Deepak Bali

Call Website Contact the organization

Deepak Bali ਜੈ ਪੰਜਾਬ ਜੈ ਪੰਜਾਬੀ

24/10/2026

ਮਾਨ ਸਰਕਾਰ ਸਹੀ ਅਰਥਾਂ 'ਚ ਹੈ ਆਮ ਲੋਕਾਂ ਦੀ ਸਰਕਾਰ, ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ 'ਚ ਆਏ ਸੁਧਾਰ।
Bhagwant Mann Arvind Kejriwal Manish Sisodia

24/10/2026

EVM ਅਤੇ ਚੋਣ ਕਮਿਸ਼ਨ 'ਚ ਹੈ ਭਾਜਪਾ ਦੀ ਜਿੱਤ ਦਾ ਰਾਜ਼!

ਵੋਟ ਚੋਰੀ ਖ਼ਿਲਾਫ਼ ਲਿਆਂਦੇ ਮਤੇ ਸਮੇਂ ਸੁਣੋ CM ਭਗਵੰਤ ਮਾਨ ਦੀਆਂ ਕਹੀਆਂ ਖਰੀਆਂ ਗੱਲਾਂ, ਦੇਸ਼ 'ਚ ਪੰਜਾਬ ਵੱਲੋਂ ਸਭ ਤੋਂ ਪਹਿਲਾਂ ਚੁੱਕੇ ਇਸ ਕਦਮ ਨੂੰ ਦੱਸਿਆ ਇਸ ਵੇਲ਼ੇ ਦੇਸ਼ ਅਤੇ ਲੋਕਤੰਤਰ ਦੀ ਸਭ ਤੋਂ ਵੱਡੀ ਲੋੜ
Bhagwant Mann Arvind Kejriwal Manish Sisodia

ਚਿੱਤੇਆਣੀ ਪਿੰਡ, ਜਲੰਧਰ ਕੈਂਟ ਵਿਖੇ ਪ੍ਰਭੂ ਯਿਸੂ ਮਸੀਹ ਦੀ ਬੰਦਗੀ ਦੇ ਪਵਿੱਤਰ ਮੌਕੇ 'ਤੇ ਸ਼ਿਰਕਤ ਕੀਤੀ ਅਤੇ ਪ੍ਰਭੂ ਯਿਸੂ ਮਸੀਹ ਅੱਗੇ ਸਭ ਦੀ ਸੁ...
24/10/2026

ਚਿੱਤੇਆਣੀ ਪਿੰਡ, ਜਲੰਧਰ ਕੈਂਟ ਵਿਖੇ ਪ੍ਰਭੂ ਯਿਸੂ ਮਸੀਹ ਦੀ ਬੰਦਗੀ ਦੇ ਪਵਿੱਤਰ ਮੌਕੇ 'ਤੇ ਸ਼ਿਰਕਤ ਕੀਤੀ ਅਤੇ ਪ੍ਰਭੂ ਯਿਸੂ ਮਸੀਹ ਅੱਗੇ ਸਭ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ।

23/10/2026

ਵੋਟ ਚੋਰੀ ਖ਼ਿਲਾਫ਼ ਦੇਸ਼ 'ਚ ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਨੇ ਲਿਆਂਦਾ ਮਤਾ!

ਪੰਜਾਬ ਵਿਧਾਨ ਸਭਾ 'ਚ ਵੋਟ ਚੋਰੀ ਖ਼ਿਲਾਫ਼ ਲਿਆਂਦੇ ਮਤੇ ਦੇ ਪੱਖ 'ਚ ਬੋਲੇ CM

.aap

23/10/2026

ਬਜ਼ੁਰਗਾਂ ਦੇ ਸਰਵਣ ਪੁੱਤ ਬਣ ਕੇ CM ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਉਨ੍ਹਾਂ ਦੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਇੱਛਾ ਪੂਰੀ ਕੀਤੀ ਹੈ। ਇਸਦੇ ਨਾਲ਼ ਹੀ ਯਾਤਰਾ 'ਤੇ ਬਜ਼ੁਰਗਾਂ ਨੂੰ ਮਿਲ ਰਹੀਆਂ ਬਿਹਤਰੀਨ ਰਹਿਣ ਅਤੇ ਖਾਣ-ਪੀਣ ਦੀਆਂ ਸੁਵਿਧਾਵਾਂ, ਉਨ੍ਹਾਂ ਦੀ ਯਾਤਰਾ ਨੂੰ ਹੋਰ ਸੁਖਦ ਬਣਾ ਰਹੀਆਂ ਹਨ।

23/10/2026

ਅੱਜ ਹਲਕਾ ਜਲੰਧਰ ਕੈਂਟ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਾਹੀਂ ਤੀਰਥ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਗੱਲਬਾਤ ਕਰਕੇ ਵਿਚਾਰ ਸਾਂਝੇ ਕੀਤੇ ਅਤੇ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ, ਸੁਖਦ ਤੇ ਮੰਗਲਮਈ ਯਾਤਰਾ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ।

ਜਲੰਧਰ ਵਿਖੇ ਵਲੰਟੀਅਰ ਸਾਥੀਆਂ ਨਾਲ ਖ਼ਾਸ ਮਿਲਣੀ ਦਾ ਮੌਕਾ ਮਿਲਿਆ। ਇਸ ਦੌਰਾਨ ਸਾਥੀਆਂ ਦੇ ਵਿਚਾਰ ਸੁਣੇ ਅਤੇ ਸੰਗਠਨ ਦੀ ਮਜ਼ਬੂਤੀ, ਆਪਸੀ ਤਾਲਮੇਲ ...
23/10/2026

ਜਲੰਧਰ ਵਿਖੇ ਵਲੰਟੀਅਰ ਸਾਥੀਆਂ ਨਾਲ ਖ਼ਾਸ ਮਿਲਣੀ ਦਾ ਮੌਕਾ ਮਿਲਿਆ। ਇਸ ਦੌਰਾਨ ਸਾਥੀਆਂ ਦੇ ਵਿਚਾਰ ਸੁਣੇ ਅਤੇ ਸੰਗਠਨ ਦੀ ਮਜ਼ਬੂਤੀ, ਆਪਸੀ ਤਾਲਮੇਲ ਅਤੇ ਆਉਣ ਵਾਲੇ ਸਮੇਂ ਦੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਾਰੇ ਸਾਥੀਆਂ ਦੇ ਸਾਥ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ।

ਸ. ਜੱਸਾ ਸਿੰਘ ਆਹਲੂਵਾਲੀਆ ਜੀ ਦੀ ਬਰਸੀ ਦੇ ਮੋਕੇ 'ਤੇ ਕੋਟਿ ਕੋਟਿ ਪ੍ਰਣਾਮ
23/10/2026

ਸ. ਜੱਸਾ ਸਿੰਘ ਆਹਲੂਵਾਲੀਆ ਜੀ ਦੀ ਬਰਸੀ ਦੇ ਮੋਕੇ 'ਤੇ ਕੋਟਿ ਕੋਟਿ ਪ੍ਰਣਾਮ

ਸੇਵਾ, ਨਿਮਰਤਾ, ਸ਼ਰਧਾ ਅਤੇ ਗੁਰਬਾਣੀ ਦੇ ਗਿਆਨ ਦੀ ਮੂਰਤ, ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਢੇਰ ਸਾਰੀਆਂ ਵਧਾਈਆ...
23/10/2026

ਸੇਵਾ, ਨਿਮਰਤਾ, ਸ਼ਰਧਾ ਅਤੇ ਗੁਰਬਾਣੀ ਦੇ ਗਿਆਨ ਦੀ ਮੂਰਤ, ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਢੇਰ ਸਾਰੀਆਂ ਵਧਾਈਆਂ। ਛੇ ਪਾਤਸ਼ਾਹੀਆਂ ਦੀ ਸੰਗਤ ਦਾ ਸੁਭਾਗ ਹਾਸਲ ਕਰਨ ਵਾਲੇ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਵਜੋਂ ਸੇਵਾ ਨਿਭਾਉਣ ਵਾਲੇ ਬਾਬਾ ਬੁੱਢਾ ਜੀ ਦੀਆਂ ਸਿੱਖਿਆਵਾਂ ਸਾਨੂੰ ਹਮੇਸ਼ਾ ਗੁਰੂ ਚਰਨਾਂ ਨਾਲ ਜੋੜ ਕੇ ਰੱਖਣ। ਵਾਹਿਗੁਰੂ ਜੀ ਸਭ ਨੂੰ ਗੁਰਮਤਿ ਦੇ ਮਾਰਗ 'ਤੇ ਚੱਲਣ ਦੀ ਦਾਤ ਬਖ਼ਸ਼ਣ।

Address

Jalandhar Cantt

Alerts

Be the first to know and let us send you an email when Deepak Bali posts news and promotions. Your email address will not be used for any other purpose, and you can unsubscribe at any time.

Contact The Organization

Send a message to Deepak Bali:

Shortcuts

Share