Range Police Jalandhar

Call Contact the organization

Range Police Jalandhar Official Facebook Account of Range Police Jalandhar . To report a complaint or in case of any Emergency, call 112

ਕਪੂਰਥਲਾ ਪੁਲਿਸ ਵੱਲੋਂ   ਮੁਹਿੰਮ ਤਹਿਤ Village Defence Committee ਦੀ ਮੀਟਿੰਗ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗ...
07/10/2026

ਕਪੂਰਥਲਾ ਪੁਲਿਸ ਵੱਲੋਂ ਮੁਹਿੰਮ ਤਹਿਤ Village Defence Committee ਦੀ ਮੀਟਿੰਗ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ।

Kapurthala Police conducted a Village Defence Committee meeting under the campaign to raise awareness among youth about the harmful effects of drugs and encourage them to engage in sports.

DrugFreePunjab

ਲੋਕਾਂ ਦੀ ਸੁਰੱਖਿਆ ਅਤੇ ਭਰੋਸੇ ਦੀ ਰੱਖਿਆ ਲਈ ਜਲੰਧਰ ਦਿਹਾਤੀ ਪੁਲਿਸ ਹਮੇਸ਼ਾ ਮੁਸਤੈਦ ਹੈ। ਕਾਨੂੰਨ-ਵਿਵਸਥਾ ਕਾਇਮ ਰੱਖਣ ਤੋਂ ਲੈ ਕੇ ਜਨਤਾ ਦੀ ਸਹ...
07/10/2026

ਲੋਕਾਂ ਦੀ ਸੁਰੱਖਿਆ ਅਤੇ ਭਰੋਸੇ ਦੀ ਰੱਖਿਆ ਲਈ ਜਲੰਧਰ ਦਿਹਾਤੀ ਪੁਲਿਸ ਹਮੇਸ਼ਾ ਮੁਸਤੈਦ ਹੈ। ਕਾਨੂੰਨ-ਵਿਵਸਥਾ ਕਾਇਮ ਰੱਖਣ ਤੋਂ ਲੈ ਕੇ ਜਨਤਾ ਦੀ ਸਹਾਇਤਾ ਤੱਕ, ਪੁਲਿਸ ਹਰ ਸਮੇਂ ਤੁਹਾਡੇ ਨਾਲ ਖੜ੍ਹੀ ਹੈ।

Jalandhar Rural Police remains vigilant to safeguard the community and uphold public trust. From maintaining law and order to assisting citizens, we are always there for you.

07/10/2026

ਫਿਰੌਤੀ ਦੀ ਧਮਕੀ ਤੋਂ ਨਾ ਡਰੋ — ਤੁਰੰਤ ਰਿਪੋਰਟ ਕਰੋ!

ਅਜਿਹੀ ਕੋਈ ਵੀ ਕਾਲ ਆਉਣ ’ਤੇ ਘਬਰਾਓ ਨਾ ਅਤੇ ਕਾਲ ਕਰਨ ਵਾਲੇ ਨਾਲ ਬਹਿਸ ਜਾਂ ਗੱਲਬਾਤ ਨਾ ਕਰੋ। ਸ਼ਾਂਤ ਰਹੋ ਅਤੇ ਤੁਰੰਤ 112 ਡਾਇਲ ਕਰਕੇ ਪੁਲਿਸ ਨੂੰ ਸੂਚਿਤ ਕਰੋ।

𝐑𝐞𝐩𝐨𝐫𝐭 𝐑𝐚𝐧𝐬𝐨𝐦 𝐓𝐡𝐫𝐞𝐚𝐭𝐬 𝐖𝐢𝐭𝐡𝐨𝐮𝐭 𝐃𝐞𝐥𝐚𝐲!

Do not panic or engage with the caller. Stay calm and immediately dial 112 to inform the police.

07/10/2026

ਸੜਕ ਸੁਰੱਖਿਆ ਫੋਰਸ ਵੱਲੋਂ ਸੜਕਾਂ ’ਤੇ 24×7 ਗਸ਼ਤ ਕਰਕੇ ਹਾਦਸਿਆਂ ਦੀ ਸਥਿਤੀ ਵਿੱਚ ਤੁਰੰਤ ਸਹਾਇਤਾ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸੜਕ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

Sadak Surakhya Force is patrolling roads 24×7 to ensure safer travel and provide prompt assistance in case of road emergencies. Road safety is a shared responsibility.

Road Safety should always be your Priority.ਸੜਕ ਸੁਰੱਖਿਆ ਹਮੇਸ਼ਾ ਤੁਹਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।
07/10/2026

Road Safety should always be your Priority.
ਸੜਕ ਸੁਰੱਖਿਆ ਹਮੇਸ਼ਾ ਤੁਹਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀ...
06/10/2026

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।

In view of the festive season, Hoshiarpur Police is conducting special nakabandi and strict vehicle checking across the district to ensure public safety and maintain law and order.

ਜਲੰਧਰ ਦਿਹਾਤੀ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡਾਂ ਵਿੱਚ VDC ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ...
06/10/2026

ਜਲੰਧਰ ਦਿਹਾਤੀ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡਾਂ ਵਿੱਚ VDC ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਗਿਆ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ ਗਿਆ।

Jalandhar Rural Police conducted VDC meetings in villages under the ‘Yudh Nashian Virudh’ campaign, raising awareness against drugs and encouraging collective efforts towards a drug-free society.

ਚੌਂਕੀ ਕਿਸ਼ਨਗੜ੍ਹ (ਥਾਣਾ ਕਰਤਾਰਪੁਰ) ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਾਜਾਇਜ਼ ਪਿਸਟਲ ਅਤੇ 3 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ। ਜਲੰਧਰ...
06/10/2026

ਚੌਂਕੀ ਕਿਸ਼ਨਗੜ੍ਹ (ਥਾਣਾ ਕਰਤਾਰਪੁਰ) ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਾਜਾਇਜ਼ ਪਿਸਟਲ ਅਤੇ 3 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ। ਜਲੰਧਰ ਦਿਹਾਤੀ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ।

Police Post Kishangarh (PS Kartarpur) arrested an individual and recovered an illegal pistol along with 3 live cartridges. Jalandhar Rural Police continues strict action against illegal weapons.

ਰਾਤ ਦੇ ਹਨੇਰੇ ਵਿੱਚ ਵੀ ਸੁਰੱਖਿਆ ’ਤੇ ਕੋਈ ਸਮਝੌਤਾ ਨਹੀਂ। 👮‍♂️🛡️ਪੰਜਾਬ ਪੁਲਿਸ ਦੀ ਨਿਰੰਤਰ ਨਿਗਰਾਨੀ ਅਤੇ ਮੁਸਤੈਦੀ, ਤੁਹਾਡੀ ਸੁਰੱਖਿਆ ਲਈ 24×...
06/10/2026

ਰਾਤ ਦੇ ਹਨੇਰੇ ਵਿੱਚ ਵੀ ਸੁਰੱਖਿਆ ’ਤੇ ਕੋਈ ਸਮਝੌਤਾ ਨਹੀਂ। 👮‍♂️🛡️
ਪੰਜਾਬ ਪੁਲਿਸ ਦੀ ਨਿਰੰਤਰ ਨਿਗਰਾਨੀ ਅਤੇ ਮੁਸਤੈਦੀ, ਤੁਹਾਡੀ ਸੁਰੱਖਿਆ ਲਈ 24×7।

No compromise on safety, even at night.
Punjab Police remains vigilant and alert 24×7 to ensure public safety.

ਰਾਤ ਦੇ ਸਮੇਂ ਵੀ ਜਨਤਾ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਨਿਰੰਤਰ ਨਿਗਰਾਨੀ ਅਤੇ ਚੈਕਿੰਗ ਰਾਹੀਂ ਸੁਰੱਖਿਅਤ ਮਾਹੌਲ ਯਕੀਨ...
05/10/2026

ਰਾਤ ਦੇ ਸਮੇਂ ਵੀ ਜਨਤਾ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਨਿਰੰਤਰ ਨਿਗਰਾਨੀ ਅਤੇ ਚੈਕਿੰਗ ਰਾਹੀਂ ਸੁਰੱਖਿਅਤ ਮਾਹੌਲ ਯਕੀਨੀ ਬਣਾਇਆ ਜਾ ਰਿਹਾ ਹੈ। 👮‍♂️🛡️

Punjab Police remains vigilant round the clock to ensure public safety, with continuous patrolling and checking to maintain a safe environment.

Address

Range Office Jalandhar, Near Pudda Complex Jalandhar
Jalandhar
144001

Telephone

+911812221687

Website

Alerts

Be the first to know and let us send you an email when Range Police Jalandhar posts news and promotions. Your email address will not be used for any other purpose, and you can unsubscribe at any time.

Contact The Organization

Send a message to Range Police Jalandhar:

Shortcuts

Share