05/03/2026
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🪯
bha amritpal singh khalsa coming soon CM
05/03/2026
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🪯
03/03/2026
ਪੰਥ ਬਚਾਓ ਪੰਜਾਬ ਬਚਾਓ ਸੰਘਰਸ਼ ਮੁਹਿੰਮ ਅੰਦੋਲਨ ਵਿੱਚ ਸ਼ਾਮਲ ਹੋਈਏ ਹੱਕ ਸੱਚ ਦਾ ਸਾਥ ਦਿਓ ਹੁੰਮ ਹਮਾ ਕੇ ਪਹੁੰਚੋ ਸਾਰੇ 🚩🙏
02/03/2026
ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਮਜੀਠਾ ਫਤਿਹ 2027 ਜਾਗਦੀਆ ਜਮੀਰਾ ਵਾਲੇ ਜਰੂਰ ਪੋਚੋ ਜੀ..
Akali Dal Wpd
19/02/2026
ਖ਼ਾਲਸਾ ਵਹੀਰ 🙏🙏🙏ਨੋਟ ਕਰੋ ਸਾਰੀ ਸੰਗਤ ਵੱਧ ਤੋ ਵੱਧ ਸੇਅਰ ਕਰੋ ਪੰਥ ਬਚਾਓ ਪੰਜਾਬ ਬਚਾਓ ਸੰਘਰਸ਼ ਮੁਹਿੰਮ ਅੰਦੋਲਨ ਨਾਲ ਜੁੜੀਏ 🙏🚩🚩 #ਅਕਾਲੀਦਲਵਾਰਿਸਪੰਜਾਬ #ਪੰਜਾਬ #ਖਾਲਸਾ_ਰਾਜ #ਭਾਊ
19/01/2026
ਓ ਤੁਰੀ ਆਉਂਦੀ ਜੇ 2027 ਚ ਬਣਨ ਵਾਲੀ ਸਰਕਾਰ ਏ ਖਾਲਸਾ ਦੀ ਇਕ ਝਲਕ ⛳
10/01/2026
ਪੰਥ ਬਚਾਓ ਪੰਜਾਬ ਬਚਾਓ 🙏
09/11/2025
ਮਾਝੇ ਵਾਲਿਉ ਯਾਦ ਰੱਖਿਉ ਬੀਬੀ ਖਾਲੜਾ ਜੀ ਦੀ ਹਾਰ ਨੇ ਮਝੈਲਾਂ ਦਾ ਸਿਰ ਨੀਵਾਂ ਕੀਤਾ ਪਰ ਇਸ ਵਾਰ ਭਾਈ ਮਨਦੀਪ ਸਿੰਘ ਖਾਲਸਾ ਨੂੰ ਜਿੱਤਾ ਕੇ ਪਿਛਲੇ ਸਾਰੇ ਉਲਾਭੇ ਲਾਹ ਦਿਉ । ਮੈ ਦੇਖਿਆ ਇਸ ਵਾਰ ਮਝੈਲਾਂ ਦੇ ਹੌਸਲੇ ਬੜੇ ਬਲੰਦ ਨੇ ਤੇ ਬੁਲੰਦ ਹੀ ਰਹਿਣਗੇ । ਝੂਠ ਦਾ ਪਰਚਾਰ ਕਰਨ ਆਲੇ ਤੇ ਮਿਹਣੋ ਮਿਹਣੀ ਹੋਣ ਵਾਲੇ ਅੰਦਰੋ ਸਭ ਡਰੇ ਹੋਏ ਨੈ ਸੁਫਨੇ ਚ ਇਹਨਾਂ ਨੂੰ ਭਾਉ ਦਿਸਦੇ ਨੇ ਸੋ ਇਕ ਸਿੱਖ ਸਵਾ ਲੱਖ ਤੇ ਭਾਰੂ ਹੁੰਦੈ ਸੋ ਦਿਖਾ ਦੋ ਇਹਨਾਂ ਨੂੰ ਬਈ ਮਝੈਲ ਮਝੈਲ ਹੀ ਹੁੰਦੇ ਨੇ ਨੱਕੋ ਨੱਕ ਭਰਦੋ ਬਾਲਟੀ । #ਅਕਾਲੀਦਲਵਾਰਿਸਪੰਜਾਬ
29/10/2025
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🚩🚩 #ਅਕਾਲੀਦਲਵਾਰਿਸਪੰਜਾਬ
ਤਰਨਤਾਰਨ ਵਾਲੇ ਮਝੈਲੋ ਭਰ ਦਿਉ ਬਾਲਟੀ ਵੋਟਾ ਨਾਲ 🙏ਪੰਥ ਦੀ ਪਿੱਠ ਨਹੀ ਲੱਗਣ ਦੇਣੀ ਇਸ ਵਾਰ ਵੀ 🚩🚩🚩🚩🚩🚩 #ਅਕਾਲੀਦਲਵਾਰਿਸਪੰਜਾਬ
24/10/2025
*ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ*
ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਅਤੇ ਸਮੂਹ ਪੰਥਕ ਧਿਰਾਂ ਵੱਲੋਂ ਸਾਡੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਭਰਾਤਾ ਸਰਦਾਰ ਸੰਦੀਪ ਸਿੰਘ ਸਨੀ ਉਨਾਂ ਦਾ ਚੋਣ ਨਿਸ਼ਾਨ ਬਾਲਟੀ ਅੱਜ ਸਾਨੂੰ ਮਿਲ ਗਿਆ ਆ ਸੋ ਸਾਰੀ ਸੰਗਤ ਨੂੰ ਪੂਰੇ ਤਰਨ ਤਾਰਨ ਹਲਕੇ ਦੇ ਲੋਕਾਂ ਨੂੰ ਤੇ ਪੂਰੀ ਦੁਨੀਆਂ ਵਿੱਚ ਵੱਸਦੇ ਸੰਗਤ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਸਾਨੂੰ ਚੋਣ ਨਿਸ਼ਾਨ ਅੱਜ ਬਾਲਟੀ ਮਿਲਿਆ ਇਹਨੂੰ ਵੱਧ ਤੋਂ ਵੱਧ ਸਾਰੀ ਸੰਗਤ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਹਰ ਸਾਡੇ ਵੀਰ ਭੈਣ ਤੱਕ ਉਹ ਪਹੁੰਚ ਜਾਵੇ ਕਿ ਭਾਈ ਮਨਦੀਪ ਸਿੰਘ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਬਾਲਟੀ ਆ ਸੋ ਵੱਧ ਤੋਂ ਵੱਧ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਾਰੇ ਹੀ ਜਣੇ ਇਸ ਬਾਲਟੀ ਚੋਣ ਨਿਸ਼ਾਨ ਦੀ ਜਿਹੜੀ ਪੋਸਟ ਹ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ* *ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
23/10/2025
ਨਵਾ ਪੇਜ ਏ ਅਪਣਾ ਤੁਹਾਡੇ ਸਾਥ ਦੀ ਲੋੜ ਆ ਸੰਗਤ ਜੀ ਸੇਅਰ ਫੋਲੋ ਕਰੋ ਹੱਕ ਸੱਚ ਦੀ ਅਵਾਜ ਉਠਾਉਣ ਲਈ ਵੱਧ ਤੋ ਵੱਧ ਸਾਡੇ ਪੇਜ ਨਾਲ ਜੁੜੋ 🙏ਇਕੋ ਮਿਸ਼ਨ 2027 ਸਰਕਾਰ ਏ ਖਾਲਸਾ🚩
ਨਵਾ ਪੰਜਾਬ ਨਵਾ ਰਾਜ ਅਕਾਲੀ ਦਲ ਵਾਰਿਸ ਪੰਜਾਬ ਦੇ 🚩
ਅੰਗ ਸੰਗ ਸਹਾਈ ਹੋਣ ਗੁਰੂ ਸਾਹਿਬ ਆਪ 🙏
ਖਾਲਸਾ ਪੰਥ ਭਾਈ ਸਾਹਿਬ ਨਾਲ ਐ 🚩
#ਅਕਾਲੀਦਲਵਾਰਿਸਪੰਜਾਬ ੈਦਾਨ_ਫਤਿਹ