09/10/2026
ਅੱਜ ਕਬੱਡੀ ਦੇ ਅੰਤਰਰਾਸ਼ਟਰੀ ਬੁਲਾਰੇ ਤੇ ਹਰ ਇੱਕ ਨਾਲ ਦੁੱਖ ਸੁੱਖ ਚ ਖੜਨ ਵਾਲੇ #ਰੁਪਿੰਦਰ_ਜਲਾਲ ਦਾ #ਜਨਮਦਿਨ ਆ ,
ਵਾਹਲਾ ਕੁਝ ਲਿਖਣ ਦੀ ਲੋੜ ਨੀ ਬੱਸ ਏਨਾ ਕਹੁ ਆਪਣੇ ਕੀਤੇ ਕੰਮਾਂ ਕਰਕੇ ਮੁੰਡਾ Trending ਚ ਰਹਿਦਾ,ਬਾਕੀ ਸਭ ਨੂੰ ਸਭ ਪਤਾ ਕੁਝ ਲੁਕਿਆ ਨੀ ਘੈਂਟ ਇਨਸਾਨ ਆ
ਬਾਬਾ ਨਾਨਕ ਹਮੇਸ਼ਾ ਚੜ੍ਹਦੀ ਕਲ੍ਹਾ ਤੇ ਤਰੱਕੀਆਂ ਬਖ਼ਸ਼ੇ ਵੀਰ ਨੂੰ