Jang 2022

Jang 2022

Share

Contact information, map and directions, contact form, opening hours, services, ratings, photos, videos and announcements from Jang 2022, Moga.

27/02/2022

ਜਿੰਨ੍ਹਾਂ ਮੇਰੇ ਅਰਗਿਆਂ ਨੂੰ ਇਹ ਨਹੀਂ ਪਤਾ ਕਿ ਪਿੰਡ ਦੇ ਸਿਵੇ ਕਿੰਨੇ ਮਰਲੇ 'ਚ ਨੇ ਉਹ ਵੀ ਯੂਕਰੇਨ-ਰਸ਼ੀਆ ਜੰਗ ਦਾ 'ਚੀਰ-ਫਾੜ' ਕਰ ਰਹੇ ਨੇ ਜਦਕਿ ਏਸੇ ਦਰਮਿਆਨ ਜਦੋਂ ਪੰਜਾਬ ਵਿਚ 'ਤਾਕਤਹੀਣ ਸਰਕਾਰ' ਅਤੇ ਚੋਣ ਜ਼ਾਬਤਾ ਚੱਲ ਰਿਹੈ ਠੀਕ ਓਸ ਵੇਲੇ ਸੰਘੀ ਢਾਂਚੇ (ਫੈਡਰਲਿਜ਼ਮ) ਦੀ ਵੈਰੀ ਬਣੀ ਕੇਂਦਰੀ ਹਕੂਮਤ ਨੇ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਵਿਚੋਂ 1974 ਤੋਂ ਚੱਲਦੇ ਨਿਯਮ ਸੋਧ ਲਾਗੂ ਕਰਕੇ ਪੰਜਾਬ ਅਤੇ ਹਰਿਆਣਾ ਮੱਖਣ 'ਚੋਂ ਵਾਲ ਆਂਗੂੰ ਕੱਢ ਕੇ ਪਰ੍ਹੇ ਮਾਰੇ। ਇਹੀ ਨਹੀਂ ਚੰਡੀਗੜ੍ਹ ਵਿਚ ਪੰਜਾਬ-ਹਰਿਆਣੇ ਦੇ ਨਿਯੁਕਤੀ ਅਨੁਪਾਤ 60:40 ਨੂੰ ਮਿੱਦਣ ਲਈ PCS ਅਤੇ HCS ਦੀ ਥਾਂ ਕੇਂਦਰੀ ਕਾਡਰ ਦੇ ਅਫ਼ਸਰ ਨਿਯੁਕਤ ਕਰ ਦਿੱਤੇ । ਜਦੋਂ ਕਿਤੇ ਕਿਸਾਨ ਅੰਦੋਲਨ ਨੂੰ ਧਾਰਮਿਕ ਪੁੱਠ ਚੜ੍ਹਦੀ ਸੀ ਤਾਂ ਆਪਾਂ ਸਾਰੇ ਕਹਿੰਦੇ ਸਾਂ ਕਿ ਇਹ ਸਾਂਝਾ ਅੰਦੋਲਨ ਹੈ ਕੀ ਇਹ ਪੰਜਾਬ ਦੇ ਖੋਹੇ ਹੱਕ ਸਾਂਝੇ ਨਹੀਂ ਹੋ ਸਕਦੇ ? ਹਰਿਆਣੇ ਦੇ ਖੱਟੜ ਹੁਰੀਂ ਤਾਂ ਨਹੀਂ, ਹਰਿਆਣਵੀ ਤਾਂ ਇਸ 'ਤੇ ਬੋਲ ਸਕਦੇ ਨੇ ? ਸਾਰੇ ਪੰਜਾਬੀ ਇਕ ਸੁਰ ਵਿਚ ਕਿਉਂ ਨਹੀਂ ਬੋਲਦੇ ਜੇ ਸਾਡਾ ਪਿਆਰਾ ਪੰਜਾਬ ਸਾਡਾ ਸਭ ਦਾ ਸਾਂਝਾ ਹੈ ? ਸਾਡੀ ਲੀਡਰਸ਼ਿਪ ਕਿਸ ਭੋਰੇ ਪੈਗੀ ਏ ? ਮੈਂ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਕਰਾਂ ਤਾਂ ਮੇਰੇ ਹਮਸਾਏ ਕਹਿਣ ਲੱਗ ਪੈਂਦੇ ਨੇ ਤੂੰ ਕਦੇ-ਕਦੇ 'ਕਮਿਊਨਲ' ਹੋ ਜਾਨੈਂ, ਤੂੰ ਆਪਣੇ ਸਿੱਖਾਂ ਪ੍ਰਤੀ ਅਤਿ ਝੁਕਾਅਵਾਦੀ ਹੈ; ਨਹੀਂ ਯਾਰ ! ਮੈਂ ਸਭ ਦਾ ਤੇ ਸਭ ਮੇਰੇ ਨੇ ਪਰ ਇਸ ਸਾਂਝ ਦੀ ਮਾਲਾ ਵਿਚਲਾ ਧਾਗਾ ਪੰਜਾਬ ਹੈ ਤੇ ਜਦੋਂ ਉਸ ਧਾਗੇ 'ਤੇ ਵਾਰ ਹੁੰਦੈ ਤਾਂ ਰਿਹਾ ਨਹੀਂ ਜਾਂਦਾ, ਫੇਰ ਤੁਸੀਂ ਜੋ ਤਗਮਾ ਦੇਣੈ ਦੇਈ ਚੱਲੋ; ਸੱਚ ਇਹ ਹੈ ਕਿ ਇਹ ਇਕ ਖਿੱਤੇ ਨਾਲ਼ ਧੱਕੇ ਦੀ ਇੰਤਹਾ ਹੈ ਕਿ ਪਹਿਲਾਂ ਉਸ ਦੇ ਅਧਿਕਾਰ ਖੋਹੇ ਤੇ ਫੇਰ ਬਚੇ-ਖੁਚੇ ਹੱਕ-ਹਿੱਸੇ ਨੂੰ ਵੀ ਮੁਕਾ ਰਹੇ ਹੋ । ਇਹ ਇਕ ਸਾਜ਼ਸ਼ ਜਾਪਦੀ ਹੈ ਕਿ ਪਹਿਲਾਂ ਹੀ ਵਿਤਕਰੇ ਤੇ ਵਰਤਾਰਿਆਂ ਨੂੰ ਘੋਖਵੀਂ ਤੇ ਪਾਰਖੋ ਸੂਝ ਨਾਲ਼ ਵੇਖ ਰਹੀ ਪੰਜਾਬੀ ਨੌਜਵਾਨ-ਬਿਰਤੀ ਨੂੰ ਉਬਾਲ ਦੇ ਕੇ ਇਕ ਵਿਸ਼ੇਸ਼ ਭਾਈਚਾਰੇ ਨੂੰ ਕਤਾਰਬੰਦ ਕਰਕੇ ਸੱਤ੍ਹਾ-ਸੁਖ ਹਾਸਲ ਕਰਨ ਦੀ !!!!

15/02/2022

ਸ਼੍ਰੋਮਣੀ ਅਕਾਲੀ ਦਲ ਹਰ ਹਾਲ,
ਪੰਜਾਬੀਆਂ ਦੇ ਨਾਲ...

ਾਰ___ਮੱਖਣ_ਬਰਾੜ

08/12/2021

Barjinder Singh Makhan Brar ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ ਵਿੱਚ ਕੋਟਾਨਿ ਕੋਟਿ ਪ੍ਰਣਾਮ। ਮਨੁੱਖਤਾ ਦੀ ਰਾਖੀ ਲਈ ਸਿੱਖਾਂ ਦੇ ਨੌਵੇਂ ਗੁਰਾਂ ਨੇ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਕਾਇਮ ਕੀਤੀ ਅਤੇ ਕੁੱਲ ਮਾਨਵਤਾ ਨੂੰ ਧਾਰਮਿਕ ਆਜ਼ਾਦੀ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ.








06/12/2021

Barjinder Singh Makhan Brar ਦੀਆਂ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ,,,,





23/11/2021

Kro lo gal.....😁

16/11/2021

ਮਾਯੂਦਾ ਵਿਧਾਇਕ ਦੀ ਟਿਕਟ ਜੇ ਕੱਟੀ ਤਾਂ ਸਮਝੋ ਪਾਰਟੀ ਦੀ ਪੋਚੀ ਗਈ ਫਟੀ...moga

06/11/2021

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ।।

ਗਿਆਨ ਦੇ ਸਾਗਰ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸਮੂਹ ਸਾਧ ਸੰਗਤ ਨੂੰ ਵਧਾਈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਸ਼ਬਦ ਗੁਰੂ ਦੇ ਲੜ ਲਾਉਂਦਿਆਂ ਜੀਵਨ ਦੇ ਅਸਲ ਮੰਤਵ ਨਾਲ ਜੋੜਿਆ।

02/11/2021

ਧਨਤੇਰਸ ਦੇ ਸ਼ੁਭ ਮੌਕੇ ’ਤੇ ਦੇਸ਼ ਨੂੰ ਹਾਰਦਿਕ ਸ਼ੁਭਕਾਮਨਾਵਾਂ। ਦੇਵੀ ਲਕਸ਼ਮੀ ਦੀਆਂ ਰੁਹਾਨੀ ਅਸੀਸਾਂ ਤੁਹਾਡੇ ਸਾਰਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪ੍ਰਸੰਨਤਾ, ਖੁਸ਼ਹਾਲੀ ਅਤੇ ਅਮੀਰੀ ਬਖਸ਼ਣ.....

31/10/2021

Today is difficult tomorrow is much more difficult day after tomorrow beautiful so many people die tomorrow evening...

Want your business to be the top-listed Government Service in Moga?

Click here to claim your Sponsored Listing.

Location

Culinary Team

Attire

Website

Address

Moga