08/10/2026
ਦੁਕਾਨਦਾਰਾਂ ਦੇ ਹੱਕ ਵਿੱਚ ਮਾਨ ਸਰਕਾਰ ਦਾ ਵੱਡਾ ਕਦਮ।
‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਤਹਿਤ ਸਾਲਾਂ ਤੋਂ ਦੁਕਾਨਾਂ ਚਲਾ ਰਹੇ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਮਾਲਕ ਬਣਨ ਦਾ ਮੌਕਾ ਮਿਲੇਗਾ।
ਮਾਨ ਸਰਕਾਰ ਦਾ ਮਕਸਦ ਸਾਫ਼ ਹੈ, ਜੋ ਦੁਕਾਨ ਤੁਹਾਡੀ ਮਿਹਨਤ ਨਾਲ ਚੱਲ ਰਹੀ ਹੈ, ਉਸ ਦਾ ਹੱਕ ਵੀ ਤੁਹਾਡੇ ਨਾਮ ਹੋਵੇ