Titu baniya

Titu baniya

Share

comedian and politician

01/06/2026

ਜੇ ਹਲਕੇ ਦਾਖੇ ਵਿਚ ਮੈਨੂੰ ਵੋਟਾਂ ਪਾ ਕੇ ਜਿਤਾਇਆ ਹੁੰਦਾ ਤਾ ਚਿੱਟੇ ਨਸ਼ਿਆਂ ਨਾਲ ਮੋਤਾ ਨਾ ਹੁੰਦੀਆਂ, ਮੇਰੀ ਤਾ ਜ਼ਮਾਨਤ ਜ਼ਬਤ ਹੋਣ ਦੇ ਬਾਵਜੂਦ ਵੀ ਬੋਲ ਰਿਹਾ, ਵੱਡੇ ਲੀਡਰ ਅੱਜ ਵੀ ਚੁੱਪ। ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

29/05/2026
Photos from Titu baniya's post 29/05/2026

ਅੱਜ ਡਿਪਟੀ ਕਮਿਸ਼ਨਰ ਲੁਧਿਆਣੇ ਰੰਗਾਰੰਗ ਪ੍ਰੋਗਰਾਮ ਕੀਤਾ ਤੇ ਮੰਗ ਪੱਤਰ ਡੀ ਸੀ ਸਾਹਿਬ ਨੂੰ ਦਿੱਤਾ ਤੇ ਆਖਿਆ ਕਿ ਸਰਕਾਰੀ ਸਕੂਲਾਂ ਨੂੰ ਬੇਟੀਆਂ, ਵਿਦਿਆਰਥੀ ਨੂੰ ਆਉਣ ਜਾਣ ਵਾਸਤੇ ਬੱਸਾਂ ਉਪਲਬਧ ਕਰਵਾਈਆਂ ਜਾਣ।ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

29/05/2026

ਸਰਕਾਰੀ ਸਕੂਲਾਂ ਵਾਸਤੇ ਨੱਚ ਨੱਚ ਕੀਤੀ ਟਰਾਂਸਪੋਰਟ ਬੱਸਾ ਦੀ ਮੰਗ...ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

Photos from Titu baniya's post 28/05/2026

29 ਮਈ ਨੂੰ ਡਿਪਟੀ ਕਮਿਸ਼ਨਰ ਲੁਧਿਆਣੇ ਵਿੱਚ ਰੰਗਾਰੰਗ ਪ੍ਰੋਗਰਾਮ...ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

28/05/2026

29 ਮਈ ਦਿਨ ਸ਼ੁਕਰਵਾਰ ਟਾਇਮ ਸਵੇਰੇ 11 ਵਜੇ ਡਿਪਟੀ ਕਮਿਸ਼ਨਰ ਲੁਧਿਆਣੇ। ਹੁਣ ਤੱਕ ਤੁਸੀਂ ਵਿਆਹ ਸ਼ਾਦੀਆਂ ਵਿਚ ਵੇਖੀਆਂ ਹੋਵੇਗਾ ਹੁਣ ਲੋਕ ਹੱਕਾਂ ਵਾਸਤੇ ਡਿਪਟੀ ਕਮਿਸ਼ਨਰ ਲੁਧਿਆਣੇ ਲੰਗੂ ਸਭਿਆਚਾਰ ਪ੍ਰੋਗ੍ਰਾਮ....ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

26/05/2026

ਚੋਣ ਕਮਿਸ਼ਨ ਸਾਹਿਬ ਚੋਣਾਂ ਇੰਦਾ ਹੁੰਦੀਆਂ ਨੇ, ਚੋਣਾਂ ਨੇ ਜਾ ਜੰਗ ਦਾ ਮੈਦਾਨ ਸਮਝ ਨਹੀਂ ਆ ਰਹੀ..ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

22/05/2026

ਚੋਰ ਦੇ ਭੁਲੇਖੇ ਕਦੇ ਸਾਧ ਕੁੱਤੇ ਨਾ ਮਾਰੇ ਜਾਣ। ਅਫਸਰ ਕਿਵੇਂ ਪਤਾ ਕਰਨਗੇ ਖਤਰਨਾਕ ਕਿਹੜਾ ਤੇ ਸਾਊ ਕੁੱਤਾ ਕਿਹੜਾ।ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

19/05/2026

ਅੱਜ ਵਿਆਹ ਦੀ ਬੰਧਣ ਵਿਚ ਬੰਨ੍ਹੇ ਕਈ ਸਾਲ ਬੀਤ ਗਏ।ਮੈਡਮ ਕਹਿੰਦੀ ਪਤਾ ਹੀ ਨਹੀਂ ਚੱਲਿਆ 23 ਸਾਲ ਕਿਵੇਂ ਲੰਘ ਗਏ। ਮੈਂ ਆਖਿਆ ਜੱਜਾਂ ਨੂੰ ਕਦੇ ਪਤਾ ਨਹੀਂ ਲੱਗਦਾ ਹੁੰਦਾ ਕਿ ਜੇਲ੍ਹ ਦੇ ਕੈਦੀਆਂ ਦਾ ਸਮਾਂ ਕਿਵੇਂ ਲੰਘ ਰਿਹਾ ਹੈ ਜੀ। ਤੁਸੀਂ ਹੱਸੋ ਤੇ Happy marriage anniversary ਵੀ ਆਖ ਸਕਦੇ ਓ...ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆਂ

Want your business to be the top-listed Government Service in Ludhiana?

Click here to claim your Sponsored Listing.

Location

Category

Telephone

Address


Ludhiana