Deepak Sharma

Call

Deepak Sharma Deepak Sharma
BJP Leader | Ferozepur, Punjab
Social Reformer | Public Service | Jan Seva
Founder – Social Empowerment Foundation

16/10/2026
Media coverage
15/10/2026

Media coverage

15/10/2026

🙏 ਪੰਜਾਬ ਦੀ ਸ਼ਾਨ ਸਵ. ਸਰਦਾਰ ਪਰਮਿੰਦਰ ਸਿੰਘ ਝੋਟਾ ਜੀ ਨੂੰ ਇਨਸਾਫ ਦਿਵਾਉਣ ਲਈ ਅੱਜ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਕੀਤਾ।

ਅਸੀਂ ਸਪੱਸ਼ਟ ਤੌਰ ’ਤੇ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਦੋਂ ਤੱਕ ਇਸ ਮਾਮਲੇ ਵਿੱਚ ਸੱਚ ਸਾਹਮਣੇ ਨਹੀਂ ਆਉਂਦਾ, ਅਸਲ ਦੋਸ਼ੀਆਂ ਦੀ ਪਛਾਣ ਨਹੀਂ ਹੁੰਦੀ ਅਤੇ ਕਾਨੂੰਨ ਅਨੁਸਾਰ ਇਨਸਾਫ ਨਹੀਂ ਮਿਲਦਾ, ਅਸੀਂ ਇਨਸਾਫ ਕਮੇਟੀ ਦੇ ਨਾਲ ਖੜ੍ਹੇ ਰਹਾਂਗੇ।

ਅੱਗੇ ਇਨਸਾਫ ਕਮੇਟੀ ਵੱਲੋਂ ਜੋ ਵੀ ਸ਼ਾਂਤਮਈ ਅਤੇ ਕਾਨੂੰਨੀ ਫੈਸਲਾ ਲਿਆ ਜਾਵੇਗਾ, ਅਸੀਂ ਉਸ ਵਿੱਚ ਆਪਣਾ ਪੂਰਾ ਸਾਥ ਦੇਣ ਲਈ ਵਚਨਬੱਧ ਹਾਂ।

ਆਓ, ਇਸ ਮਾਮਲੇ ਵਿੱਚ ਸੱਚ, ਇਨਸਾਫ ਅਤੇ ਕਾਨੂੰਨ ਦੀ ਆਵਾਜ਼ ਨੂੰ ਮਜ਼ਬੂਤ ਕਰੀਏ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਜਾਂ ਹਿੰਸਾ ਤੋਂ ਦੂਰ ਰਹਿੰਦੇ ਹੋਏ ਇਨਸਾਫ ਦੀ ਮੰਗ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਵਧਾਈਏ।

ਇਨਸਾਫ ਮਿਲਣ ਤੱਕ ਸਾਥ ਜਾਰੀ ਰਹੇਗਾ।
🙏 ਵਾਹਿਗੁਰੂ ਜੀ ਮਿਹਰ ਕਰਨ।

Address

Guru Har Sahai

Telephone

+917837000619

Website

Alerts

Be the first to know and let us send you an email when Deepak Sharma posts news and promotions. Your email address will not be used for any other purpose, and you can unsubscribe at any time.

Shortcuts

Share