23/12/2025
ਵਿਭਾਗੀ ਹੁਕਮਾਂ ਅਨੁਸਾਰ ਸ਼੍ਰੀਗੁਰੂ ਤੇਗ਼ ਬਹਾਦਰ ਜੀ ਦੇ 350ਵੇ ਸ਼ਹੀਦੀ ਪੁਰਬ ਦੀਆਂ ਗਤੀਵਿਧੀਆਂ ਸਿਰਲੇਖ ਹੇਠ ਅੱਜ ਦਾਸਤਾਨ -ਏ -ਸਰਹੰਦ ਅਤੇ ਦਾਸਤਾਨ -ਏ -ਚਮਕੌਰ ਬਾਰੇ ਦੱਸਿਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਸ਼ਹੀਦੀ ਦਿਨਾਂ ਦੇ ਸੰਬੰਧ ਵਿੱਚ ਸ਼ਬਦ ਗਾਇਨ ਕੀਤਾ ਗਿਆ।
This is govt school .Dedicated staff and hard working students.
23/12/2025
ਵਿਭਾਗੀ ਹੁਕਮਾਂ ਅਨੁਸਾਰ ਸ਼੍ਰੀਗੁਰੂ ਤੇਗ਼ ਬਹਾਦਰ ਜੀ ਦੇ 350ਵੇ ਸ਼ਹੀਦੀ ਪੁਰਬ ਦੀਆਂ ਗਤੀਵਿਧੀਆਂ ਸਿਰਲੇਖ ਹੇਠ ਅੱਜ ਦਾਸਤਾਨ -ਏ -ਸਰਹੰਦ ਅਤੇ ਦਾਸਤਾਨ -ਏ -ਚਮਕੌਰ ਬਾਰੇ ਦੱਸਿਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਸ਼ਹੀਦੀ ਦਿਨਾਂ ਦੇ ਸੰਬੰਧ ਵਿੱਚ ਸ਼ਬਦ ਗਾਇਨ ਕੀਤਾ ਗਿਆ।
20/12/2025
ਅੱਜ ਮਿਤੀ 20/12/2025 ਨੂੰ ਵਿਭਾਗੀ ਹੁਕਮਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਦਾਖਾ ਵਿਖੇ ਸ਼੍ਰੀਮਤੀ ਸੁਨੀਤਾ ਸ਼ੰਗਾਰੀ, ਪ੍ਰਿੰਸੀਪਲ ਮੈਡਮ ਜੀ ਦੀ ਯੋਗ ਅਗਵਾਈ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਮਾਪਿਆਂ ਦੀ ਵਰਕਸ਼ਾਪ ਅਤੇ ਮਾਪੇ -ਅਧਿਆਪਕ ਮਿਲਣੀ ( Mega PTM) ਕਰਵਾਈ ਗਈ। ਜਿਸ ਵਿੱਚ ਸਮੂਹ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕਰਕੇ ਇਹ ਸਾਬਿਤ ਕੀਤਾ ਕੇ ਉਹਨਾਂ ਦਾ ਜ਼ਜਬਾ ਕਿਸੇ ਨਾਲੋਂ ਘੱਟ ਨਹੀਂ ਹੈ ਅਤੇ ਉਹ ਬੇਹਤਰ ਭਵਿੱਖ ਲਈ ਆਸਵੰਦ ਅਤੇ ਫਿਕਰਮੰਦ ਹਨ।
ਵਰਕਸ਼ਾਪ ਵਿੱਚ parenting ਵਿਸ਼ੇ ਤੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ।
ਸਮੂਹ ਸਟਾਫ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਅੱਜ PTM ਤੇ ਪਹੁੰਚੇ SMC ਕਮੇਟੀ ਮੈਂਬਰਾਂ ਅਤੇ ਮਾਪਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ।
08/12/2025
8/12/2025
Industrial visit
NSQF
05/12/2025
Date:26/11/2025 and 27/11/2025
Block level RAA quiz competition organised at GHS dewatwal, Ludhiana 2.
Mrs Mandeep Kaur, sst Mistress performed Judgement and Quiz Master Duty during these competitions and got appreciation Trophy and certificate from Mrs Seema Agarwal ( B. N. O ) and Mrs Harmandeep Kaur ( Headmistress ).
05/12/2025
29/11/2025
Bagless activities organised related with social science subject.
04/12/2025
ਸਮਰਾਲੇ ਵਿਖੇ ਹੋਏ ਦਾਨੀ ਕਲੱਬ ਵੱਲੋਂ ਕਰਵਾਏ ਗਏ ਕਰਾਟੇ ਦੇ ਮੁਕਾਬਲੇ ਵਿੱਚ ਕਰਾਟੇ ਕੋਚ ਪ੍ਰਿੰਸ ਸਰ ਦੀ ਯੋਗ ਅਗਵਾਈ ਵਿੱਚ 12ਵੀ ਜਮਾਤ ਦੀ ਵਿਦਿਆਰਥਣ ਹਿੰਮਾਸ਼ੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪ੍ਰਿੰਸੀਪਲ ਮੈਡਮ, ਸਮੂਹ ਸਟਾਫ, ਸਕੂਲ, ਮਾਪਿਆਂ ਅਤੇ ਪਿੰਡ ਵਾਸੀਆਂ ਦਾ ਮਾਣ ਵਧਾਇਆ ਹੈ।
03/12/2025
ਅੱਜ ਮਿਤੀ 3 ਦਸੰਬਰ, 2025 ਨੂੰ ਵਿਭਾਗੀ ਹੁਕਮਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ਬਾਲ ਵੀਰ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਸ਼ਬਦ ਗਾਇਨ, ਪੋਸਟਰ ਮੇਕਿੰਗ, ਸਕਿੱਟ ਅਤੇ ਭਾਸ਼ਣ ਮੁਕਾਬਲੇ, ਸ਼੍ਰੀਮਤੀ ਸੁਨੀਤਾ ਸ਼ੰਗਾਰੀ ਜੀ (ਪ੍ਰਿੰਸੀਪਲ ਦਾਖਾ ਕੰਨਿਆ ਸਕੂਲ ), BNO ਮੈਡਮ ( ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਸੁਨੇਤ ), ਸ਼੍ਰੀਮਤੀ ਅੰਜੂ, ਸ. ਅਮਨਦੀਪ ਸਿੰਘ ( science ਮਾਸਟਰ ਸਰਕਾਰੀ ਹਾਈ ਸਕੂਲ,ਗਹੌਰ ) ਦੀ ਯੋਗ ਅਗਵਾਈ ਵਿੱਚ ਕਰਵਾਏ ਗਏ। ਵੱਖ - ਵੱਖ ਮਾਹਿਰਾ ਦੀ ਟੀਮ ਵੱਲੋਂ ਜੱਜਮੈਂਟ ਦੀ ਡਿਊਟੀ ਨਿਭਾਈ ਗਈ। ਸਮੂਹ ਦਾਖਾ ਸਟਾਫ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਮਿਲ ਕੇ ਸਾਰਾ ਪ੍ਰੋਗਰਾਮ ਮਿਥੇ ਸਮੇਂ ਅਨੁਸਾਰ ਪੂਰਾ ਕੀਤਾ ਗਿਆ। ਜੇਤੂ ਟੀਮਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।
02/12/2025
1/12/2025
ਵਰਲਡ ਏਡ੍ਸ ਦਿਵਸ
02/12/2025
ਪਾਰਟ 2
2/12/2025
02/12/2025
ਵਿਭਾਗੀ ਹੁਕਮਾਂ ਦੇ ਅਨੁਸਾਰ 6ਵੀ ਜਮਾਤ ਦਾ ਇੱਕ ਰੋਜ਼ਾ trip ਛੱਤਬੀੜ zoo ਅਤੇ ਸ਼੍ਰੀ ਫ਼ਤਹਿਗੜ੍ਹ ਸਾਹਿਬ ਲਿਜਾਇਆ ਗਿਆ।
ਇਹ trip ਬਹੁਤ ਹੀ ਯਾਦਗਾਰੀ ਅਤੇ ਮਨੋਰੰਜਨ ਭਰਪੂਰ ਰਿਹਾ।
| Monday | 9am - 5pm |
| Tuesday | 9am - 5pm |
| Wednesday | 9am - 5pm |
| Thursday | 9am - 5pm |
| Friday | 9am - 5pm |
| Saturday | 9am - 5pm |
| Sunday | 9am - 5pm |