01/02/2026
👏🏻
Its one of the model based village made by punjab government.
01/02/2026
👏🏻
31/01/2026
Waheguru ji 🙏🏻
27/01/2025
Waheguru ji🙏🏻🙏🏻
👌🏻
15/01/2024
ਤਾਇਆ ਜੀ , ਸਃ ਹਰਭਜਨ ਸਿੰਘ ਖੈਹਿਰਾ ਪਿਛਲੇ ਦਿਨੀ 5 ਜਨਵਰੀ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਵਿਰਾਜੇ ਹਨ । ਵਾਹਿਗੁਰੂ ਸਾਰੇ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਤਾਇਆ ਜੀ ਦਾ ਜਨਮ 1938 ਇਃ ਪਾਕਿਸਤਾਨ ਲਾਇਲਪੁਰ ਵਿੱਚ ਪਿੰਡ ਗਿੱਦੜਪਿੰਡੀ ਵਿੱਚ ਹੋਇਆ ਸੀ। ਉਥੇ ਉਹਨਾਂ ਨੇ ਮੁਡਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਉਹਨਾਂ ਦਾ ਬਚਪਨ ਦਾ ਕੁੱਝ ਸਮਾ ਉੱਥੇ ਬੀਤਿਆ। ਵੰਡ ਤੋਂ ਬਾਅਦ ਪੰਜਾਬ ਵਿੱਚ ਉਹ ਜਲੰਧਰ ਦੇ ਪਿੰਡ ਕਲਿਆਣਪੁਰ ਰਹੇ ਤੇ 8 ਕਲਾਸ ਤੱਕ ਪੜਾਈ ਕੀਤੀ। ਫਿਰ ਕੁੱਝ ਸਿੱਖਿਆ ਸ਼ੇਰਪੁਰ ਪਿੰਡ ਦੇ ਸਕੂਲ ਅਤੇ ਫਿਰ ਡੀ਼ ਏ. ਵੀ. ਕਾਲਜ ਵਿੱਚ ਬੀ. ਏ. ਕੀਤੀ । ਇਸ ਤੋਂ ਅੱਗੇ ਦੀ ਸਿੱਖਿਆ ਲਈ ਉਹ ਚੰਡੀਗੜ ਯੂਨੀਵਰਸਿਟੀ ਵਿੱਚ ਲਾਅ ਦੀ ਪੜਾਈ ਕਰਨ ਲੱਗੇ। ਨਿੱਜੀ ਜ਼ਿੰਦਗੀ ਦੇ ਦੂਜੇ ਪਾਸੇ, ਉਹ ਪਿੰਡ ਲੋਧੀਵਾਲ ਦੇ ਪਹਿਲੇ ਸਰਪੰਚ ਬਣੇ। ਸਰਪੰਚ ਬਣਨ ਤੋਂ ਬਾਅਦ ਉਹਨਾ ਨੇ ਪਿੰਡ ਵਿੱਚ ਬਹੁਤ ਕੰਮ ਕਰਵਾਏ ਜਿਵੇਂ ਪ੍ਰਾਇਮਰੀ ਸਕੂਲ ਬਣਵਾਇਆ, ਫੋਕਲ ਪੁਆਇੰਟ ਅਤੇ ਮੰਡੀ ਪਾਸ ਕਰਵਾਕੇ ਉਸਦਾ ਸਾਰਾ ਕੰਮ ਕਰਵਾਇਆ, ਪਿੰਡ ਵਿੱਚ ਡਿਸਪੈਂਸਰੀ ਅਤੇ ਪਸ਼ੂਆ ਦੇ ਹਸਪਤਾਲ ਦੀ ਸਹੁਲਤ ਵੀ ਲਿਆਂਦੀ ਗਈ। ਇਸ ਤੋਂ ਬਿਨਾ ਉਹ ਹਮੇਸ਼ਾ ਹੀ ਹਰ-ਇੱਕ ਦੇ ਦੁੱਖ ਸੁੱਖ ਵਿੱਚ ਸਹਾਈ ਹੋਣ ਲਈ ਤਤਪਰ ਰਹਿੰਦੇ ਸਨ। ਉਹਨਾ ਦੇ ਜਾਣ ਦਾ ਬੇਹੱਦ ਅਫ਼ਸੋਸ ਹੈ ਵਾਹਿਗੂਰ ਵਿੱਛੜੀ ਰੂਹ ਨੂੰ ਸ਼ਾਂਤੀ ਦੇਵੇ🙏🏻
Something useful..👏🏻
25/09/2022
ਕੋਣ ਕਹਿੰਦਾ ਕਿ ਮੇਹਨਤ ਕਰਨ ਵਾਲੇ ਕਦੀ ਹਾਰਦੇ ਨੀ ਹੁੰਦੇ,ਇਕ ਕਿਸਾਨ ਨੂੰ ਜ਼ਰਾ ਪੁੱਛ ਕੇ ਤਾਂ ਦੇਖੋ
ਕਿਸੇ ਬੁੱਧੀਜੀਵੀ ਨੇ ਲਿਖਿਆ ਸੀ ਕਿ ਕਿਸੇ ਦੇ ਸ਼ੌਕ ਕਿਸੇ ਦੀਆ ਜ਼ਰੂਰਤਾਂ ਚਮਕ ਰਹੀਆਂ ਸੀ, ਕਿਸੇ ਦੀ ਦਵਾਈ ਕਿਸੇ ਦੀਆ ਫ਼ੀਸਾਂ ਲਮਕ ਰਹੀਆਂ ਸੀ,ਕਿਸੇ ਨੇ ਕਰਜ਼ਾ ਲਾਹੁਣਾ ਕਿਸੇ ਨੇ ਧੀ ਵਿਆਹੁਉਣੀ ਸੀ ।ਸਾਡੀ ਕੱਲ਼ੀ ਕੱਲ਼ੀ ਟਾਹਣੀ ਨਾਲ ਜ਼ਿੰਦਗੀ ਲਮਕ ਰਹੀ ਸੀ
ਇਹ ਤਸਵੀਰਾਂ ਪੰਜਾਬ, ਹਰਿਆਣੇ ਦੀਆ ਨੇ ਜਿੱਥੇ ਕੁਦਰਤ ਨੇ ਕਿਸਾਨਾਂ ਦੀਆ ਉਮੀਦਾਂ ਵੀ ਇਸ ਮੀਂਹ ਦੇ ਵਿੱਚ ਰੋਹੜ ਦਿੱਤੀਆਂ ਨੇ।
ਹਲਾਤ ਜੋ ਬਣਦੇ ਜਾ ਰਹੇ ਨੇ ਅੱਜ ਸਵੇਰ ਦੀ ਪੈ ਰਹੀ ਵਾਰਿਸ ਕਿਸਾਨੀ ਲਈ ਚਿੰਤਾ ਦਾ ਵਿਸ਼ਾ
ਵਹਿਗੁਰੂ ਮੇਹਰ ਕਰੇ..
#ਕਿਸਾਨ
13/09/2022
🙏🙏
04/09/2022
✅✅