Gursharan Randhawa

Call Contact the organization

Gursharan Randhawa What's your Page about? Gursharan Kaur Randhawa.. Appointed 1500 ETT teachers, 150 MBBS Doctors, 117 Vaternary Doctors & 200 4th class in Rural areas.

President: Zila Congress Patiala
President Punjab Mahila Congress
Member AICC (Elected)
Candidate: Vidhan Sabha Samana
Ex Chairperson: Zila Parishad Patiala
Ex Chairperson: PSSWB Punjab
Ex Chairperson: Distt Planning Board
NextDestination: Vidhan Sabha President Punjab Mahila Congress.Serving the people of Samana Vidhan Sabha at different posts and NGO Shagun_Ek_Welfare Association (Sewa) under the dynamic Leadership of Smt Sonia Gandhi ji & Rahul Gandhi ji. Served the Rural People of Patiala as Ex Elected of Parishad (2002-07)...Now Chairperson of . Distributed 250 crores for development. Serving Shagun Ek Welfare Association (sewa) society

01/10/2026

ਸੀਨੀਅਰ ਸਿਟੀਜਨ ਦਿਵਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਕਲਾਂਗ ਅਤੇ ਲੋੜਵੰਦਾ ਦੀ ਸੇਵਾ ਕਰਦਿਆਂ,ਵ੍ਹੀਲ ਚੇਅਰ,ਕਮਰ ਬੈਲਟ,ਕੰਨ ਦੀ ਮਸ਼ੀਨ ਅਤੇ ਹੋਰ ਉਪਕਰਣ ਭੇਂਟ ਗਏ।

ਪਟਿਆਲਾ ਵਿਖੇ ਡੀਆਈਜੀ ਕੁਲਦੀਪ ਸਿੰਘ ਚਾਹਲ ਜੀ ਨਾਲ ਮੁਲਕਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵਕੇਟ ਅਵਨੀਤ ਸਿੰਘ ਬਿਲਿੰਗ ਜੀ। ...
29/09/2026

ਪਟਿਆਲਾ ਵਿਖੇ ਡੀਆਈਜੀ ਕੁਲਦੀਪ ਸਿੰਘ ਚਾਹਲ ਜੀ ਨਾਲ ਮੁਲਕਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵਕੇਟ ਅਵਨੀਤ ਸਿੰਘ ਬਿਲਿੰਗ ਜੀ। ਨਾਲ ਹਨ ਮੇਰੇ ਪੁੱਤਰ ਐਡਵੋ: ਗੁਰਸ਼ੇਰ ਸਿੰਘ ਰੰਧਾਵਾ ਤੇ ਐਡਵੋ: ਸ਼ਹਿਰਾਜ਼ ਮੰਡੀ।
DIG Patiala Kuldeep Singh Chahal Ji, along with President of the Patiala Bar Association Advocate Avneet Singh Baling, my son Advocate Gursher Singh Randhawa and advocate Shahraj Singh Mandi.

29/09/2026
29/09/2026

ਮੈਂ ਧੰਨਵਾਦ ਕਰਦੀ ਹਾਂ ਸਾਡੇ ਐਡਵੋਕੇਟ ਸਾਹਿਬਾਨ (ਜਿਨ੍ਹਾਂ ਮੈਨੂੰ ਫ਼ੋਨ ਤੇ ਦੱਸਿਆ) ਅਤੇ ਮਾਨਯੋਗ ਸੁਪਰੀਮ ਕੋਰਟ ਦਾ ਜਿਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਦੌਰਾਨ ਕੀਤੀ ਧੱਕੇਸ਼ਾਹੀ ਨੂੰ ਗ਼ਲਤ ਮੰਨਕੇ ਸਾਨੂੰ ਵੱਡੀ ਰਾਹਤ ਦੇਣ ਦੀ ਆਸ ਜਗਾਈ ਹੈ।
ਇਥੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੇ ਮੇਰੇ ਕੁੱਝ ਸਾਥੀ ਕਾਂਗਰਸੀ ਵਰਕਰਾਂ ਨੇ ਕਾਗਜ਼ ਭਰਨ ਤੋਂ ਲੈ ਕੇ ਵੋਟਾਂ ਦੇ ਅਖੀਰ ਤੱਕ ਸਾਰੇ ਕਾਂਗਰਸੀ ਉਮੀਦਵਾਰਾਂ ਉੱਤੇ ਹੋਏ ਜ਼ੁਲਮ ਵਿਰੁੱਧ ਡੱਟਕੇ ਲੜਾਈ ਲੜੀ ਸੀ ਜਿਸਦੇ ਚੱਲਦੇ ਸੱਚ ਤੇ ਪਹਿਰਾ ਦਿੰਦੇ ਮਾਨਯੋਗ ਅਦਾਲਤ ਨੇ ਮੇਰੀਆਂ ਕੁਝ ਵੀਡੀਓ ਨੂੰ ਸਬੂਤ ਦੇ ਤੌਰ ਤੇ ਮੰਨਿਆ।
ਉਸ ਤੋਂ ਬਾਅਦ ਮੈਂ ਮਾਨਯੋਗ ਹਾਈ ਕੋਰਟ ਵਿੱਚ ਬੈਂਚ ਦੇ ਅੱਗੇ ਗਵਾਹ ਦੇ ਤੌਰ ਤੇ ਵੀ ਪੇਸ਼ ਹੋਈ ਹਾਂ।
ਤੇ ਹੁਣ ਸਾਨੂੰ ਉਮੀਦ ਜਾਗੁ ਹੈ।

28/09/2026

28/09/2026

ਮੈਂ ਸਰਗਰਮ ਰਾਜਨੀਤੀ ਵਿੱਚ ਲੱਗਭਗ 25 ਸਾਲ ਪੂਰੇ ਕਰ ਲਏ ਪਰ ਜੋ ਜਨੂਨ ਜ਼ਿਲ੍ਹਾ ਕਾਂਗਰਸੀ ਵਰਕਰਾਂ ਵਿੱਚ ਅੱਜ ਦੇਖ ਰਹੀ ਹਾਂ ਕਦੀ ਨ੍ਹੀ ਦੇਖਿਆ। 24 ਘੰਟੇ ਦੀ ਕਾਲ ਤੇ ਸੜਕ ਤੇ ਬੈਠਣ ਲਈ ਐਨੇ ਵੱਡੇ ਇਕੱਠ ਨਹੀਂ ਦੇਖੇ ਸੀ। ਧੰਨਵਾਦ ਵਰਕਰ ਸਾਹਿਬਾਨਾਂ ਦਾ।

27/09/2026

‘ਵੋਟ ਚੋਰੀ’ ਦੇ ਖੁਲਾਸਿਆਂ ਨੂੰ ਲੈਕੇ/ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਦੀ ਗ੍ਰਿਫ਼ਤਾਰੀ ਦੀ ਮੰਗ ਅਤੇ ਉਨ੍ਹਾਂ ਵੱਲੋਂ ਲਏ ਗਏ ਕਥਿਤ ਗ਼ਲਤ ਫ਼ੈਸਲਿਆਂ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ #ਪਟਿਆਲਾ (ਦਿਹਾਤੀ) ਵੱਲੋਂ ਰੋਸ ਮੁਜ਼ਾਹਰਾ ਕੱਲ੍ਹ 28 ਸਤੰਬਰ ਸਵੇਰੇ 10.30 ਵਜੇ ਫੁਆਰਾ ਚੌਂਕ ਪਟਿਆਲਾ ਵਿੱਖੇ ਕਾਲੇ ਕੱਪੜੇ ਪਾਕੇ ਕੀਤਾ ਜਾ ਰਿਹਾ ਹੈ।


Address

New Officers Colony Patiala
Patiala

Telephone

+919815389048

Website

Alerts

Be the first to know and let us send you an email when Gursharan Randhawa posts news and promotions. Your email address will not be used for any other purpose, and you can unsubscribe at any time.

Contact The Organization

Send a message to Gursharan Randhawa:

Shortcuts

Share