Shivraj singh virk

Call Website Contact the organization

Shivraj singh virk State General Secretary, Malwa Zone Incharge Aam Aadmi Party (Youth Wing)
MC Ward No-10
SD College,CHD 2011
Halka -Patiala Rural
(4)

ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਏਜੰਸੀਆਂ ED ਅਤੇ CBI ਦੀ ਕਥਿਤ ਦੁਰਵਰਤੋਂ ਖ਼ਿਲਾਫ਼ ਪਟਿਆਲਾ ਵਿਖੇ ਤਿੱਖਾ ਰੋਸ ਮੁਜ਼ਾਹਰਾ ਕੀਤਾ ਗਿਆ। ਮੋਦੀ ਸਰਕ...
07/10/2026

ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਏਜੰਸੀਆਂ ED ਅਤੇ CBI ਦੀ ਕਥਿਤ ਦੁਰਵਰਤੋਂ ਖ਼ਿਲਾਫ਼ ਪਟਿਆਲਾ ਵਿਖੇ ਤਿੱਖਾ ਰੋਸ ਮੁਜ਼ਾਹਰਾ ਕੀਤਾ ਗਿਆ। ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਦੀ ਇਸ ਕਾਰਵਾਈ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ।

ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ਦੀ ਮਰਿਆਦਾ ਕਾਇਮ ਰੱਖਣ ਦੀ ਮੰਗ ਨੂੰ ਲੈ ਕੇ ਪਟਿਆਲਾ ਦੀ ਧਰਤੀ ਤੋਂ ਆਵਾਜ਼ ਬੁਲੰਦ ਕੀਤੀ ਗਈ ਹੈ।

ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 10 ਵਿਖੇ ‘ਡੋਰ-ਟੂ-ਡੋਰ ਜਨ ਸੰਪਰਕ’ ਮੁਹਿੰਮ ਦੌਰਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ।ਜ਼ੀਰੋ ਬਿਜਲੀ ਬਿੱਲ, ਮ...
04/10/2026

ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 10 ਵਿਖੇ ‘ਡੋਰ-ਟੂ-ਡੋਰ ਜਨ ਸੰਪਰਕ’ ਮੁਹਿੰਮ ਦੌਰਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਜ਼ੀਰੋ ਬਿਜਲੀ ਬਿੱਲ, ਮਿਆਰੀ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ ਅਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਵਰਗੀਆਂ ਲੋਕ-ਪੱਖੀ ਨੀਤੀਆਂ ਸਦਕਾ ਆਮ ਘਰਾਂ ਵਿੱਚ ਆਏ ਹਾਂ-ਪੱਖੀ ਬਦਲਾਅ ਬਾਰੇ ਲੋਕਾਂ ਦਾ ਉਤਸ਼ਾਹ ਦੇਖ ਕੇ ਬਹੁਤ ਤਸੱਲੀ ਹੋਈ। ਮਾਨ ਸਰਕਾਰ ਦੇ ਵਿਕਾਸ ਕਾਰਜਾਂ ਪ੍ਰਤੀ ਇਲਾਕਾ ਵਾਸੀਆਂ ਦਾ ਅਥਾਹ ਪਿਆਰ ਅਤੇ ਵਿਸ਼ਵਾਸ ਹੀ ਸਾਡੀ ਤਾਕਤ ਹੈ।

ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 10 ਵਿਖੇ ‘ਡੋਰ-ਟੂ-ਡੋਰ ਜਨ ਸੰਪਰਕ’ ਮੁਹਿੰਮ ਦੌਰਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ।ਜ਼ੀਰੋ ਬਿਜਲੀ ਬਿੱਲ, ਮ...
03/10/2026

ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 10 ਵਿਖੇ ‘ਡੋਰ-ਟੂ-ਡੋਰ ਜਨ ਸੰਪਰਕ’ ਮੁਹਿੰਮ ਦੌਰਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਜ਼ੀਰੋ ਬਿਜਲੀ ਬਿੱਲ, ਮਿਆਰੀ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ ਅਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਵਰਗੀਆਂ ਲੋਕ-ਪੱਖੀ ਨੀਤੀਆਂ ਸਦਕਾ ਆਮ ਘਰਾਂ ਵਿੱਚ ਆਏ ਹਾਂ-ਪੱਖੀ ਬਦਲਾਅ ਬਾਰੇ ਲੋਕਾਂ ਦਾ ਉਤਸ਼ਾਹ ਦੇਖ ਕੇ ਬਹੁਤ ਤਸੱਲੀ ਹੋਈ। ਮਾਨ ਸਰਕਾਰ ਦੇ ਵਿਕਾਸ ਕਾਰਜਾਂ ਪ੍ਰਤੀ ਇਲਾਕਾ ਵਾਸੀਆਂ ਦਾ ਅਥਾਹ ਪਿਆਰ ਅਤੇ ਵਿਸ਼ਵਾਸ ਹੀ ਸਾਡੀ ਤਾਕਤ ਹੈ।

ਅੱਜ ਐੱਸ.ਐੱਸ.ਪੀ. ਪਟਿਆਲਾ, ਆਈ.ਪੀ.ਐੱਸ. ਹਰਮਨ ਹਾਂਸ ਜੀ ਨਾਲ ਇੱਕ ਸ਼ਾਨਦਾਰ ਅਤੇ ਸਾਰਥਕ ਮੁਲਾਕਾਤ ਹੋਈ। ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਉਨ੍ਹਾਂ...
02/10/2026

ਅੱਜ ਐੱਸ.ਐੱਸ.ਪੀ. ਪਟਿਆਲਾ, ਆਈ.ਪੀ.ਐੱਸ. ਹਰਮਨ ਹਾਂਸ ਜੀ ਨਾਲ ਇੱਕ ਸ਼ਾਨਦਾਰ ਅਤੇ ਸਾਰਥਕ ਮੁਲਾਕਾਤ ਹੋਈ। ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਉਨ੍ਹਾਂ ਨੂੰ ਤਹਿ ਦਿਲੋਂ ਮੁਬਾਰਕਬਾਦ। ਪਰਮਾਤਮਾ ਅੱਗੇ ਅਰਦਾਸ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਕਾਰਜਕਾਲ ਬੇਹੱਦ ਸਫ਼ਲ, ਸੁਚੱਜਾ ਅਤੇ ਲੋਕ-ਪੱਖੀ ਸਾਬਤ ਹੋਵੇ। ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ।

ਪੀ.ਏ.ਯੂ. ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਸਮਾਗਮ ‘ਚ 1 ਲੱਖ ਤੋਂ ਵੱਧ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਤਿਹਾਸ ਸਿਰਜਿਆ ਹੈ.
30/09/2026

ਪੀ.ਏ.ਯੂ. ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਸਮਾਗਮ ‘ਚ 1 ਲੱਖ ਤੋਂ ਵੱਧ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਤਿਹਾਸ ਸਿਰਜਿਆ ਹੈ.


25/09/2026

ਸਿਆਸੀ ਹਾਰ ਦੇ ਡਰੋਂ ਧੀਆਂ-ਭੈਣਾਂ ਦੇ ਚਰਿੱਤਰ ‘ਤੇ ਚਿੱਕੜ ਉਛਾਲਣਾ ਖਹਿਰਾ ਦੀ ਗੰਦੀ ਮਾਨਸਿਕਤਾ ਦਾ ਸਬੂਤ ਹੈ। ਖਹਿਰਾ ਤੁਰੰਤ ਮੁਆਫ਼ੀ ਮੰਗੇ!

21/09/2026

Sacrifice Sleep, Chase Dreams

Address

SCO/1 , Guru Teg Bahadur Complex , Sirhind Road , Near Kabir Petrol Pump
Patiala
147001

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 5pm
Sunday 9am - 5pm

Telephone

+917304000002

Alerts

Be the first to know and let us send you an email when Shivraj singh virk posts news and promotions. Your email address will not be used for any other purpose, and you can unsubscribe at any time.

Contact The Organization

Send a message to Shivraj singh virk:

Shortcuts

Share