Ludhiana Now
Contact information, map and directions, contact form, opening hours, services, ratings, photos, videos and announcements from Ludhiana Now, .
⚠️ Online Shopping Fraud Alert ⚠️
Yesterday, I ordered a MHC-V43D sound system worth ₹29,990 from with one-day delivery. When the package arrived today and I opened the box, I was shocked to find a white cement-made dummy instead of the actual sound system. It looked almost exactly like the original product.
Thankfully, it was an open-box delivery, so I checked the item before sharing the OTP and avoided being scammed. The fake product was immediately returned.
👉 A humble request to everyone: Always check your product properly before giving the OTP to the delivery person while receiving online orders. A little caution can save you from big frauds.
Stay alert. Stay safe. 🙏
11/12/2025
ਲੁਧਿਆਣਾ ’ਚ ਦੋ ਸਕੇ ਭਰਾ ਹੋਏ ਲਾਪਤਾ
07/12/2025
ਆਮ ਆਦਮੀ ਪਾਰਟੀ ਨੇ ਹਲਕਾ ਸਾਹਨੇਵਾਲ ਦੇ ਬਲਾਕ ਪ੍ਰਧਾਨ ਸ. ਸੁਰਜੀਤ ਸਿੰਘ ਨੂੰ ਸਰਕਲ ਕੱਕਾ ਤੋਂ ਬਲਾਕ ਸਮਤੀ ਦਾ ਉਮੀਦਵਾਰ ਬਣਾਇਆ ਹੈ। ਪਿੰਡ ਮੇਹਰਬਾਨ ਦੇ ਰਹਿਣ ਵਾਲੇ ਸ. ਸੁਰਜੀਤ ਸਿੰਘ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਹਨ, ਜੋ 2012 ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਜ਼ਮੀਨੀ ਪੱਧਰ ‘ਤੇ ਸੰਗਠਨ ਵਿੱਚ ਮਜ਼ਬੂਤ ਪਕੜ ਰੱਖਦੇ ਹਨ।
ਇਨਸਾਨੀਅਤ ਦੀ ਲਾਸ਼ ਵੀ ਨਹੀਂ ਲੱਭੀl ਲੁਧਿਆਣਾ ਪੈਲੇਸ ‘ਚ ਧੀ ਦੀ ਡੋਲੀ ਜਲੰਧਰ ਵੱਲ ਤੋਰ ਕੇ ਮਾਪੇ ਸਰਹਿੰਦ ਵੱਲ ਜਾ ਰਹੇ ਸੀl ਰਾਹ ‘ਚ ਗੱਡੀ ਦੀ ਟੱਕਰ ਟਰੱਕ ਨਾਲ ਹੋ ਗਈl ਲਾੜੀ ਦੀ ਮਾਂ, ਬਾਪ, ਚਾਚੀ ਦੀ ਮੌਤ ਹੋ ਗਈl ਦੋ ਹਸਪਤਾਲ ਭਰਤੀ ਨੇl
ਹਾਦਸੇ ਵਾਲੀ ਥਾਂ ਚੋਰ ਪਹੁੰਚ ਗਏl ਉਹਨਾਂ ਲਾਸ਼ਾਂ ਦੇ ਗਲਾਂ ‘ਚੋਂ ਹਾਰ, ਘੜੀਆਂ, ਆਈ ਫੋਨ, ਸ਼ਗਨਾਂ ਵਾਲੇ ਲਿਫ਼ਾਫ਼ੇ ਸਭ ਚੋਰੀ ਕਰ ਲਏl ਤਕਰੀਬਨ ਪੰਦਰਾਂ ਲੱਖ ਦਾ ਸੋਨਾ ਤੇ ਹੋਰ ਕੀਮਤੀ ਸਮਾਨ ਚੋਰਾਂ ਚੱਕਿਆl
ਲੋਕ ਆਪਣਾ ਮਰਨਾ ਭੁੱਲ ਗਏl ਲਾਸ਼ ਬਣੀ ਇਨਸਾਨੀਅਤ ਦਾ ਹੋਰ ਕਿਹੜਾ ਰੂਪ ਦੇਖਾਂਗੇl
- ਸਵਰਨ ਸਿੰਘ ਟਹਿਣਾ
26/11/2025
ਪੰਜਾਬ ਵਿੱਚ ਸਫਾਈ ਦੇਖ NRI ਵੀਰ ਕਹਿੰਦੇ ਤੁਸੀਂ ਸਾਡਾ ਕੈਨੇਡਾ, ਅਮਰੀਕਾ ਫੇਲ੍ਹ ਕਰਤਾ : ਹਰਜੋਤ ਸਿੰਘ ਬੈਂਸ

19/12/2025
03/12/2025
27/11/2025