Lakhvir Singh - Lakha Payal

Call Contact the organization

Lakhvir Singh - Lakha Payal Lakhvir Singh Lakha, MLA Payal

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਚੋਮੋ ਵਿਖੇ ਸਵ. ਦੀਪ ਸਿੰਘ ਜੀ ਦੇ ਭੋਗ ਵਿਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ...
08/10/2026

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਚੋਮੋ ਵਿਖੇ ਸਵ. ਦੀਪ ਸਿੰਘ ਜੀ ਦੇ ਭੋਗ ਵਿਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਾਹਿਗੁਰੂ ਜੀ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਜਰਗੜੀ ਵਿਖੇ ਸ. ਤਲਵਿੰਦਰ ਸਿੰਘ ਜੀ ਦੀ ਬੇਟੀ ਦੇ ਜਨਮਦਿਨ ਮੌਕੇ ਕਰਵਾਏ ਗਏ ਸ੍ਰੀ ਸੁਖ...
08/10/2026

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਜਰਗੜੀ ਵਿਖੇ ਸ. ਤਲਵਿੰਦਰ ਸਿੰਘ ਜੀ ਦੀ ਬੇਟੀ ਦੇ ਜਨਮਦਿਨ ਮੌਕੇ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਵਾਹਿਗੁਰੂ ਜੀ ਬੱਚੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਖੁਸ਼ੀਆਂ ਭਰਿਆ ਜੀਵਨ ਬਖ਼ਸ਼ਣ।

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਦੋਬੁਰਜੀ ਵਿਖੇ Jhajj and Jhajj Company ਦੀ Grand Opening ਮੌਕੇ ਕਰਵਾਏ ਗਏ ਸ੍...
08/10/2026

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਦੋਬੁਰਜੀ ਵਿਖੇ Jhajj and Jhajj Company ਦੀ Grand Opening ਮੌਕੇ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਵਿੱਚ ਹਾਜ਼ਰੀ ਲਗਵਾਈ ਗਈ ਅਤੇ ਸਮੁੱਚੀ ਟੀਮ ਤੇ ਪਰਿਵਾਰ ਨੂੰ ਨਵੀਂ ਸ਼ੁਰੂਆਤ ਦੀਆਂ ਮੁਬਾਰਕਾਂ ਦਿੱਤੀਆਂ।

ਸੇਵਾ ਜਾਰੀ ਹੈ,ਸਫ਼ਰ ਜਾਰੀ ਹੈ।
07/10/2026

ਸੇਵਾ ਜਾਰੀ ਹੈ,ਸਫ਼ਰ ਜਾਰੀ ਹੈ।

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਸ਼ਗਨ ਪੈਲਸ ਦੋਰਾਹਾ ਵਿਖੇ ਸ਼੍ਰੀ ਸੋਹਣ ਲਾਲ ਦੱਤ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦ...
07/10/2026

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਸ਼ਗਨ ਪੈਲਸ ਦੋਰਾਹਾ ਵਿਖੇ ਸ਼੍ਰੀ ਸੋਹਣ ਲਾਲ ਦੱਤ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਮੌਕੇ ਹਾਜ਼ਰੀ ਲਗਵਾਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਹੋਈ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਹ ਅਸਹਿ ਘਾਟਾ ਸਹਿਣ ਦੀ ਸ਼ਕਤੀ ਬਖਸ਼ਣ।

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਦੋਰਾਹਾ ਪਿੰਡ ਵਿਖੇ ਸਵ. ਗਿਆਨ ਕੌਰ ਜੀ ਦੇ ਭੋਗ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਉਨ੍...
07/10/2026

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਦੋਰਾਹਾ ਪਿੰਡ ਵਿਖੇ ਸਵ. ਗਿਆਨ ਕੌਰ ਜੀ ਦੇ ਭੋਗ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਉਨ੍ਹਾਂ ਨੂੰ ਹੌਂਸਲਾ ਦਿੱਤਾ।

ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਓਹ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਬਖਸ਼ਣ।

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਦੀਵਾ ਮੰਡੇਰ ਵਿਖੇ ਸਵ. ਪਿਆਰਾ ਸਿੰਘ ਜੀ ਦੇ ਭੋਗ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਦੇ ਪਰਿ...
07/10/2026

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਦੀਵਾ ਮੰਡੇਰ ਵਿਖੇ ਸਵ. ਪਿਆਰਾ ਸਿੰਘ ਜੀ ਦੇ ਭੋਗ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਅਫਸੋਸ ਪ੍ਰਗਟ ਕੀਤਾ।

ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਮਾਂਹਪੁਰ ਵਿਖੇ ਸਵ. ਜਸਪਾਲ ਸਿੰਘ ਜੀ ਦੇ ਭੋਗ ਵਿਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ...
07/10/2026

ਅੱਜ ਮੇਰੇ ਬੇਟੇ ਕਰਨਵੀਰ ਸਿੰਘ ਵੱਲੋਂ ਹਲਕਾ ਪਾਇਲ ਦੇ ਪਿੰਡ ਮਾਂਹਪੁਰ ਵਿਖੇ ਸਵ. ਜਸਪਾਲ ਸਿੰਘ ਜੀ ਦੇ ਭੋਗ ਵਿਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਾਹਿਗੁਰੂ ਜੀ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।

07/10/2026

Address

Payal

Telephone

+919915100866

Website

Alerts

Be the first to know and let us send you an email when Lakhvir Singh - Lakha Payal posts news and promotions. Your email address will not be used for any other purpose, and you can unsubscribe at any time.

Contact The Organization

Send a message to Lakhvir Singh - Lakha Payal:

Shortcuts

Share