09/10/2026
ਪੰਜਾਬ ਦੇ ਲੋਕੋ, ਹੁਣ ਸਮਾਂ ਹੈ ਸੋਚ-ਸਮਝ ਕੇ ਸਹੀ ਆਗੂ ਚੁਣਨ ਦਾ! ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ, ਹੁਣ ਹੋਰ ਨੁਕਸਾਨ ਤੋਂ ਬਚਣ ਲਈ ਸਹੀ ਫ਼ੈਸਲਾ ਲੈਣਾ ਬਹੁਤ ਜ਼ਰੂਰੀ ਹੈ। ਆਗੂ ਚੁਣਨ ਤੋਂ ਪਹਿਲਾਂ ਉਸ ਦੀ ਸੋਚ, ਨੀਅਤ ਅਤੇ ਕੰਮਾਂ ਨੂੰ ਜ਼ਰੂਰ ਪਰਖੋ। ਪੰਜਾਬ ਦਾ ਭਵਿੱਖ ਸਾਡੇ ਅੱਜ ਦੇ ਫ਼ੈਸਲਿਆਂ ’ਤੇ ਨਿਰਭਰ ਕਰਦਾ ਹੈ।
S. ਕਿਰਨਬੀਰ ਸਿੰਘ ਕੰਗ
ਪ੍ਰਧਾਨ, ਪੰਜਾਬੀ ਲੋਕਰਾਜ ਪਾਰਟੀ