Ayali Kalan (Mera Pind)

Ayali Kalan (Mera Pind)

Share

Ayali Kalan Village Situated on Ferozepur Road. ਛੇਂਵੇ ਪਾਤਸ਼ਾਹ ਸ਼੍ਰੀ ਗ? is gurudware da itihaas bahut vadiya hai. jis nu BABA SAJJAN SINGH JI da khuh kehande hai.

Pind Ayali Kalan nu 6ve patshah Shri Guru Hargobind Sahab ji di apar kirpa prapat hai.ayali kalan ik itehasik pind hai jis pind vich shri guru hargobind sahib ji aaye san te uhna ne apna ghora (horse) ik pipal de drakhat naal baneya c.aj vi oh pipal da drakhat hai

Ayali kalan pind di ik hor itihasik jagah hai jis nu TAALI WALA gurudwara sahib kehande hai. Ethe ik khuh (WELL) hai jis di kachi (itt

Photos from Ayali Kalan (Mera Pind)'s post 23/02/2026

ਬੀਤੇ ਦਿਨੀਂ ਬਾਬਾ ਸੱਦਾ ਸਿੰਘ ਸਪੋਰਟਸ ਕਲੱਬ ਅਯਾਲੀ ਕਲਾਂ ਵੱਲੋ ਕਰਵਾਏ ਗਏ ਤਾਸ਼ ਸੀਪ ਮੁਕਾਬਲੇ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਕਲੱਬ ਮੈਂਬਰ ਅਤੇ ਪਿੰਡ ਵਾਸੀ।






GreatestHighlights

21/02/2026

16ਵਾਂ ਸ਼ਾਨਦਾਰ ਤਾਸ਼ ਸੀਪ ਮੁਕਾਬਲਾ ਪਿੰਡ ਅਯਾਲੀ ਕਲਾਂ ਵਿਖੇ ਮਿਤੀ 22 ਫ਼ਰਵਰੀ 2026 ਦਿਨ ਐਤਵਾਰ ਵਿਖੇ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਪਹਿਲਾ ਇਨਾਮ 21000/- ਰੁਪਏ ਹੋਵੇਗਾ। ਐਂਟਰੀ ਫ਼ੀਸ 300/- ਰੁਪਏ ਹੋਵੇਗੀ। ਨੋਟ:- ਗੁਰੂ ਕਾ ਲੰਗਰ ਅਤੁੱਟ ਵਰਤੇਗਾ। #ਅਯਾਲੀ #ਸੀਪ

24/04/2022

ਮੋਬਾਈਲ ਫੋਨ ਜਾ ਆਲਰਮ ਕਲਾਕ ਘੜੀਆਂ ਤੋਂ ਪਹਿਲਾਂ ਯੂਰਪੀ ਲੋਕ ਲੱਗਭੱਗ 1847 ਚ ਓਹਨਾ ਨੂੰ ਸਵੇਰ ਸਮੇ-ਸਿਰ ਜਗਾਉਣ ਲਈ, ਇਕ ਬੰਦੇ ਨੂੰ ਕਿਰਾਏ ਤੇ ਰੱਖਦੇ ਸਨ,ਜਿਹਨਾਂ ਨੂੰ knocker-ups ਕਿਹਾ ਜਾਂਦਾ ਸੀ,ਜੋ ਰੋਜ ਸਵੇਰੇ ਇਕ ਨਿਯਮਿਤ ਸਮੇ ਤੇ ਲੋਕਾਂ ਦੇ ਘਰ ਜਾ ਕੇ ਉਹਨਾਂ ਦੇ ਦਰਵਾਜ਼ੇ ਜਾ ਖਿੜਕੀਆਂ ਖੜਕਾ ਕੇ ਉਹਨਾਂ ਨੂੰ ਜਗਾਉਦੇ ਸਨ,ਉਸ ਸਮੇ ਇਹਨਾਂ ਦਾ ਖ਼ਰਚ ਕਾਫੀ ਮਹਿੰਗਾ ਹੁੰਦਾ ਸੀ,ਇਹ ਕੰਮ ਖ਼ਾਸ ਕਰਕੇ ਇੰਗਲੈਂਡ ਚ ਸੱਭ ਤੋਂ ਵੱਧ ਹੁੰਦਾ ਸੀ। (To be Continue)
(ਚੱਲਦਾ ਸੰਸਾਰ, ਭਾਗ ਪਹਿਲਾ)

ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ, ਪੇਜ ਨੂੰ #ਸ਼ੇਅਰ, #ਲਾਈਕ ਅਤੇ #ਕੁਮੈਂਟ ਜਰੂਰ ਕਰਨਾ।

#ਹਰ #ਰੋਜ #ਨਵੀਂ #ਜਾਣਕਾਰੀ

Photos from Ayali Kalan (Mera Pind)'s post 28/08/2021

"ਉਜੜ ਯਾਰ ਗੁਆਂਢੋ ਮੇਰੇ ਸੋਗ ਪਿਆ ਵਿੱਚ ਸੀਨੇ, ਜਿਹਨਾਂ ਬਿਨ ਪਲ ਝੱਟ ਨਹੀਂ ਸੀ ਗੁਜਰਦਾ ਅੱਜ ਗੁਜਰੇ ਸਾਲ ਮਹੀਨੇ"

ਮੇਰੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਸ ਮੰਦੀਪ ਪ੍ਰਭਾਕਰ ਦੇ ਪਿਤਾ ਜੀ ਅਤੇ ਸਾਡੇ ਦਾਦਾ ਜੀ ਸਵ: ਕੁਲਦੀਪ ਰਾਏ ਪ੍ਰਭਾਕਰ ਜੀ ਦੀ ਅੰਤਿਮ ਅਰਦਾਸ ਦੌਰਾਨ ਵਿਧਾਇਕ ਸ ਮਨਪ੍ਰੀਤ ਸਿੰਘ ਇਆਲੀ, ਸਾਬਕਾ ਸੰਸਦੀ ਸਕੱਤਰ ਸ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ ਸ ਰਣਜੀਤ ਸਿੰਘ ਢਿੱਲੋਂ, ਸ਼੍ਰੀ ਕਮਲ ਚੇਤਲੀ ਜੀ ਸੀਨੀਅਰ ਮੀਤ ਪ੍ਰਧਾਨ SAD (B), ਸ਼੍ਰੀ ਅਸ਼ੋਕ ਪਰਾਸ਼ਰ ਜੀ (ਪੱਪੀ ਸ਼ਾਹਪੁਰੀਆ) ਜਰਨਲ ਸਕੱਤਰ INC, ਸ਼੍ਰੀ ਰਾਕੇਸ਼ ਪਰਾਸ਼ਰ ਜੀ ਕੌਸਲਰ ਵਾਰਡ ਨੰ 64, ਕੌਸਲਰ ਸ ਹਰੀ ਸਿੰਘ ਬਰਾੜ, ਸ ਪ੍ਰਵੀਨ ਬਾਂਸਲ ਜੀ, ਸ ਪ੍ਰੇਮਇੰਦਰ ਕੁਮਾਰ, ਸ.ਪ੍ਰਭਜੋਤ ਸਿੰਘ ਧਾਲੀਵਾਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ADV. ਪਰਉਪਕਾਰ ਸਿੰਘ ਘੁੰਮਣ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ ਹਰਜੋਤ ਸਿੰਘ ਹਰੀਕੇ, ਸ ਗਗਣੇਸ਼ ਪ੍ਰਭਾਕਰ ਜੀ ਜਰਨਲ ਸਕੱਤਰ INC, ਸ ਕੇਵਲ ਕ੍ਰਿਸ਼ਨ ਜੀ ਸਰਪੰਚ ਇਆਲੀ ਕਲਾਂ, ਸਾਬਕਾ ਸਰਪੰਚ ਸ ਸੁਨੀਲ ਪ੍ਰਭਾਕਰ ਗੋਗੀ ਸਰਪੰਚ ਇਆਲੀ ਕਲਾਂ, ਸਰਪੰਚ ਸ ਦਵਿੰਦਰ ਸਿੰਘ ਕਹਿਲ, ਸਾਬਕਾ ਸਰਪੰਚ ਸ ਕਾਹਨ ਸਿੰਘ ਬੈਂਸ, ਸਾਬਕਾ ਸ ਸਰਪੰਚ ਸ ਜਸਵਿੰਦਰ ਝੱਮਟ, ਸ ਭਰਪੂਰ ਸਿੰਘ ਦਿਓਲ (ਭੂਰਾ) ਸਾਬਕਾ ਬਲਾਕ ਸੰਮਤੀ ਮੈਂਬਰ, ਸ ਗੋਲੂ ਇਆਲੀ (ਕੈਨੇਡਾ), ਸ ਜਸਕਰਨ ਸਿੰਘ ਦਿਓਲ (ਕੈਨੇਡਾ), ਜਥੇ. ਕਰਮਜੀਤ ਸਿੰਘ ਮਲਕਪੁਰ, ਜਥੇ. ਪ੍ਰਗਟ ਸਿੰਘ ਝੱਮਟ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।


18/08/2021

ਮੇਰੇ ਬਹੁਤ ਹੀ ਸਤਿਕਾਰਯੋਗ ਦਾਦਾ ਜੀ ਸ਼੍ਰੀ ਕੁਲਦੀਪ ਰਾਏ ਪ੍ਰਭਾਕਰ ਜੀ ("ਇਆਲੀ ਵਾਲੇ") ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅੱਜ ਸਵੇਰੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਮਿਤੀ 18/08/21 ਨੂੰ ਦੁਪਿਹਰ 12:30 ਵਜੇ ਸਿਵਿਲ ਲਾਈਨ ਵਿਖੇ ਕੀਤਾ ਜਾਵੇਗਾ।

"ਉਜੜ ਯਾਰ ਗੁਆਂਢੋ ਮੇਰੇ ਸੋਗ ਪਿਆ ਵਿੱਚ ਸੀਨੇ, ਜਿਹਨਾਂ ਬਿਨ ਪਲ ਝੱਟ ਨਹੀਂ ਸੀ ਗੁਜਰਦਾ ਅੱਜ ਗੁਜਰੇ ਸਾਲ ਮਹੀਨੇ"।

ਲੇਖਕ:- "ਸਵ: ਕੁਲਦੀਪ ਰਾਏ ਪ੍ਰਭਾਕਰ ਇਆਲੀ ਵਾਲਾ"।

16/01/2021

ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈ ੲਿੱਕ ਬਹੁਤ ਹੀ ਜਰੂਰੀ ਸੂਚਨਾਂ ਦੱਸਣੀ ਚਹੁਦਾਂ ਹਾਂ ਕਿ ਮੈ ਅੱਜ ਨਹਿਰੋ ਨਹਿਰ ਅਾ ਰਿਹਾ ਸੀ ਤਾਂ ਮੈ ਪਿੰਡ ਨੂੰ ਮੁੜਨ ਤੋ ਪਹਿਲਾਂ ਮੈ ੲਿਕ ਬੋਰਡ ਲਿਖਿਅਾ ਦੇਖਿਅਾ ਤਾਂ ਦਿਲ ਨੂੰ ਠੇਸ ਪਹੰਚੀ ਕਿੳੁ ਕਿ ਅਾਪਣੇ ੲਿਤਹਾਸਿਕ ਪਿੰਡ ਦੇ ਨਾਂਮ ਨੂੰ ਬੋਰਡ ਤੇ ਨਾਂਮ ਹੀ ਬਦਲ ਦਿਤਾ ਸੋ ਸਾਰੇ ਪਿੰਡ ਵਾਲੇ ਸੂਝਵਾਂਨ ਵੀਰਾਂ ਨੂੰ ਬੇਨਤੀ ਹੈ ਕਿ ੲਿਸ ਨੂੰ ਬਦਲੋ ੲਿੱਕ ਹੰਬਲਾ ਜਰੂਰ ਮਾਰੋ। ਕਲੋਨੀ ਦੇ ਨਾਂਮ ਨੂੰ ਕੱਟ ਕੇ ਪਿੰਡ ੲਿਅਾਲੀ ਕਲਾਂ ਲਿਖਿਅਾ ਜਾਵੇ। ਮੈ ਅੱਜ ਹੀ ੲਿਸ ਪਾਸੇ ਅਾੲਿਅਾ ਸੀ। ਨੋਟ ਕੀਤਾ ਤੇ ਤੁਹਾਡੇ ਵੀਰਾਂ ਨੂੰ ਨੋਟਿਸ ਚ ਲਿੳੁਣਾਂ ਅਪਣਾਂ ਧਰਮ ਸਮਝਿਅਾ।
Copy

Want your business to be the top-listed Government Service in Ludhiana?

Click here to claim your Sponsored Listing.

Location

Telephone

Website

Address


Ludhiana
142027