Tej Pratap Singh

Tej Pratap Singh

Share

Manager At Sr. Jassa Singh Ramgarhia Public School. Member Gurudwara Singh Sabha, Chand Nagar. Member of Shiromani Akali Dal, Youth Wing, Delhi.

21/05/2026

ਕੱਲ੍ਹ All India Institute of Medical Sciences ਵਿਖੇ ਗੁਰੂ ਘਰ ਦੇ ਸਤਿਕਾਰਯੋਗ ਗ੍ਰੰਥੀ ਸਿੰਘ ਜੀ ਦੇ 6 ਸਾਲਾਂ ਬੱਚੇ ਦੇ ਦਿਲ ਦੇ ਓਪਰੇਸ਼ਨ ਲਈ, ਚਾਂਦ ਨਗਰ ਟੀਮ ਨੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਸੇਵਾ ਵਿੱਚ ਹਾਜ਼ਰੀ ਭਰੀ।

ਇਹ ਸੇਵਾ ਸਿਰਫ਼ ਮਦਦ ਨਹੀਂ, ਸਗੋਂ ਮਨੁੱਖਤਾ ਪ੍ਰਤੀ ਸਿੱਖੀ ਦੇ ਫਰਜ਼ ਦੀ ਇੱਕ ਸੁੰਦਰ ਮਿਸਾਲ ਹੈ।

“ਜਿੱਥੇ ਦੁੱਖੀ ਦਾ ਸਹਾਰਾ ਬਣਿਆ ਜਾਵੇ, ਓਥੇ ਹੀ ਗੁਰੂ ਸਾਹਿਬ ਦੀ ਅਸਲ ਰਜ਼ਾ ਵੱਸਦੀ ਹੈ।
ਚਾਂਦ ਨਗਰ ਟੀਮ ਵੱਲੋਂ ਕੀਤੀ ਗਈ ਇਹ ਸੇਵਾ ਚੜ੍ਹਦੀ ਕਲਾ, ਦਇਆ ਅਤੇ ਗੁਰਸਿੱਖੀ ਦੀ ਮਹਿਕ ਨੂੰ ਦਰਸਾਉਂਦੀ ਹੈ।
ਵਾਹਿਗੁਰੂ ਜੀ ਨਿੱਕੇ ਬੱਚੇ ਨੂੰ ਜਲਦੀ ਤੰਦਰੁਸਤੀ ਬਖ਼ਸ਼ਣ ਅਤੇ ਸਾਰੀ ਸੰਗਤ ਨੂੰ ਸੇਵਾ ਦਾ ਹੋਰ ਬਲ ਬਖ਼ਸ਼ਣ।” 🙏🏻

“ਗੁਰੂ ਦੀ ਗੋਲਕ, ਗਰੀਬ ਦਾ ਮੂੰਹ —

ਚਾਂਦ ਨਗਰ ਟੀਮ ਨੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਫਰਜ਼ ਨਿਭਾਇਆ।”
“ਸੇਵਾ ਕਰਤ ਹੋਇ ਨਿਹਕਾਮੀ ॥
ਤਿਸ ਕਉ ਹੋਤ ਪਰਾਪਤਿ ਸੁਆਮੀ ॥” 🙏🏻

19/05/2026

🌸 ਸਮੂਹ ਸਾਧ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ 🌸
ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਚੰਡੀਗੜ੍ਹੀਆਂ ਵਾਲਿਆਂ ਵੱਲੋਂ ਕਰਵਾਏ ਜਾ ਰਹੇ ਪਾਵਨ “ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ” ਵਿੱਚ ਆਪ ਜੀ ਨੂੰ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ ਜੀ।

ਇਸ ਪਾਵਨ ਸਮਾਗਮ ਵਿੱਚ ਪ੍ਰਸਿੱਧ ਕਥਾਵਾਚਕ ਅਤੇ ਢਾਡੀ ਜਥੇ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਜੀ।
📅 ਮਿਤੀ: 21, 22 ਅਤੇ 23 ਮਈ 2026
⏰ ਸਮਾਂ: ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ
🙏 ਅੰਮ੍ਰਿਤ ਸੰਚਾਰ: 23 ਮਈ, ਸ਼ਾਮ 5 ਵਜੇ
📍 ਸਥਾਨ:
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,
50 ਫੁੱਟ ਰੋਡ, ਵੈਸਟ ਪੰਜਾਬੀ ਬਾਗ,
ਨਵੀਂ ਦਿੱਲੀ।
🎤 21 ਮਈ ਨੂੰ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ ਜੀ।
ਆਪ ਜੀ ਦੀ ਹਾਜ਼ਰੀ ਹੀ ਸਮਾਗਮ ਦੀ ਸ਼ੋਭਾ ਹੈ।
ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਅਤੇ ਅਸੀਸਾਂ ਪ੍ਰਾਪਤ ਕਰੋ ਜੀ।

19/05/2026

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
ਖਾਲਸਾ ਪੰਥ ਦੇ ਮਹਾਨ ਯੋਧੇ ਅਤੇ ਕੌਮ ਦੇ ਮਾਣਮੱਤੇ ਸੂਰਮੇ ਦੀ ਯਾਦ ਸਦਾ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੀ ਰਹੇ।

Photos from Tej Pratap Singh's post 07/05/2026

Some Press Clipings of Yesterday Event...

Thanks for Each n Every Media for Capturing it...

Chardikala n Rabb Rakha..

14/04/2026

🌼 On this joyous occasion of Baisakhi, may your hearts be filled with happiness, your homes with prosperity, and your lives with success. 🌾

Baisakhi marks the season of harvest, gratitude, and new beginnings. It reminds us to celebrate the fruits of hard work, cherish togetherness, and embrace positivity in every step of life. The vibrant colors, the rhythm of dhol, and the spirit of unity make this festival truly special. 🥁💛

May this auspicious festival bring endless joy, good health, and bright opportunities to all. Let us spread smiles, share kindness, and welcome a year full of growth and achievements. 🌟

✨ Wishing everyone a very Happy and Prosperous Baisakhi! 🌾





07/04/2026

Warm greetings on the sacred Gurpurab of Guru Tegh Bahadur Sahib Ji.

May we be inspired by his supreme sacrifice, courage, and compassion.

“ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥”

May His blessings guide us on the path of truth, faith, and selfless service.

14/03/2026

ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਾਨਕਸ਼ਾਹੀ ਸੰਮਤ 558 ਦੀਆਂ ਲੱਖ-ਲੱਖ ਵਧਾਈਆਂ ਹੋਣ। ਅਰਦਾਸ ਕਰਦਾ ਹਾਂ ਕਿ ਇਹ ਨਵਾਂ ਵਰ੍ਹਾ ਆਪ ਸਭ ਲਈ ਖੁਸ਼ੀਆਂ ਅਤੇ ਰਹਿਮਤਾਂ ਨਾਲ ਭਰਿਆ ਹੋਵੇ।

Photos from Tej Pratap Singh's post 04/03/2026

Today Attended a Fruitfull meeting of Management of Gurudwara Sri Guru Singh Sabha, Chand Nagar, Ravi nagar n F block n as well the management of S.Jassa Singh Ramgarhia Public School on Upcoming Events in Gurudwara Sahib n Upcoming new Session in School n Upcoming DSGMC Elections...

04/03/2026

ਖ਼ਾਲਸਾਈ ਜਾਹੋ-ਜਲਾਲ ਤੇ ਸੂਰਬੀਰਤਾ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਇਹ ਤਿਉਹਾਰ ਸਿੱਖ ਕੌਮ ਨੂੰ ਬਹਾਦਰੀ ਤੇ ਚੜ੍ਹਦੀਕਲਾ ਦੇ ਸੁਨੇਹੇ ਦਿੰਦਾ ਰਹੇਗਾ।


Khalsai Jaho Jalal teh Soorbirta de Prateek Hole Mahalle Diyan Aap sab nu lakh-lakh Wadhaiyan.
Dasm Pita, Shri Guru Gobind Singh ji di apar kirpa sadka eh Tyohar Sikh kom nu Bahduri teh Chardikala de sunehe denda rahega

19/02/2026

Gopal Tera Aarta ......

Want your business to be the top-listed Government Service in New Delhi?

Click here to claim your Sponsored Listing.

Location

Category

Website

Address

399/C, Chand Nagar , Tilak Nagar
New Delhi
110018