quila, S. Harnam Singh, P. O. Tallanian
Fatehgarh Sahib
140406