BJP Mansa

BJP Mansa This is the Official Page of BJP Mansa District

07/10/2026

ਸੁਸ਼ਾਸਨ ਦਾ ਸੰਕਲਪ, ਸਭ ਦਾ ਵਿਕਾਸ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿਕਾਸ ਅਤੇ ਸੁਸ਼ਾਸਨ ਨੂੰ ਲੈ ਕੇ ਅੱਗੇ ਵੱਧ ਰਿਹਾ ਹੈ। ‘ਸਬਕਾ ਸਾਥ, ਸਬਕਾ ਵਿਕਾਸ’ ਦੇ ਸਿਧਾਂਤ ਨਾਲ ਹਰ ਵਰਗ ਤੱਕ ਵਿਕਾਸ ਦਾ ਲਾਭ ਪਹੁੰਚ ਰਿਹਾ ਹੈ।‘ਵਿਕਸਿਤ ਭਾਰਤ’ ਦੇ ਟੀਚੇ ਵੱਲ ਦੇਸ਼ ਨੂੰ ਅੱਗੇ ਲਿਜਾਣ ਲਈ ਨੀਤੀਆਂ ਅਤੇ ਯੋਜਨਾਵਾਂ ’ਤੇ ਲਗਾਤਾਰ ਕੰਮ ਜਾਰੀ ਹੈ।

07/10/2026
07/10/2026

ਕੱਟੜ ਇਮਾਨਦਾਰੀ' ਦਾ ਮਖੌਟਾ ਉੱਤਰਿਆ, CBI ਵੱਲੋਂ CM ਭਗਵੰਤ ਮਾਨ ਦੇ OSD ਸਮੇਤ 6 'ਤੇ FIR ਦਰਜ, IAS-IPS ਅਫ਼ਸਰਾਂ ਦੀਆਂ ਬਦਲੀਆਂ, ਟੈਂਡਰਾਂ ਅਤੇ ਗੁਪਤ ਨੀਤੀਆਂ ਦੀ ਦਲਾਲੀ ਕਰਨ ਦੇ ਦੋਸ਼ਾਂ ਹੇਠ ਹੋਈ ਕਾਰਵਾਈ

07/10/2026
07/10/2026

ਗੁਜਰਾਤ ਤੋਂ ਸ਼ੁਰੂ ਹੋਇਆ ਜਨ ਸੇਵਾ ਦਾ ਸੰਕਲਪ, ਅੱਜ ਪੂਰੇ ਦੇਸ਼ ਦੀ ਵਿਕਾਸ ਯਾਤਰਾ ਬਣ ਚੁੱਕਾ ਹੈ! ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮੁੱਖ ਮੰਤਰੀ ਵਜੋਂ ਸ਼ੁਰੂ ਕੀਤੀਆਂ ਪਹਿਲਕਦਮੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਪੂਰੇ ਭਾਰਤ ਵਿੱਚ ਲਾਗੂ ਕੀਤਾ ਅਤੇ ਕਰੋੜਾਂ ਦੇਸ਼ਵਾਸੀਆਂ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਂਦਾ। ਗੁਜਰਾਤ ਦੀ ਵਿਕਾਸ ਗਾਥਾ ਵਿੱਚੋਂ ਨਿਕਲਿਆ ਇਹ ਦ੍ਰਿੜ੍ਹ ਸੰਕਲਪ ਅੱਜ ਰਾਸ਼ਟਰ ਸੇਵਾ ਦੀ ਸਭ ਤੋਂ ਵੱਡੀ ਸ਼ਕਤੀ ਬਣ ਕੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਰਿਹਾ ਹੈ।

Address

Mansa

Website

Alerts

Be the first to know and let us send you an email when BJP Mansa posts news and promotions. Your email address will not be used for any other purpose, and you can unsubscribe at any time.

Shortcuts

Share