01/06/2026
ਹਲਕਾ ਉੱਤਰੀ ਦੇ ਲੋਕਾਂ ਵਾਸਤੇ ਕੱਲ ਵੱਡੀ ਖੁਸ਼ੀ ਦਾ ਦਿਨ ਹੈ। ਉੱਤਰੀ ਹਲਕੇ 'ਚ ਬਣ ਕੇ ਤਿਆਰ ਹੋਈ ਨਵੀਂ ਸਬ ਤਹਿਸੀਲ ਦਾ ਕੈਬਿਨੇਟ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆ ਅਤੇ ਹਲਕਾ ਉੱਤਰੀ ਦੇ ਹਰਮਨ ਪਿਆਰੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਸਾਂਝੇ ਤੌਰ ਤੇ ਉਦਘਾਟਨ ਕਰਨਗੇ। ਹਲਕਾ ਉੱਤਰੀ ਦੇ ਨਿਵਾਸੀਆਂ ਨੂੰ ਬੇਨਤੀ ਹੈ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇਸ ਸਮਾਗਮ ਦਾ ਹਿੱਸਾ ਬਣਨ
28/05/2026
ਵਾਰਡ ਨੰਬਰ 67 ਮੁਹੱਲਾ ਰਘੂਵੀਰ ਪਾਰਕ ਗਲੀ ਨੰਬਰ 5 ਅਤੇ ਨਾਲ ਲੱਗਦੀਆਂ ਲਿੰਕ ਸੜਕਾਂ ਉੱਪਰ RMC ਪਾਉਣ ਦੇ ਕੰਮ ਦਾ ਅੱਜ ਹਲਕਾ ਉੱਤਰੀ ਦੇ ਹਰਮਨ ਪਿਆਰੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਦੇ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਮੌਜੂਦ ਰਹੇ।
28/05/2026
ਈਦ-ਉਲ-ਅਜ਼ਹਾ ਦੀਆਂ ਮੁਬਾਰਕਾਂ 🌙
ਅਮਨ, ਭਾਈਚਾਰੇ ਤੇ ਖੁਸ਼ੀਆਂ ਨਾਲ ਭਰਿਆ ਰਹੇ ਹਰ ਘਰ।
24/05/2026
ਵਾਰਡ ਨੰਬਰ 67 ਨਿਊ ਟੈਗੋਰ ਨਗਰ ਦੇ ਵਿੱਚ ਅੱਜ ਹਲਕਾ ਉੱਤਰੀ ਦੇ ਚੌਧਰੀ ਮਦਨ ਲਾਲ ਬੱਗਾ ਜੀ ਦੇ ਵੱਲੋਂ ਪਾਰਕ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਵੱਡੀ ਗਿਣਤੀ ਦੇ ਵਿੱਚ ਆਏ ਇਲਾਕਾ ਨਿਵਾਸੀਆਂ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ।
23/05/2026
ਵਾਰਡ ਨੰਬਰ 67 ਨਿਊ ਟੈਗੋਰ ਨਗਰ ਦੇ ਵਿੱਚ ਸ਼ਿਵ ਮੰਦਿਰ ਦੇ ਨਾਲ ਵਾਲੇ ਪਾਰਕ ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਮਿਤੀ 24 ਮਈ 2026 ਨੂੰ ਸਵੇਰੇ 10 ਵਜੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਦੇ ਵੱਲੋਂ ਕੀਤਾ ਜਾਏਗਾ