Dr.Amarjit Singh Thind

Call

Dr.Amarjit Singh Thind Doctor, Ex Hockey player, Spokesperson BJP , Halka incharge Shahkot, MLA Candidate Halka Shahkot 2017

05/10/2026
04/10/2026
01/10/2026

ਦੇਸ਼ ਦੇ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੇ ਜਲੰਧਰ ਦੌਰੇ ਦੌਰਾਨ ਉਨ੍ਹਾਂ ਦਾ ਸਵਾਗਤ ਕਰਨ ਦਾ ਮਾਣ ਅਤੇ ਸੁਭਾਗ ਪ੍ਰਾਪਤ ਹੋਇਆ।

ਡੇਰਾ ਬਿਆਸ ਦੇ ਮੁਖੀ ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਜੀ ਨਾਲ ਕੁਝ ਪਲ ਬਿਤਾਉਣ ਅਤੇ ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਇਹ ਪ...
20/09/2026

ਡੇਰਾ ਬਿਆਸ ਦੇ ਮੁਖੀ ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਜੀ ਨਾਲ ਕੁਝ ਪਲ ਬਿਤਾਉਣ ਅਤੇ ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਇਹ ਪਲ ਮੇਰੇ ਲਈ ਬੇਹੱਦ ਯਾਦਗਾਰ ਅਤੇ ਆਤਮਿਕ ਤੌਰ ’ਤੇ ਪ੍ਰੇਰਣਾਦਾਇਕ ਰਹੇ। 🙏🙏

ਅੱਜ ਮਹਿਤਪੁਰ ਵਿਖੇ ਕਰਵਾਏ ਗਏ ਇੱਕ ਵਿਸ਼ਾਲ ਕਬੱਡੀ ਟੂਰਨਾਮੈਂਟ ਵਿੱਚ ਸਾਥੀਆਂ ਸਮੇਤ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਮੌਕੇ ਕਮੇਟੀ ਵੱਲੋਂ ਕੀਤੇ ਗਏ...
19/09/2026

ਅੱਜ ਮਹਿਤਪੁਰ ਵਿਖੇ ਕਰਵਾਏ ਗਏ ਇੱਕ ਵਿਸ਼ਾਲ ਕਬੱਡੀ ਟੂਰਨਾਮੈਂਟ ਵਿੱਚ ਸਾਥੀਆਂ ਸਮੇਤ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਮੌਕੇ ਕਮੇਟੀ ਵੱਲੋਂ ਕੀਤੇ ਗਏ ਮਾਣ-ਸਨਮਾਨ ਲਈ ਸਮੂਹ ਕਮੇਟੀ ਮੈਂਬਰਾਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ। 🙏

On our anniversary, I want to thank you for being my partner, my confidante, and my greatest support. Happy anniversary,
08/05/2026

On our anniversary, I want to thank you for being my partner, my confidante, and my greatest support. Happy anniversary,

04/05/2026

Address

Nakodar
144041

Telephone

9888730030

Website

Alerts

Be the first to know and let us send you an email when Dr.Amarjit Singh Thind posts news and promotions. Your email address will not be used for any other purpose, and you can unsubscribe at any time.

Shortcuts

Share