SALM Punjab group

SALM Punjab group

Share

political person

Photos from SALM Punjab group 's post 13/04/2026

समाचार रिपोर्ट
सिख राज का मतलब देश को बांटना नहीं, बल्कि सभी को सम्मान और न्याय देना है – गुरसेवक सिंह
जगराओं / लुधियाना: शिरोमणि अकाली लोकतांत्रिक मोर्चा के राष्ट्रीय अध्यक्ष गुरसेवक सिंह ने अपने बयान में स्पष्ट किया है कि सिख राज का अर्थ किसी भी प्रकार से देश को विभाजित करना नहीं है, बल्कि सिख धर्म के सिद्धांतों के अनुसार ऐसा समाज स्थापित करना है, जहां सभी धर्मों, जातियों और वर्गों के लोगों को समान सम्मान और न्याय मिले।
उन्होंने कहा कि सिख धर्म हमेशा “सरबत दा भला” की भावना को आगे बढ़ाता है, जिसमें किसी के साथ कोई भेदभाव नहीं किया जाता। सिख राज की अवधारणा में हर व्यक्ति को बराबरी के अधिकार मिलने चाहिए और कानून सभी के लिए समान होना चाहिए।
गुरसेवक सिंह ने यह भी कहा कि कुछ ताकतें सिख राज के असली अर्थ को गलत तरीके से पेश कर रही हैं, जो कि बिल्कुल गलत है। उन्होंने स्पष्ट किया कि सिख राज का मुख्य उद्देश्य एक न्यायपूर्ण, भ्रष्टाचार-मुक्त और जनहितकारी व्यवस्था स्थापित करना है।
इस अवसर पर उन्होंने लोगों से अपील की कि वे अफवाहों से बचें और सिख धर्म के वास्तविक सिद्धांतों को समझें। उन्होंने कहा कि शिरोमणि अकाली लोकतांत्रिक मोर्चा हमेशा लोगों के अधिकारों के लिए खड़ा रहेगा और हर वर्ग को न्याय दिलाने के लिए संघर्ष करता

04/04/2026

ਮਰੀਆਂ ਜਮੀਰਾਂ ਵਾਲੇ ਜਾ ਰਹੇ ਆ ਅਕਾਲੀ ਦਲ ਬਾਦਲ ਦੀਆਂ ਰੈਲੀਆਂ ਵਿੱਚ

23/03/2026

ਹਲਕਾ ਰਾਏਕੋਟ ਤੋਂ ਡਾ. ਕਰਨੈਲ ਸਿੰਘ ਸਹੋਲੀ ਨੂੰ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਵੱਲੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਡਾ. ਸਹੋਲੀ ਇੱਕ ਇਮਾਨਦਾਰ, ਮਿਹਨਤੀ ਅਤੇ ਲੋਕਾਂ ਨਾਲ ਜੁੜੇ ਹੋਏ ਆਗੂ ਹਨ, ਜੋ ਹਮੇਸ਼ਾ ਜਨਤਾ ਦੀ ਸੇਵਾ ਲਈ ਸਮਰਪਿਤ ਰਹੇ ਹਨ।
ਡਾ. ਸਹੋਲੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਰਣਗੇ ਅਤੇ ਹਲਕੇ ਦੇ ਸਰਬਾਂਗੀ ਵਿਕਾਸ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ, ਕਿਸਾਨਾਂ ਦੀ ਭਲਾਈ ਅਤੇ ਆਮ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀ ਪ੍ਰਾਥਮਿਕਤਾ ਬਣਾਉਣਗੇ।
ਇਹ ਐਲਾਨ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਦੇ ਕੌਮੀ ਪ੍ਰਧਾਨ ਗੁਰਸੇਵਕ ਸਿੰਘ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾ. ਸਹੋਲੀ ਦੀ ਲੀਡਰਸ਼ਿਪ ਅਤੇ ਲੋਕ ਸੇਵਾ ਦੇ ਜਜ਼ਬੇ ਨੂੰ ਦੇਖਦੇ ਹੋਏ ਪਾਰਟੀ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਹਲਕਾ ਰਾਏਕੋਟ ਵਿੱਚ ਵੱਡੀ ਜਿੱਤ ਦਰਜ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਣਗੇ।
ਪਾਰਟੀ ਵੱਲੋਂ ਹਲਕੇ ਦੇ ਹਰ ਵਰਗ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਡਾ. ਸਹੋਲੀ ਦਾ ਸਾਥ ਦੇਣ ਅਤੇ Mission 2027 ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

Want your business to be the top-listed Government Service in Ludhiana?

Click here to claim your Sponsored Listing.

Location

Website

Address

Ludhiana
142035