Harjinder Singh - Bobby Garcha

Harjinder Singh - Bobby Garcha

Share

ਕੌਮੀ ਬੁਲਾਰਾ ਸ਼੍ਰੋਮਣੀ ਅਕਾਲੀ ਦਲ.

22/03/2026

ਅਸੀਂ ਜਿਤਾਂਗੇ ਜਰੂਰ ਜਾਰੀ ਜੰਗ ਰੱਖਿਓ. 💪💪💪💪

17/03/2026
Photos from Harjinder Singh - Bobby Garcha's post 03/03/2026

ਅੱਜ ਹਲਕੇ ਦਾਖੇ ਦੇ ਵੱਖ ਵੱਖ ਪਿੰਡਾਂ ਦੇ ਟਕਸਾਲੀ ਅਕਾਲੀ ਪਰਿਵਾਰ ਜਿੰਨਾ ਵਿੱਚ ਸਾਬਕਾ ਸਰਪੰਚ ਸਹਿਬਾਨ ਤੇ ਮੌਜੂਦਾ ਕਈ ਪਿੰਡਾਂ ਦੇ ਮੈਂਬਰ ਪੰਚਾਇਤ ਹਲਕੇ ਦਾਖਾ ਤੋਂ ਸਾਬਕਾ ਯੂਥ ਪ੍ਰਧਾਨ ਬਲਾਕ ਸੰਮਤੀ ਮੈਂਬਰ ਤੇ ਹੋਰ ਵੀ ਦਰਜਾ ਬਦਰਜਾ ਆਗੂ ਸਾਹਿਬਾਨ ਹਰਜਿੰਦਰ ਸਿੰਘ ਬੋਬੀ ਗਰਚਾ ਸੀਨੀ ਅਕਾਲੀ ਆਗੂ ਤੇ ਬੁਲਾਰਾ ਅਤੇ ਸੇਵਾਦਾਰ ਹਲਕਾ ਦਾਖਾ ਜੀ ਦੀ ਅਗਵਾਈ ਵਿੱਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮਿਲੇ ਤੇ ਉਹਨਾਂ ਤੋ ਥਾਪੜਾ ਲਿਆ ਤੇ ਡਟ ਕੇ ਹਲਕਾ ਦਾਖਾ ਵਿੱਚ ਪਾਰਟੀ ਦੀ ਕਾਮਯਾਬੀ ਲਈ ਕੰਮ ਕਰਨ ਦਾ ਭਰੋਸਾ ਦਿਵਾਇਆ । ਇਸ ਮੌਕੇ ਨਰਿੰਦਰ ਸਿੰਘ ਲਾਡੀ ਸਹੋਲੀ ਜ਼ਿਲਾ ਪ੍ਰਧਾਨ bku ਦੋਆਬਾ, ਗੁਰਪਿੰਦਰ ਸਿੰਘ ਬਿੱਲਾ ਬੱਲੋਵਾਲ ਸਾਬਕਾ ਹਲਕਾ ਯੂਥ ਪ੍ਰਧਾਨ, ਪੰਚ ਤੇਜਿੰਦਰ ਸਿੰਘ ਸਾਬਕਾ ਸਰਪੰਚ ਹਰਮਨ ਬੜੇਚ, ਮਨਪ੍ਰੀਤ ਸਿੰਘ ਚਮਿੰਡਾ, ਪੰਚ ਜਸਵੀਰ ਸਿੰਘ ਬੱਲੋਵਾਲ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਬਲੂ ਬੱਲੋਵਾਲ, ਜਸਪ੍ਰੀਤ ਸਿੰਘ ਢੱਟ bku ਦੁਆਬਾ, ਤੇਜਪਾਲ ਛਪਾਰ ਲਾਡੀ ਪੰਡੋਰੀ ਗੁਰਮੇਲ ਸਿੰਘ ਉਬੀ ਜੋਧਾਂ ਹਰਜਿੰਦਰ ਸਿੰਘ ਟੋਨੀ ਪੰਚ ਬੱਲੋਵਾਲ ਮੋਂਟੀ ਕਾਲੜਾ ਮੁੱਲਾਂਪੁਰ ।
Shiromani Akali Dal Sukhbir Singh Badal

Photos from Harjinder Singh - Bobby Garcha's post 28/02/2026

Photos from Harjinder Singh - Bobby Garcha's post 23/02/2026

Newspapers Coverage Of My Opinion About Punjab Election 2027.

16/02/2026

ਪੰਜਾਬੀਉ ਸੁਣੋ ਆਹ ਨਕਲੀ ਇਨਕਾਲਬੀ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਦੇ ਦਿੱਲੀ ਦੇ ਆਕਾ ਕੇਜਰੀਵਾਲ ਵਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਕੀਤੀ ਜਾ ਰਹੀ ਜਾਅਲੀ ਰੈਲੀ ਦੀ ਸੱਚਾਈ.
Shiromani Akali Dal Sukhbir Singh Badal Bikram Singh Majithia News18 Punjab Daily Post Punjabi Daily Ajit

16/02/2026

ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਸੀਨੀਅਰ ਟਕਸਾਲੀ ਆਗੂ ਜਥੇਦਾਰ ਮਹਿੰਦਰ ਸਿੰਘ ਲਤਾਲਾ ਜੀ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ ।

ਜਥੇਦਾਰ ਸਾਬ ਦਾ ਅੰਤਿਮ ਸੰਸਕਾਰ ਅੱਜ ਮਿਤੀ 16 ਫਰਵਰੀ ਨੂੰ ਪਿੰਡ ਲਤਾਲਾ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ ।

ਵਾਹਿਗੁਰੂ ਜੀ 🙏 ਹਰਜਿੰਦਰ ਸਿੰਘ ਬੌਬੀ ਗਰਚਾ ( ਮੁੱਖ ਸੇਵਾਦਾਰ ਹਲਕਾ ਦਾਖਾ)

11/02/2026

ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਫੋਟੋ ਜਰਨਲਿਸਟ ਹਰਜੀਤ ਸਿੰਘ ਖਾਲਸਾ ਵੱਲੋਂ ਆਪਣੀ ਇੱਕ ਨਜ਼ਰ ਨਾਲ ਖਿੱਚੀ ਗਈ ਫੋਟੋ ਸਾਨੂੰ ਭੇਟ ਕੀਤੀ ਮੈਂ ਹਰਜਿੰਦਰ ਸਿੰਘ ਗਰਚਾ ਇਹਨਾਂ ਵੱਲੋਂ ਵਰਲਡ ਫੋਟੋਗ੍ਰਾਫੀ ਡੇ ਦੌਰਾਨ ਐਗਜੀਬੀਸ਼ਨ ਲਗਾਈ ਗਈ ਸੀ ਸਾਨੂੰ ਇਹ ਫੋਟੋਆਂ ਪਸੰਦ ਆਈ ਇਹਨਾਂ ਨੇ ਸਾਨੂੰ ਭੇਂਟ ਕੀਤੀ ਅਸੀਂ ਹਰਜੀਤ ਸਿੰਘ ਖਾਲਸਾ ਫੋਟੋ ਜਰਨਲਿਸਟ ਜੀ ਦਾ ਧੰਨਵਾਦ ਕਰਦੇ.

Want your business to be the top-listed Government Service in Ludhiana?

Click here to claim your Sponsored Listing.

Location

Address

Ludhiana