28/02/2026
ਨਿਸ਼ਕਾਮ ਸੇਵਾ ਸੰਮਤੀ 273ਵਾਂ ਰਾਸ਼ਨ ਸਮਾਗਮ 1 ਮਾਰਚ 9.30 ਵਜੇ, ਅਗਰਵਾਲ ਭਵਨ,
Founded in 2003, Nishkam Sewa Samiti (Regd.), Kotkapura supports widows women with monthly free rations, aiding over 360 families.
With 560 members, we bring hope and dignity to those in need, ensuring no vulnerable woman in our community is overlooked. The service was initially started in the city Kotkapura(Distt.-Faridkot), but later we have been serving in Kotkapura city but now we have more than six villages brought under our services. Jaitu,Kothe Saniya,Nanaksar, Kohar Wala ,Chandban ,Bazigar Basti,Setha Singh Vala ,Panj Garai Kalan are added to supply grain, cereals and pulses at their door steps every month.
28/02/2026
ਨਿਸ਼ਕਾਮ ਸੇਵਾ ਸੰਮਤੀ 273ਵਾਂ ਰਾਸ਼ਨ ਸਮਾਗਮ 1 ਮਾਰਚ 9.30 ਵਜੇ, ਅਗਰਵਾਲ ਭਵਨ,
ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ 272ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਮਿਤੀ 1 ਫਰਵਰੀ 2026 (ਐਤਵਾਰ) ਨੂੰ ਅਗਰਵਾਲ ਭਵਨ, ਲਾਜਪਤ ਨਗਰ, ਕੋਟਕਪੂਰਾ ਵਿਖੇ ਸਵੇਰੇ 9:30 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਪਵਿੱਤਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਸੀਤਲ ਕੁਮਾਰ ਗੋਇਲ ਜੀ (ਸਪੁੱਤਰ ਸ੍ਰੀ ਰਾਜ ਕੁਮਾਰ ਗੋਇਲ),
ਪ੍ਰੋ. ਫਰੈਂਡਜ਼ ਮੈਨੂਫੈਕਚਰਿੰਗ ਕੰਪਨੀ, ਫੋਕਲ ਪੁਆਇੰਟ, ਕੋਟਕਪੂਰਾ ਸ਼ਿਰਕਤ ਕਰਕੇ ਰਾਸ਼ਨ ਵੰਡ ਸਮਾਰੋਹ ਦੀ ਸ਼ੁਰੂਆਤ ਕਰਨਗੇ।
ਇਸ ਦੌਰਾਨ ਕੋਟਕਪੂਰਾ ਅਤੇ ਨਾਲ ਲੱਗਦੇ ਲਗਭਗ 25 ਪਿੰਡਾਂ ਦੀਆਂ ਕਰੀਬ 435 ਵਿਧਵਾ ਅਤੇ ਬੇਸਹਾਰਾ ਔਰਤਾਂ ਦੇ ਘਰਾਂ ਵਿੱਚ ਮੁਫ਼ਤ ਰਾਸ਼ਨ ਪਹੁੰਚਾਇਆ ਜਾਵੇਗਾ।
ਨਿਸ਼ਕਾਮ ਸੇਵਾ ਸੰਮਤੀ ਵੱਲੋਂ ਸਮੂਹ ਸੇਵਾਭਾਵੀ ਸੱਜਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਪੁੰਨਤਮ ਸੇਵਾ ਵਿੱਚ ਭਾਗੀਦਾਰ ਬਣਨ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।
27/01/2026

03/01/2026
ਡਾ. ਸੁਰਿੰਦਰ ਕੂਮਾਰ ਦ੍ਵਿਵੇਦੀ ਜੀ ਦੀ ਦੂਜੀ ਬਰਸੀ ਮਨਾਈ ਗਈ
ਕੋਟਕਪੂਰਾ: ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ ਸੰਸਥਾਪਕ ਸਵਰਗੀ ਡਾ. ਸੁਰਿੰਦਰ ਕੂਮਾਰ ਦ੍ਵਿਵੇਦੀ ਜੀ ਦੀ ਦੂਜੀ ਬਰਸੀ 7 ਦਸੰਬਰ 2025 ਨੂੰ ਅਗਰਵਾਲ ਭਵਨ ਵਿੱਚ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸੰਮਤੀ ਮੈਂਬਰਾਂ ਵੱਲੋਂ ਫੁੱਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਨੂੰ ਯਾਦ ਕੀਤਾ ਗਿਆ। ਸਰਪ੍ਰਸਤ ਸ਼੍ਰੀ ਯਸ਼ਪਾਲ ਅਗਰਵਾਲ ਜੀ ਦੀ ਅਗਵਾਈ ਹੇਠ ਸੰਮਤੀ ਨੇ ਉਨ੍ਹਾਂ ਦੀ ਵਿਰਾਸਤ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ।
| Monday | 9am - 5pm |
| Tuesday | 9am - 5pm |
| Wednesday | 9am - 5pm |
| Thursday | 9am - 5pm |
| Friday | 9am - 5pm |
| Saturday | 9am - 5pm |
| Sunday | 9am - 5pm |