06/10/2026
ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ ਛੋਟੇ ਵੀਰ ਗੁਰਦੀਪ ਸਿੰਘ ਸਰਪੰਚ ਦਿਆਲਪੁਰਾ ਉਰਫ਼ ਮੋਟੂ ਨੂੰ!
ਅੱਜ ਸਾਡੇ ਛੋਟੇ ਵੀਰ ਗੁਰਦੀਪ ਸਿੰਘ ਸਰਪੰਚ ਦਿਆਲਪੁਰਾ (ਮੋਟੂ) ਦਾ ਜਨਮਦਿਨ ਹੈ। ਵਾਹਿਗੁਰੂ ਜੀ ਸਾਡੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਲੰਮੀਆਂ ਉਮਰਾਂ ਬਖ਼ਸ਼ਣ ਅਤੇ ਜ਼ਿੰਦਗੀ ਵਿੱਚ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਬਖ਼ਸ਼ਣ।
ਵਾਹਿਗੁਰੂ ਮਿਹਰ ਕਰਨ ਕਿ ਸਾਡਾ ਵੀਰ ਇਸੇ ਤਰ੍ਹਾਂ ਪਾਰਟੀ, ਪਿੰਡ ਅਤੇ ਹਲਕੇ ਦੀ ਸੇਵਾ ਕਰਦਾ ਰਹੇ ਅਤੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਰੱਖੇ।
ਛੋਟੇ ਵੀਰ, ਹਮੇਸ਼ਾ ਹੱਸਦੇ ਰਹੋ, ਖੇਡਦੇ ਰਹੋ ਅਤੇ ਚੜ੍ਹਦੀ ਕਲਾ ਵਿੱਚ ਰਹੋ!
ਜਨਮਦਿਨ ਦੀਆਂ ਇੱਕ ਵਾਰ ਫਿਰ ਲੱਖ-ਲੱਖ ਵਧਾਈਆਂ, ਵੀਰ ਗੁਰਦੀਪ ਸਿੰਘ ਮੋਟੂ!