03/04/2026
ਦੋਸਤੋ, ਪਰਦੇਸੀ ਤਾਂ ਆ ਗਏ; ਸੱਚ ਦੱਸਿਓ, ਕੀ ਅੰਦਰੋਂ ਪੰਜਾਬ ਨਿਕਲਿਆ?
ਕੀ ਸਾਡੇ ਬੱਚਿਆਂ ਲਈ ਪੀਪੇ, ਛਾਬੇ, ਕਹੀ, ਸਲੰਗ, ਤੰਗਲੀ, ਹੱਲ, ਸੁਹਾਗਾ, ਪੰਜਾਲੀ, ਖੀਰਾ ਬੋਲਦ ਜਾਂ ਦੁੱਗਾ, ਚਰਖ਼ਾ, ਮੌਣ, ਤੱਕਲਾ...
ਖੁੱਡਾ, ਚੂਲ੍ਹਾ-ਚੌਕਾਂ, ਪਾਥੀਆਂ ਤੇ ਭੂਕਨੇ ਦੀ ਕਹਾਣੀ !
ਕਿਵੇਂ ਅੱਗ ਵੀ ੳਧਾਰੀ ਲਈ ਜਾਂਦੀ ਸੀ ?
ਕਿਤੇ ਇਹ ਸ਼ਬਦ ਤੇ ਸਾਂਝ ਆਲੋਪ ਤਾਂ ਨਹੀਂ ਹੋ ਜਾਣਗੇ ?
ਰੱਬਾ, ਸਾਨੂੰ ਮੱਤ ਦੇਵੀਂ ਤੇ ਤਾਕਤ ਬਕਸ਼ੀ ; ਕਿ ਅਸੀਂ ਆਪਣੀ ਮਾਂ-ਬੋਲੀ ਦੇ ਸ਼ਬਦ ਹੀ ਬੱਚਿਆਂ ਨੂੰ ਸਿਖਾ ਸਕੀਏ ॥
॥ ਵਾਹਿਗੁਰੂ ॥
02/09/2025
ਕੱਲ ਦੇ ਟੋਰਂਟੋ ਦੇ ਪ੍ਰੋਗਰਾਮ ਦੀਆਂ ਕੁਝ ਯਾਦਗਾਰੀ ਤਸਵੀਰਾਂ ਸਾਰਿਆਂ ਦਾ ਆਉਣ ਲਈ ਬਹੁਤ ਬਹੁਤ ਧੰਨਵਾਦ!
05/06/2025
**ਪਿਆਰ ਤੇ ਸਤਿਕਾਰ ਭਰਿਆ ਸੁਨੇਹਾ – ਸਾਹਾਬਾਣਾ ਪਿੰਡ ਵਾਸੀਆਂ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਬਾਬਤ ॥**
**ਪਿਆਰੇ ਸਾਹਬਾਣਾ ਪਿੰਡ ਵਾਸੀਓ,**
** ਡਿਕਸੀ ਗੁਰੂਘਰ ਵਿੱਚ ਡਿਕਸੀ ਹਾਲ ਵਿਖੇ ਮਿਸੀਸਾਗਾ ਉਨਟਾਰੀਓ ਕਨੇਡਾ ਵਿੱਚ !।**
**ਤਾਰੀਖ: 31 ਅਗਸਤ 2025 (ਐਤਵਾਰ)**
**ਸਮਾਂ: ਦੁਪਿਹਰ 1:00 PM ਵਜੇ ਤੋਂ 3:00 PM ਵਜੇ ਤੱਕ**
**ਸੰਗਤਾਂ ਨੂੰ ਸ੍ਰੀ ਸੁਖਮਨੀ ਸਾਹਿਬ ਦਾ ਪਾਠ, ਕੀਰਤਨ ਤੇ ਅਰਦਾਸ "ਸਰਬੱਤ ਦਾ ਭਲੇ” ਲਈ ਵਿੱਚ ਆਦਰ ਸਹਿਤ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।** 🙏
**ਆਓ ਮਿਲਕੇ ਗੁਰੂ ਸਾਹਿਬ ਦੇ ਦਰਸ਼ਨ- ਦੀਦਾਰ ਤੇ ਆਸ਼ੀਰਵਾਦ ਪ੍ਰਾਪਤ ਕਰੀਏ ਤੇ ਗੁਰੂ ਸਹਿਬ ਦੀ ਮਹਿਮਾ ਕਰੀਏ!** ਸਾਰੇ ਪਿੰਡ ਵਾਸੀ ਰਲ-ਮਿਲ ਕੇ ਇਸ ਕਾਰਜ ਨੂੰ ਸਿਰੇ ਚਾੜ੍ਹੀਏ ।
**ਜ਼ਰੂਰ ਪਹੁੰਚੋ।**
**ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ!**
📢 **ਸਾਰੇ ਪਰਿਵਾਰ ਨੂੰ ਲੈਕੇ ਜ਼ਰੂਰ ਆਉਣਾ!** 🙌
28/01/2025
Guess what is in this photo and where it is taken from ?
07/03/2024
Punjab Youth Club Celebrating Vaisakhi by presenting Kanwar Grewal in Mahek Punjab Di 2024 in Hong Kong Queen Elizabeth Stadium on 14th April 2024.
https://fb.me/e/xzguYIApj
24/02/2024
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ।
ਨਗਰ ਕੀਰਤਨ ਪਿੰਡ ਸਾਹਾਬਾਣਾ ਦੀਆਂ ਕੁੱਝ ਤਸਵੀਰਾਂ।
18/09/2023
ਕੌੜੀਆਂ ਪਰ ਸੱਚੀਆਂ ਗੱਲਾਂ | Mr. Kulwant Singh Dhaliwal World Cancer Care । Hong Kong | Desi Walker
ਕੌੜੀਆਂ ਪਰ ਸੱਚੀਆਂ ਗੱਲਾਂ | Kulwant Singh Dhaliwal World Cancer Care । Hong Kong
ਕੌੜੀਆਂ ਪਰ ਸੱਚੀਆਂ ਗੱਲਾਂ | Kulwant Singh Dhaliwal World Cancer Care । Hong KongSpeech at Gurdwara Khalsa Diwan Hong Kong Organized by Punjabi Federation of Com...
04/09/2023
Live will back soon, please stay connected !!